The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगता मंदर जांदा ई आं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਭਗਤਾ ਮੰਦਰ ਜਾਂਦਾ ਈ ਆਂ
===================
ਭਗਤਾ ਮੰਦਰ ਜਾਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਰੋਟ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਜੋਤ ਜਗਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਝੰਡਾ ਚੜ੍ਹਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਧੂਣਾ ਧੁਖਾਉਂਦਾ ਈ ਆਂ,,, ਕਦੇ ਕਦੇ ll
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਭਗਤਾ ਦਰਸ਼ਨ ਪਾਉਂਦਾ ਈ ਆਂ,,, ਕਦੇ ਕਦੇ l
ਸੋਹਣੀ ਨੂੰ ਨਾਲ ਲਿਆਉਂਦਾ ਈ ਆਂ,,, ਕਦੇ ਕਦੇ l
ਚੱਲ ਭਗਤਾ ਚੱਲ ਮੰਦਰ ਚੱਲੀਏ xll-ll
ਮੰਦਰ ਦੇ ਵਿੱਚ ਜੋਗੀ, ਜੋਗੀ ਦੇ ਗਲ਼ ਸਿੰਗੀ,
ਸਿੰਗੀ ਦੇ ਵਿੱਚ ਡੋਰ,
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )
ਡੋਰ ਜਦ ਮੈਂ ਦੇਖੀ,,, ( ਉੱਡ ਗਿਆ ਬਣ ਕੇ ਮੋਰ )

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kali

Kali

Kali | Hindu Goddess of Time, Change & Empowerment

Lakshmi

Lakshmi

Lakshmi | Goddess of Wealth, Fortune & Prosperity

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Gopinath ji temple

Gopinath ji temple

Dhasook, Rajasthan

Malwana Dham Hanumanji

Malwana Dham Hanumanji

Dhani Mansukh, Haryana

Baba Bhramchari Maharaj Mandir

Baba Bhramchari Maharaj Mandir

Sehore, Haryana

Khodiyar Temple

Khodiyar Temple

Valetva, Gujarat

Hanuman Temple

Hanuman Temple

Kota, Rajasthan

Shree Parshuram Mandir

Shree Parshuram Mandir

Panipat, Haryana

View All
Searches leading to this page
भगता मंदर जांदा ई आं bhajan | भगता मंदर जांदा ई आं bhajan in Hindi | भगता मंदर जांदा ई आं devotional song | भगता मंदर जांदा ई आं bhajan lyrics | भगता मंदर जांदा ई आं bhajan youtube | भगता मंदर जांदा ई आं bhajan online | भगता मंदर जांदा ई आं religious song | भगता मंदर जांदा ई आं bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ