The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बंगां चढ़ा लओ कुड़िओ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ओ सुनी अर्जी अस्सा सवालियां दी,
ते सानु अपने रंग विच रंग जोगी ,
मैं ते आसरा मेरा कोई वी न,
ओ करदे जालम बड़ा ही तंग जोगी,
ओहदा बेड़ा तू पार लगा दिता,
कीता नाल तेरे जिहना संग जोगी,
तेरे दर ते है एको अरदास मेरी,
ओ मेनू नाम दी चाड दे बंद जोगी )

बंगां चढ़ा लओ कुड़िओ  मेरे बाबे/जोगी दे दरबार दियां,
कुझ हरियां ते कुझ पीलियाँ कुज पाइयाँ लिशकारे मारदियाँ,
बंगां चढ़ा लओ कुड़िओ,मेरे सिद्ध जोगी सरकार दियां,

एहना बंगां ने,हासे ने वंडे,
सब भगता दे दुःख ने खंडे,
धुर अम्बरा तो आइयाँ बंगां,
ओ मेरे जोगी ने रुसनईया बंगा,
ओ जिहना जिहना ने पाइयां बंगा ओहना दे वेहड़े तारदियाँ,
बंगां चढ़ा लओ कुड़िओ ......

ओह सब दे दिला दियां जांदा ऐ,
हर दिल दा दर्द पछानदा ऐ,
हो जिह्ना प्रीत नाथ नाल पाई ऐ,
जोगी हुंदा आप सहाई ऐ,
तू वी रंग चड़ा लै भगता छड़ गल्लां संसार डा,
बंगां चढ़ा लओ कुड़िओ .....

मैं झूठ बोला ते क्यों बोला मेरा कम कोई न अडिया,
मैं सारी दुनिया छड़ के बाबा पल्ला तेरा फड़इया,
विच गुफा दे वसदा जोगी कखीयाँ जटावा वाला,
ओहदे दर्शन पा नही सकदा जेह्डा अन्द्रो काला,
रखदा साम्ब निशानियाँ गोरव गुफा वाली सरकार दियां
बंगां चढ़ा लओ कुड़िओ

( ਓ ਸੁਣੀ ਅਰਜ਼ਾਂ ਅਸਾਂ, ਸਵਾਲੀਆਂ ਦੀ,
ਤੇ ਸਾਨੂੰ ਆਪਣੇ ਰੰਗ ਵਿਚ, ਰੰਗ ਜੋਗੀ
ਮੈਂ ਤੇ ਆਸਰਾ, ਮੇਰਾ ਕੋਈ ਵੀ ਨਾ,
ਓ ਕਰਦੇ ਜ਼ਾਲਮ, ਬੜਾ ਹੀ ਤੰਗ ਜੋਗੀ
ਓਹਦਾ ਬੇੜਾ ਤੂੰ ਪਾਰ, ਲਗਾ ਦਿੱਤਾ,
ਕੀਤਾ ਨਾਲ ਤੇਰੇ ਜਿਹਨਾਂ, ਸੰਗ ਜੋਗੀ
ਤੇਰੇ ਦਰ ਤੇ ਹੈ ਇੱਕੋ, ਅਰਦਾਸ ਮੇਰੀ,
ਓ ਮੈਨੂੰ ਨਾਮ ਦੀ ਚਾੜ ਦੇ, ਬੰਗ ਜੋਗੀ )

ਬੰਗਾਂ ਚੜ੍ਹਾ ਲਓ ਕੁੜੀਓ, ਮੇਰੇ ਬਾਬੇ / ਜੋਗੀ ਦੇ ਦਰਬਾਰ ਦੀਆਂ
ਕੁਝ ਹਰੀਆਂ ਤੇ ਕੁਝ ਪੀਲੀਆਂ, ਕੁਝ ਪਈਆਂ ਲਿਸ਼ਕਾਰੇ ਮਾਰਦੀਆਂ
ਬੰਗਾ ਚੜ੍ਹਾ ਲਓ ਕੁੜੀਓ x2, ਮੇਰੇ ਸਿੱਧ ਜੋਗੀ ਸਰਕਾਰ ਦੀਆਂ
ਬੰਗਾ ਚੜ੍ਹਾ ਲਓ ਕੁੜੀਓ, ਮੇਰੇ ਬਾਬੇ / ਜੋਗੀ ਦੇ ਦਰਬਾਰ ਦੀਆਂ

ਇਹਨਾਂ ਬੰਗਾ ਨੇ, ਹਾਸੇ ਨੇ ਵੰਡੇ
ਸਭ ਭਗਤਾਂ ਦੇ, ਦੁੱਖ ਨੇ ਖੰਡੇ
ਧੁਰ ਅੰਬਰਾਂ ਤੋਂ, ਆਈਆਂ ਬੰਗਾਂ
ਓ ਮੇਰੇ ਜੋਗੀ ਨੇ, ਰੁਸ਼ਨਾਈਆਂ ਬੰਗਾਂ
ਓ ਜਿਹਨਾਂ ਜਿਹਨਾਂ ਨੇ ਪਾਈਆਂ ਬੰਗਾਂ x2, ਉਹਨਾਂ ਦੇ ਬੇੜੇ ਤਾਰਦੀਆਂ
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,

ਉਹ ਸਭ ਦੇ ਦਿਲਾਂ ਦੀਆਂ, ਜਾਣਦਾ ਏ
ਹਰ ਦਿਲ ਦਾ ਦਰਦ, ਪਛਾਣਦਾ ਏ
ਹੋ ਜਿਹਨਾਂ ਪ੍ਰੀਤ ਨਾਥ ਨਾਲ, ਪਾਈ ਏ
ਜੋਗੀ ਹੁੰਦਾ ਆਪ, ਸਹਾਈ ਏ
ਤੂੰ ਵੀ ਰੰਗ ਚੜ੍ਹਾ ਲੈ ਭਗਤਾ x2, ਛੱਡ ਗੱਲਾਂ ਸੰਸਾਰ ਦਾ
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,

ਮੈਂ ਝੂਠ ਬੋਲਾਂ ਤੇ ਕਿਓਂ ਬੋਲਾਂ, ਮੇਰਾ ਕੰਮ ਕੋਈ ਨਾ ਅੜਿਆ
ਮੈਂ ਸਾਰੀ ਦੁਨੀਆਂ ਛੱਡ ਕੇ ਬਾਬਾ, ਪੱਲਾ ਤੇਰਾ ਫੜਿਆ
ਵਿਚ ਗੁਫਾ ਦੇ ਵੱਸਦਾ ਜੋਗੀ, ਕੱਖੀਆਂ ਜਟਾਵਾਂ ਵਾਲਾ
ਓਹਦੇ ਦਰਸ਼ਨ ਪਾ ਨਹੀਂ ਸਕਦਾ, ਜੇਹੜਾ ਅੰਦਰੋਂ ਕਾਲਾ
ਰੱਖਦਾ ਸਾਂਭ ਨਿਸ਼ਾਨੀਆਂ ਗੌਰਵ x2, ਗੁਫਾ ਵਾਲੀ ਸਰਕਾਰ ਦੀਆਂ  
ਬੰਗਾਂ ਚੜ੍ਹਾ ਲਓ ਕੁੜੀਓ,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Vasudeva

Vasudeva

Vasudeva | Vishnu Avatar, Avatar of Love, Preserver

Surya

Surya

Surya | God, Meaning, & Hinduism

Shiva

Shiva

Shiva | Definition, Forms, God, Symbols, Meaning, & Facts

Sarasvati

Sarasvati

Sarasvati | Definition, Depictions, Worship, & River

Balarama

Balarama

Balarama | Avatar, Brother & Warrior

View All

Discover Sacred Temples

Embark on a Spiritual Journey Through Related Temples

Prajapita Brahma kumari Ashram

Prajapita Brahma kumari Ashram

Bharuch, Gujarat

Devnarayan mandir

Devnarayan mandir

Surat, Gujarat

mhadev mandeer

mhadev mandeer

Chhajawa, Rajasthan

बघेल समाज दुर्गा माता मंदिर

बघेल समाज दुर्गा माता मंदिर

New Delhi, Delhi

Maa Nagnechi Mandir

Maa Nagnechi Mandir

Besroli, Rajasthan

durga mandir nawada

durga mandir nawada

Makram Pur, Bihar

View All
Searches leading to this page
बंगां चढ़ा लओ कुड़िओ bhajan | बंगां चढ़ा लओ कुड़िओ bhajan in Hindi | बंगां चढ़ा लओ कुड़िओ devotional song | बंगां चढ़ा लओ कुड़िओ bhajan lyrics | बंगां चढ़ा लओ कुड़िओ bhajan youtube | बंगां चढ़ा लओ कुड़िओ bhajan online | बंगां चढ़ा लओ कुड़िओ religious song | बंगां चढ़ा लओ कुड़िओ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो