The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਚੜ੍ਹੀਆਂ ਨਾਮ ਤੇਰੇ ਦੀਆਂ ਲੋਰਾਂ ਦੇ ਵਿੱਚ ਭੰਗੜੇ ਪਾਉਂਦੇ ਨੇ l
ਬਾਬਾ ਸ਼ਾਹ ਤਲਾਈਆਂ ਵਾਲਿਆ, ਆਜਾ ਭਗਤ ਬੁਲਾਉਂਦੇ ਨੇ l
ਆਜਾ ਭਗਤ ਬੁਲਾਉਂਦੇ ਨੇ, ਦਰਸ਼ਨ ਕਰਨੇ ਚਾਹੁੰਦੇ ਨੇ,
ਬਾਬਾ ਸ਼ਾਹ ਤਲਾਈਆਂ ਵਾਲਿਆ, ਆਜਾ ਭਗਤ ਬੁਲਾਉਂਦੇ ਨੇ l
ਆਜਾ ਸ਼ਾਹ ਤਲਾਈਆਂ ਵਾਲਿਆ, ਤੈਨੂੰ ਭਗਤ ਬੁਲਾਉਂਦੇ ਨੇ l

ਜੂਨਾਂ ਗੜ੍ਹ ਤੋਂ ਚੱਲ ਕੇ ਸੀ ਜਦ, ਘਰ ਰਤਨੋ ਦੇ ਆਇਆ l
ਸੋਹਣਾ ਮੁੱਖੜਾ ਦੇਖ ਕੇ ਰਤਨੋ, ਧਰਮ ਦਾ ਪੁੱਤ ਬਣਾਇਆ ll
ਧਰਮ ਦਾ ਪੁੱਤ ਬਣਾਇਆ, ਖੁਸ਼ੀ ਮਨਾਈ ਸੀ ਮੋਰਾਂ ਨੇ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਸਾਨੂੰ ਤੇਰੀਆਂ ਲੋੜਾਂ ਨੇ ll

ਸ਼ਿਵ ਭੋਲੇ ਦੀ ਕੀਤੀ ਭਗਤੀ, ਹੇਠ ਬੋਹੜ ਦੇ ਬਹਿ ਕੇ l
ਗਊਆਂ ਆਪੇ ਚਰਦੀਆਂ ਰਹੀਆਂ, ਤੇਰੇ ਹੁਕਮ \'ਚ ਰਹਿ ਕੇ ll
ਤੇਰੇ ਹੁਕਮ \'ਚ, ਰਹਿ ਕੇ ਹੀ, ਫ਼ਰਿਆਦ ਕਰ ਰਹੀ ਆ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਸੰਗਤ ਯਾਦ ਕਰਦੀ ਆ ll

ਬਾਰਾਂ ਘੜ੍ਹੀਆਂ ਦਾ ਲੇਖਾ ਤੂੰ, ਬਾਰਾਂ ਸਾਲ ਚੁਕਾਇਆ l
ਨਾ ਤੂੰ ਪੀਤੀ ਘੁੱਟ ਲੱਸੀ ਦੀ, ਅੰਨ ਨੂੰ ਮੂੰਹ ਨਾ ਲਾਇਆ ll
ਅੰਨ ਨੂੰ ਮੂੰਹ ਨਾ ਲਾਇਆ, ਕਰਤੇ ਲੇਖੇ ਜੋਖੇ ਨੇ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਕੇਹੜੀ ਗੱਲ ਦੇ ਰੋਸੇ ਨੇ ll

ਆਣ ਕੇ ਸਾਡੇ ਸਾਹਮਣੇ ਬਹਿ ਜਾ, ਤੈਨੂੰ ਦੁੱਖ ਸੁਣਾਉਣੇ l
ਨੂਰ ਅਤੇ ਗੁਰਮੇਲ ਨੇ ਤੇਰੇ, ਰੱਜ ਕੇ ਦਰਸ਼ਨ ਪਾਉਣੇ ll  
ਰੱਜ ਕੇ ਦਰਸ਼ਨ ਪਾਉਣੇ, ਤੇਰੇ ਅੱਗੇ ਦੁਹਾਈ ਆ,
ਬਾਬਾ/ਆਜਾ, ਸ਼ਾਹ ਤਲਾਈਆਂ ਵਾਲਿਆ, ਕਾਹਤੋਂ ਦੇਰ ਲਗਾਈ ਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Vasudeva

Vasudeva

Vasudeva | Vishnu Avatar, Avatar of Love, Preserver

Durga

Durga

Durga | Goddess, Personality, & Story

Vishnu

Vishnu

Vishnu | Hindu deity

Indra

Indra

Indra | Hindu God of War, Rain & Thunder

Kali

Kali

Kali | Hindu Goddess of Time, Change & Empowerment

Krishna

Krishna

Krishna | Story, Meaning, Description, & Legends

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Bapa, Haryana

Jalaram Temple

Jalaram Temple

Amod, Gujarat

Shiv Mandir

Shiv Mandir

Una, Himachal Pradesh

Nanda Devi Mandir

Nanda Devi Mandir

Gurugram, Haryana

Shri Sidhdata Ashram

Shri Sidhdata Ashram

Part 3, Haryana

पौराणिक खेड़ा पती मंदिर, भारत नगर

पौराणिक खेड़ा पती मंदिर, भारत नगर

Bhopal, Madhya Pradesh

View All
Searches leading to this page
ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan in Hindi | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ devotional song | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan lyrics | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan youtube | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan online | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ religious song | ਬਾਬਾ ਸ਼ਾਹ ਤਲਾਈਆਂ ਵਾਲਿਆ ਆਜਾ ਭਗਤ ਬੁਲਾਉਂਦੇ ਨੇ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो