The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दे दर्शन पौणाहारी | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दे दर्शन पौणाहारी, रूहां पुकारदिया,
दे दर्शन दूधाधारी, संगता पुकारदिया,
दे दर्शन पौणाहारी......

संगता दर्श करण नू आइया,
प्रेम तेरे ने मस्त बनाईया,
दिल विच लै के आसा, तेरे दीदार दिया,
दे दर्शन पौणाहारी......

धन धन जोगिया तेरी करणी,
मैं पापी नू ला लो चरणी,
वेखो ना तक़सीरा, मैं गुणागार दिया,
दे दर्शन पौणाहारी......

सोहना नूरी मुखड़ा दस जा,
अखियाँ दे विच आके वस् जा,
हस के कर जा गल्ला प्रेम प्यार दिया,
दे दर्शन पौणाहारी......

इस बगीचे दा तू है माली,
सब संगता दा तू है बाली,
बूटियां कर देयो हरियाँ, इस गुलज़ार दिया,
दे दर्शन पौणाहारी......

लग्गी प्रीत नू तोड़ी ना ही,
संगत अपनी नू छोड़ी ना ही,
पक्किया पावो प्रीता, प्रेम प्यार दिया,
दे दर्शन पौणाहारी......



ਦੇ ਦਰਸ਼ਨ,,, ll, ਪੌਣਾਹਾਰੀ, ਰੂਹਾਂ ਪੁਕਾਰਦੀਆਂ ll
ਦੇ ਦਰਸ਼ਨ,,, ll, ਦੁੱਧਾਧਾਰੀ, ਸੰਗਤਾਂ ਪੁਕਾਰਦੀਆਂ l
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਸੰਗਤਾਂ ਦਰਸ਼, ਕਰਨ ਨੂੰ ਆਈਆਂ xll
ਪ੍ਰੇਮ ਤੇਰੇ ਨੇ, ਮਸਤ ਬਣਾਈਆਂ xll
ਦਿਲ ਵਿੱਚ ਲੈ ਕੇ ਆਸਾਂ, ਤੇਰੇ ਦੀਦਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਧੰਨ ਧੰਨ ਜੋਗੀਆ, ਤੇਰੀ ਕਰਨੀ xll
ਮੈਂ ਪਾਪੀ ਨੂੰ, ਲਾ ਲਓ ਚਰਣੀ xll
ਵੇਖੋ ਨਾ ਤਕਸੀਰਾਂ, ਮੈਂ ਗੁਨਾਹਗਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਸੋਹਣਾ ਨੂਰੀ, ਮੁੱਖੜਾ ਦੱਸ ਜਾ xll
ਅੱਖੀਆਂ ਦੇ ਵਿੱਚ, ਆ ਕੇ ਵੱਸ ਜਾ xll
ਹੱਸ ਕੇ ਕਰ ਜਾ ਗੱਲਾਂ, ਪ੍ਰੇਮ ਪਿਆਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਇਸ ਬਗੀਚੇ ਦਾ, ਤੂੰ ਹੈ ਮਾਲੀ xll
ਸਭ ਸੰਗਤਾਂ ਦਾ, ਤੂੰ ਹੈ ਬਾਲੀ xll
ਬੂਟੀਆਂ ਕਰ ਦਿਓ ਹਰੀਆਂ, ਇਸ ਗੁਲਜ਼ਾਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਲੱਗੀ ਪ੍ਰੀਤ ਨੂੰ, ਤੋੜੀ ਨਾ ਹੀ xll
ਸੰਗਤ ਆਪਣੀ ਨੂੰ, ਛੋੜੀ ਨਾ ਹੀ xll
ਪੱਕੀਆਂ ਪਾਓ ਪ੍ਰੀਤਾਂ, ਪ੍ਰੇਮ ਪਿਆਰ ਦੀਆਂ*,,,
ਦੇ ਦਰਸ਼ਨ,,, ll, ਪੌਣਾਹਾਰੀ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Harihara

Harihara

Harihara | Vishnu-Shiva, Avatar & Supreme God

Kali

Kali

Kali | Hindu Goddess of Time, Change & Empowerment

Surya

Surya

Surya | God, Meaning, & Hinduism

Sarasvati

Sarasvati

Sarasvati | Definition, Depictions, Worship, & River

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Shiv mandir

Shiv mandir

New Delhi, Delhi

Shri Ganesh Mandir

Shri Ganesh Mandir

Sagar Cantt., Madhya Pradesh

Shree Ganpati Mandir

Shree Ganpati Mandir

Lajpat Nagar, Delhi

Cave Temple

Cave Temple

Mandi, Himachal Pradesh

Mata Mandir

Mata Mandir

Delhi, Delhi

Prachin Shri Radha Krishana Mandir

Prachin Shri Radha Krishana Mandir

Gangwa, Haryana

View All
Searches leading to this page
दे दर्शन पौणाहारी bhajan | दे दर्शन पौणाहारी bhajan in Hindi | दे दर्शन पौणाहारी devotional song | दे दर्शन पौणाहारी bhajan lyrics | दे दर्शन पौणाहारी bhajan youtube | दे दर्शन पौणाहारी bhajan online | दे दर्शन पौणाहारी religious song | दे दर्शन पौणाहारी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan online
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ