The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगतां दीआं तारे बेड़िआं | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਨਾਲੇ ਬਾਹਰੇ ਭਿੱਜ ਗਏ ਚਰਖ਼ੇ

ਸਿੱਧ ਜੋਗੀ, ਪੌਣਾਹਾਰੀ ਹੈ ਆਇਆ,,,
ਓਹ ਆਇਆ, ਮੋਰ ਤੇ ਚੜ੍ਹਕੇ,,,
*ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,,,,,
ਤਾਰੇ, ਸਭ ਨੂੰ ਬਾਂਹੋਂ ਫੜ੍ਹ ਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ ਚੜ੍ਹਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਰਹਿਮਤਾਂ ਕਰਕੇ,
( ਭਗਤਾਂ ਦੀਆਂ ਤਾਰੇ ਬੇੜੀਆਂ )

ਮਾਂ ਰਤਨੋ ਦੇ, ਘਰ ਹੈ ਆਇਆ l
ਬਾਰਾਂ ਘੜੀਆਂ ਦਾ, ਕਰਜ਼ ਚੁਕਾਇਆ ll
*ਸ਼ਿਵਾ ਦਾ, ਓਹਨੇ ਨਾਮ ਧਿਆਇਆ,
ਹੇਠ, ਗਰੂਨੇ ਬਹਿ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਜਦ ਭਗਤਾਂ ਨੇ, ਚੌਂਕੀ ਲਾਈ l
ਬਾਬੇ ਨੂੰ, ਆਵਾਜ਼ ਲਗਾਈ  ll
*ਮੇਰਾ ਜੋਗੀ, ਕਰਕੇ ਜਾਊ,
ਸਭ ਤੇ, ਮੇਹਰਾਂ ਕਰਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਜਦ ਭਗਤਾਂ ਨੇ, ਫ਼ੇਰੀ ਮਾਲਾ l
ਆ ਗਿਆ ਜੋਗੀ, ਚਿਮਟੇ/ਪਊਆਂ ਵਾਲਾ ll
*ਦੋ ਜਹਾਨ ਦਾ, ਬਾਲੀ ਭਗਤੋ,
ਆ ਗਿਆ, ਪਹਿਰ ਦੇ ਤੜ੍ਹਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਬਾਬਾ, ਝੋਲੀਆਂ ਵਾਲਾ ਆਇਆ l
ਸਭ ਭਗਤਾਂ ਤੇ, ਕਰਮ ਕਮਾਇਆ ll
*ਭਰਥਰੀ ਨਾਥ ਵੀ, ਨਾਲ ਹੈ ਆਇਆ,
ਮੰਗ ਲਓ, ਝੋਲੀਆਂ ਅੱਡ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਸਿੱਧ ਜੋਗੀ ਮੇਰੇ, ਆ ਗਏ ਭਗਤੋ l
ਸਭ ਦੀਆਂ ਝੋਲੀਆਂ, ਭਰ ਗਏ ਭਗਤੋ ll
*ਸਿੱਧ ਜੋਗੀ ਦੀ, ਗ਼ੁਫ਼ਾ ਦੇ ਉੱਤੇ,
ਗਾਈਏ, ਭੇਟਾਂ ਨੱਚ-ਟੱਪ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਸਿੱਧ ਜੋਗੀ ਨਾਲ, ਪ੍ਰੀਤਾਂ ਪਾ ਲਓ l
ਓਹਦੇ ਨਾਮ ਦੀ, ਜੋਤ ਜਗਾ ਲਓ ll
*ਤਰ ਜਾਓਗੇ, ਮਨ ਚਿੱਤ ਲਾ ਕੇ,
ਨਾਮ, ਜੋਗੀ ਦਾ ਧਿਆ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਕਲਯੁੱਗ ਦਾ, ਜੋਗੀ ਅਵਤਾਰੀ l
ਸਭ ਦੇ ਜਾਂਦਾ, ਕਾਜ਼ ਸੰਵਾਰੀ ll
*ਸੁੱਤੇ ਭਾਗ, ਜਗਾਉਂਦਾ ਜੋਗੀ,
ਦਰ ਤੇ, ਆਵੇ ਜੋ ਚੱਲ ਕੇ,,,
( ਭਗਤਾਂ ਦੀਆਂ ਤਾਰੇ ਬੇੜੀਆਂ )
ਆ ਗਿਆ, ਮੋਰ ਤੇ,,,,,,,,,,,,F

ਲਿਖ਼ਾਰੀ/ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Skanda

Skanda

Skanda | God of War, Warrior God, Son of Shiva

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Matsya

Matsya

Matsya | Avatar, Fish God & Incarnation

Mitra

Mitra

Mitra | Vedic Deity, Solar Deity, Protector

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

BAPS Swaminarayan Temple

BAPS Swaminarayan Temple

Kapadvanj, Gujarat

Mathiya Mandir

Mathiya Mandir

Diul, Bihar

Shiv Temple

Shiv Temple

Indri, Haryana

ठाकुर जी का मंदिर(माली समाज)

ठाकुर जी का मंदिर(माली समाज)

Balithal, Rajasthan

SATI MATA MANDIR

SATI MATA MANDIR

Behrampur, Punjab

Bishnoi Temple

Bishnoi Temple

Adampur, Haryana

View All
Searches leading to this page
भगतां दीआं तारे बेड़िआं bhajan | भगतां दीआं तारे बेड़िआं bhajan in Hindi | भगतां दीआं तारे बेड़िआं devotional song | भगतां दीआं तारे बेड़िआं bhajan lyrics | भगतां दीआं तारे बेड़िआं bhajan youtube | भगतां दीआं तारे बेड़िआं bhajan online | भगतां दीआं तारे बेड़िआं religious song | भगतां दीआं तारे बेड़िआं bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ