The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दस्सो बाबा जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दसो बाबा जी मुख केहड़ी गलो मोडेया,
केहड़ी गलो मोडेया भगता दा दिल तोडेया,
तुसी दसो बाबा जी मुख केहड़ी गलो मोड़ेया,

जे बाबा जी तःनु चिमटे दी लोड है,
चिमटा लया दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहानु झोलियाँ दी लोड है,
झोली लया दू जेठे अतेवार नु,
मुख केहड़ी गलो मोड़ेया,
तुसी दसो बाबा जी


जे बाबा जी तहानु धुनें दी लोड है,
धुना लगा दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी ताह्नु सिंगियाँ दी लोड है,
सिंगी ल्या दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी ताह्नु खडावा दी लोड है,
खडावा लिया दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहाणु रोटा दी लोड है,
रोट चड़ा दू जेठे अतेवार नु,
मुख केहड़ी गलो मोड़ेया,
तुसी दसो बाबा जी

जे बाबा जी तहाणु झंडियाँ दी लोड है,
झंडा चड़ा दू जेठे अतेवार नु,
मुख केहड़ी गलो मोड़ेया,
तुसी दसो बाबा जी
 
ਦੱਸੋ ਬਾਬਾ ਜੀ, ਮੁੱਖ ਕੇਹੜੀ ਗੱਲੋਂ ਮੋੜਿਆ ll
ਕੇਹੜੀ ਗੱਲੋਂ ਮੋੜਿਆ, ਭਗਤਾਂ ਦਾ ਦਿਲ ਤੋੜਿਆ ll
ਤੁਸੀਂ ਦੱਸੋ ਬਾਬਾ ਜੀ, ਮੁੱਖ ਕੇਹੜੀ ਗੱਲੋਂ ਮੋੜਿਆ ll

ਜੇ ਬਾਬਾ ਜੀ ਤੁਹਾਨੂੰ, ਚਿਮਟੇ ਦੀ ਲੋੜ ਹੈ ll
ਚਿਮਟਾ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਝੋਲੀਆਂ ਦੀ ਲੋੜ ਹੈ ll
ਝੋਲੀ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਧੂਣੇ ਦੀ ਲੋੜ ਹੈ ll
ਧੂਣਾ ਲਗਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,


ਜੇ ਬਾਬਾ ਜੀ ਤੁਹਾਨੂੰ, ਸਿੰਗੀਆਂ ਦੀ ਲੋੜ ਹੈ ll
ਸਿੰਗੀ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਖ਼ੜਾਵਾਂ ਦੀ ਲੋੜ ਹੈ ll
ਖ਼ੜਾਵਾਂ ਲਿਆ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਰੋਟਾਂ ਦੀ ਲੋੜ ਹੈ ll
ਰੋਟ ਚੜ੍ਹਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,

ਜੇ ਬਾਬਾ ਜੀ ਤੁਹਾਨੂੰ, ਝੰਡਿਆਂ ਦੀ ਲੋੜ ਹੈ ll
ਝੰਡਾ ਚੜ੍ਹਾ ਦੂੰ, ਜੇਠੇ ਐਤਵਾਰ ਨੂੰ,
ਮੁੱਖ ਕੇਹੜੀ ਗੱਲੋਂ ਮੋੜਿਆ,,,
ਤੁਸੀਂ ਦੱਸੋ ਬਾਬਾ ਜੀ, ਮੁੱਖ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Saptamatrika

Saptamatrika

Saptamatrika | Goddesses, Hinduism, Worship

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

Brahma

Brahma

Brahma | Creator, Preserver & Destroyer

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Teja Ji Mandir

Teja Ji Mandir

Jaipur, Rajasthan

Baba Bajrang Bali Mandir

Baba Bajrang Bali Mandir

Haryana

Temple Of Krishna

Temple Of Krishna

Shri Mohangarh, Rajasthan

mata mandir

mata mandir

Chhindwara, Madhya Pradesh

BHRAMAN DHARMSHALA

BHRAMAN DHARMSHALA

Palwal, Haryana

Kaali Maa Mandir

Kaali Maa Mandir

Satna, Madhya Pradesh

View All
Searches leading to this page
दस्सो बाबा जी bhajan | दस्सो बाबा जी bhajan in Hindi | दस्सो बाबा जी devotional song | दस्सो बाबा जी bhajan lyrics | दस्सो बाबा जी bhajan youtube | दस्सो बाबा जी bhajan online | दस्सो बाबा जी religious song | दस्सो बाबा जी bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ