The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगतां न तेरी लोड | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
उचियाँ घाटियाँ चडन चडाईया पैरी चुब्दे रोड,
बाबा तेनु साडी नि भगता नु तेरी लोड,

नाले तेरे जय जय करदे नाले चडन चडाई
चरण अमृत दा पी प्याला हो गया नाम सुदाई,
उचे उचे पर्वत देखे बिंगे टेड़े मोड़,
बाबा तेनु साडी नि भगता नु तेरी लोड,

दूर दूर तो संगता बाबा तेरे चरनी आवन,
चरना दे विच शीश झुका के म्न्गियाँ मुरादा पावन,
तेरी चरनी शीश झुकावा खाली न तू मोड़,
बाबा तेनु साडी नि भगता नु तेरी लोड,

असी हां तेरे बाल न्याने जोगी मेहरा करदे,
बड़े चीरा तो आस लगाई खाली झोली भरदे,
तेरे दर ते मैं आसा लाइयाँ दिल न मेरा तोड़,
बाबा तेनु साडी नि भगता नु तेरी लोड,

पहला क्यों तू पाया सहनु प्यार दियां जंजीरा,
हूँ पासा दे के क्यों लंग जावे देख के तन ते लीरा,
लाल नु अपने चरनी ला लै रख चरना दे कोल,
बाबा तेनु साडी नि भगता नु तेरी लोड,



ਉੱਚੀਆਂ ਘਾਟੀਆਂ ਚੜ੍ਹਨ ਚੜ੍ਹਾਈਆਂ, ਪੈਰੀ ਚੁੱਭਦੇ ਰੋੜ ll
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਨਾਲੇ ਤੇਰੀ ਜੈ ਜੈ ਕਰਦੇ, ਨਾਲੇ ਚੜ੍ਹਨ ਚੜ੍ਹਾਈ l
ਚਰਨ ਅੰਮ੍ਰਿਤ ਦਾ ਪੀ ਪਿਆਲਾ, ਹੋ ਗਿਆ ਨਾਮ ਸੁਦਾਈ ll
ਉੱਚੇ ਉੱਚੇ ਪਰਬਤ ਦੇਖੇ ll, ਬਿੰਗੇ ਟੇਢੇ ਮੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਦੂਰ ਦੂਰ ਤੋਂ ਸੰਗਤਾਂ ਬਾਬਾ, ਤੇਰੀ ਚਰਣੀ ਆਵਣ l
ਚਰਨਾਂ ਦੇ ਵਿੱਚ ਸੀਸ ਝੁਕਾ ਕੇ, ਮੰਗੀਆਂ ਮੁਰਾਦਾਂ ਪਾਵਣ ll
ਤੇਰੀ ਚਰਣੀ ਸੀਸ ਝੁਕਾਵਾਂ ll, ਖਾਲੀ ਨਾ ਤੂੰ ਮੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll

ਅਸੀਂ ਹਾਂ ਤੇਰੇ ਬਾਲ ਨਿਆਣੇ, ਜੋਗੀ ਮੇਹਰਾਂ ਕਰਦੇ l
ਬੜੇ ਚਿਰਾਂ ਤੋਂ ਆਸ ਲਗਾਈ, ਖ਼ਾਲੀ ਝੋਲੀਆਂ ਭਰਦੇ ll
ਤੇਰੇ ਦਰ ਤੇ ਮੈਂ ਆਸਾਂ ਲਾਈਆਂ ll, ਦਿਲ ਨਾ ਮੇਰਾ ਤੋੜ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ

ਪਹਿਲਾਂ ਕਿਓਂ ਤੂੰ ਪਾਈਆਂ ਸਾਨੂੰ, ਪਿਆਰ ਦੀਆਂ ਜ਼ੰਜ਼ੀਰਾਂ l
ਹੁਣ ਪਾਸਾ ਦੇ ਕੇ ਕਿਓਂ ਲੰਘ ਜਾਵੇ, ਦੇਖ ਕੇ ਤਨ ਤੇ ਲੀਰਾਂ ll
ਲਾਲ ਨੂੰ ਆਪਣੇ ਚਰਣੀ ਲਾ ਲੈ ll, ਰੱਖ ਚਰਨਾਂ ਦੇ ਕੋਲ,
ਬਾਬਾ ਤੈਨੂੰ ਸਾਡੀ ਨੀ, ਭਗਤਾਂ ਨੂੰ ਤੇਰੀ ਲੋੜ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
भगतां न तेरी लोड bhajan | भगतां न तेरी लोड bhajan in Hindi | भगतां न तेरी लोड devotional song | भगतां न तेरी लोड bhajan lyrics | भगतां न तेरी लोड bhajan youtube | भगतां न तेरी लोड bhajan online | भगतां न तेरी लोड religious song | भगतां न तेरी लोड bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो