The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चल भगता दर बांबे दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चल भगता दर चलिये
सहनु जोगी ने आप भुलाया,
बसा भर भर जांदियाँ ने,
सोहना चेत महिना आया ,

मेरे पौनाहारी ने,
आसन विच गुफा दे लाया,
खाली झोलियाँ भरदा ऐ,
उस दा अंत किसे ना पाया,

पहला जा के असा ने जी,
मथा टेकना शाह्तालैया,
नाके जेहे बालक ने,
लस्सी रोटियां जिथे दिखाईया,

रत्नों दे मंदिरा ते ,
मथा टेके दुनिया सारी,
ओहनू धर्म दा पूत केह के,
भर गई माता रत्नों लुहारी,

सहनु लाल बक्शेया ऐ,
मेहर है बाबा जी दी होई,
मेरे नाथ जेहा भगतो,
इस जग ते होर न,

ओहदी शकती नियारी ऐ,
ओह ता हथ ते सरो जमावे,
खाली झोलियाँ भर दिंदे,
जेह्डा सचे दिलो ध्यावे

करा होर की सिफत ओहदी,
ओह ता रब बनके है आया,
सोहनी पटी वाले ने,
उस्तो जो मंगेया सो पाया,

जो पूजा करदे ने
ओह हर साल गुफा ते जांदे,
जोगी चिमटे वाले दे,
ओह ता रज रज दर्शन पाउंदे,

ਚੱਲ, ਭਗਤਾ ਦਰ ਚੱਲੀਏ,
ਸਾਨੂੰ, ਜੋਗੀ ਨੇ ਆਪ ਬੁਲਾਇਆ ll
ਬੱਸਾਂ, ਭਰ ਭਰ ਜਾਂਦੀਆਂ ਨੇ,
ਸੋਹਣਾ, ਚੇਤ ਮਹੀਨਾ ਆਇਆ ll

ਮੇਰੇ ਪੌਣਹਾਰੀ ਨੇ,,,ll,
ਆਸਣ, ਵਿੱਚ ਗੁਫ਼ਾ ਦੇ ਲਾਇਆ,
ਖਾਲੀ, ਝੋਲੀਆਂ ਭਰਦਾ ਏ,
ਉਸ ਦਾ ਅੰਤ, ਕਿਸੇ ਨਾ ਪਾਇਆ,,,


ਪਹਿਲਾਂ, ਜਾ ਕੇ ਅਸਾਂ ਨੇ ਜੀ,
ਮੱਥਾ, ਟੇਕਣਾ ਸ਼ਾਹਤਲਾਈਆਂ ll
ਨਿੱਕੇ ਜੇਹੇ, ਬਾਲਕ ਨੇ,
ਲੱਸੀ, ਰੋਟੀਆਂ ਜਿੱਥੇ ਦਿਖਾਈਆਂ ll

ਰਤਨੋ ਦੇ ਮੰਦਿਰਾਂ ਤੇ,,,ll,
ਮੱਥਾ, ਟੇਕੇ ਦੁਨੀਆਂ ਸਾਰੀ
ਓਹਨੂੰ, ਧਰਮ ਦਾ ਪੁੱਤ ਕਹਿ ਕੇ,
ਤਰ ਗਈ, ਮਾਤਾ ਰਤਨੋ ਲੁਹਾਰੀ,,,

ਸਾਨੂੰ, ਲਾਲ ਬਖਸ਼ਿਆ ਏ,
ਮੇਹਰ ਹੈ, ਬਾਬਾ ਜੀ ਦੀ ਹੋਈ ll
ਮੇਰੇ, ਨਾਥ ਜੇਹਾ ਭਗਤੋ,
ਇਸ ਜੱਗ ਤੇ, ਹੋਰ ਨਾ ll

ਓਹਦੀ ਸ਼ਕਤੀ ਨਿਆਰੀ ਏ,,,ll,
ਉਹ ਤਾਂ, ਹੱਥ ਤੇ ਸਰੋਂ ਜਮਾਵੇ
ਖਾਲੀ ਝੋਲੀਆਂ, ਭਰ ਦੇਂਦਾ,
ਜੇਹੜਾ, ਸੱਚੇ ਦਿਲੋਂ ਧਿਆਵੇ,,,

ਕਰਾਂ, ਹੋਰ ਕੀ ਸਿਫਤ ਓਹਦੀ,
ਉਹ ਤਾਂ, ਰੱਬ ਬਣਕੇ ਹੈ ਆਇਆ ll
ਸੋਹਣੀ, ਪੱਟੀ ਵਾਲੇ ਨੇ,
ਉਸਤੋਂ, ਜੋ ਮੰਗਿਆਂ ਸੋ ਪਾਇਆ ll

ਜੋ ਪੂਜਾ ਕਰਦੇ ਨੇ,,,ll ,
ਉਹ ਹਰ ਸਾਲ, ਗੁਫ਼ਾ ਤੇ ਜਾਂਦੇ,
ਜੋਗੀ, ਚਿਮਟੇ ਵਾਲੇ ਦੇ,
ਉਹ ਤਾਂ, ਰੱਜ ਰੱਜ ਦਰਸ਼ਨ ਪਾਂਉਦੇ,,,
ਧੁਨ- ਦੱਸੀਂ ਕਲਗੀਆਂ ਵਾਲਿਆ ਵੇ
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Trimurti

Trimurti

Trimurti | Definition, Meaning, & Facts

Vishvakarman

Vishvakarman

Vishvakarman | God of Creation, Craftsmen & Architects

Vasudeva

Vasudeva

Vasudeva | Vishnu Avatar, Avatar of Love, Preserver

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Mandir Baba Singh

Mandir Baba Singh

Moga, Punjab

Mavaji Bhagat Ashram

Mavaji Bhagat Ashram

Nani Aral, Gujarat

Hanuman Mandir

Hanuman Mandir

Sarhera, Haryana

Bahucharaji Mandir

Bahucharaji Mandir

Kapadvanj, Gujarat

Hanuman Temple

Hanuman Temple

Agra, Uttar Pradesh

Chamunda Mataji Temple

Chamunda Mataji Temple

Gajnikhedi, Madhya Pradesh

View All
Searches leading to this page
चल भगता दर बांबे दे bhajan | चल भगता दर बांबे दे bhajan in Hindi | चल भगता दर बांबे दे devotional song | चल भगता दर बांबे दे bhajan lyrics | चल भगता दर बांबे दे bhajan youtube | चल भगता दर बांबे दे bhajan online | चल भगता दर बांबे दे religious song | चल भगता दर बांबे दे bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ