The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਸ਼ਾਹ ਤਲਾਈਆਂ ਮੇਲਾ
================
ਚੇਤ ਮਹੀਨੇ, ਸ਼ਾਹ ਤਲਾਈਆਂ,
ਮੇਲਾ ਲੱਗਿਆ ਏ, ਮੇਲਾ ਲੱਗਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਨਿੱਕੇ ਵੱਡੇ, ਆ ਜਾਓ ਸਾਰੇ l
ਬਾਬੇ ਦੇ, ਖੁੱਲ੍ਹੇ ਭੰਡਾਰੇ ll
ਸਭਨਾਂ ਦੇ ਲਈ, ਬਾਬੇ ਦਾ,
ਦਰਬਾਰ ਸੱਜਿਆ ਏ, ਦਰਬਾਰ ਸੱਜਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਆ ਜਾਓ ਭਗਤੋ, ਸਾਈਕਲਾਂ ਵਾਲੇ l
ਆ ਜਾਓ ਸਾਰੇ, ਕਰਮਾਂ ਵਾਲੇ ll
ਜਿਹਨਾਂ ਦੇ, ਮੁਖਾਂ ਤੋਂ ਵੀ,
ਜੈਕਾਰਾ ਗੱਜਿਆ ਏ, ਜੈਕਾਰਾ ਗੱਜਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਨੀਤੂ ਸਿੰਘ ਹੈ, ਕਰਮਾਂ ਵਾਲੀ l
ਭਰ ਕੇ ਲੈ ਗਈ, ਝੋਲੀ ਖ਼ਾਲੀ ll
ਮੇਰੇ ਨਸੀਬਾਂ, ਦਾ ਸਿਤਾਰਾ,
ਅੱਜ ਹੀ ਜਗਿਆ ਏ, ਅੱਜ ਹੀ ਜਗਿਆ ਏ,
ਆ ਜਾਓ, ਪੌਣਾਹਾਰੀ ਜੀ ਨੇ, ਸਭ ਨੂੰ ਸੱਦਿਆ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Varuna

Varuna

Varuna | Vedic God, Hinduism, Sky God

Vasudeva

Vasudeva

Vasudeva | Vishnu Avatar, Avatar of Love, Preserver

Vishnu

Vishnu

Vishnu | Hindu deity

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

DADA KHERA

DADA KHERA

Baroda, Haryana

Shanti Sewa Dham Vssct

Shanti Sewa Dham Vssct

Vrindavan, Uttar Pradesh

Shree Jageshwar Dham Mandir

Shree Jageshwar Dham Mandir

Nawa Gaon, Rajasthan

Keerti Ashram Chaityalaya

Keerti Ashram Chaityalaya

Banwaripur, Rajasthan

Navkar Vidya Mandir

Navkar Vidya Mandir

Jodhpur, Rajasthan

Sai Mandir

Sai Mandir

New Delhi, Delhi

View All
Searches leading to this page
ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan in Hindi | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ devotional song | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan lyrics | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan youtube | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan online | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ religious song | ਚੇਤ ਮਹੀਨੇ ਸ਼ਾਹ ਤਲਾਈਆਂ ਮੇਲਾ ਲੱਗਿਆ ਏ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ