The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अथे आजा पौनाहरिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धूना तेरे ही नाम दा लाया,
अथे आजा पौनाहरिया,
तेनु संगता ने अज है भुलाया,
अथे आजा पौनाहरिया,
धूना तेरे ही नाम दा लाया,

रतनो दे पालीयाँ वे लश्मी दे तरियां,
दुखी ते गरीब हारे दे सहारियां,
कर मेहर दी आन के छाया,
अथे आजा पौनाहरिया,
धूना तेरे ही नाम दा लाया,

चरना च दिगियाँ नु गल लाउन वालिया,
सुकियाँ वेला नु सोहने फल लाउन वालिया,
खाली गया न जो दर तेरे आया,
अथे आजा पौनाहरिया,
धूना तेरे ही नाम दा लाया,

आजा पौनाहारी बाबा आजा मोर चडके,
मैं वे तर जावा अज तेरी ढोर फड के,
रोट श्रधा दे नाल बनाया,
अथे आजा पौनाहरिया,
धूना तेरे ही नाम दा लाया,

तारियाँ तू जीवे मोजी पुरे वाले राम नु,
टोनी दे वि पुरे कर बाबा अरमान नु,
केहरा वालिये ने जस है गाया,
अथे आजा पौनाहरिया,
धूना तेरे ही नाम दा लाया,




ਧੂਣਾ ਤੇਰੇ ਹੀ ਨਾਮ ਦਾ ਲਾਇਆ,
ਐਥੇ ਆ ਜਾ ਪੌਣਾਹਾਰੀਆ  
ਤੈਨੂੰ ਸੰਗਤਾਂ ll ਨੇ ਅੱਜ ਹੈ ਬੁਲਾਇਆ,
ਐਥੇ ਆ ਜਾ ਪੌਣਾਹਾਰੀਆ  
ਧੂਣਾ ਤੇਰੇ ਹੀ ਨਾਮ ਦਾ,,,,,,,,,,

ਰਤਨੋ ਦੇ ਪਾਲੀਆ ਵੇ, ਲਸ਼ਮੀ ਦੇ ਤਾਰਿਆ
ਦੁਖੀ ਤੇ ਗਰੀਬ, ਹਾਰੇ ਦੇ ਸਹਾਰਿਆ ll
ਕਰ ਮੇਹਰ ਦੀ ll ਆਣ ਕੇ ਛਾਇਆ,
ਐਥੇ ਆ ਜਾ ਪੌਣਾਹਾਰੀਆ  
ਧੂਣਾ ਤੇਰੇ ਹੀ ਨਾਮ ਦਾ,,,,,,,,,,,

ਚਰਨਾਂ \'ਚ ਡਿੱਗਿਆਂ ਨੂੰ, ਗਲ਼ ਲਾਉਣ ਵਾਲਿਆ
ਸੁੱਕੀਆਂ ਵੇਲਾਂ ਨੂੰ ਸੋਹਣੇ, ਫਲ਼ ਲਾਉਣ ਵਾਲਿਆ ll
ਖਾਲੀ ਗਿਆ ਨਾ ll ਜੋ, ਦਰ ਤੇਰੇ ਆਇਆ,
ਐਥੇ ਆ ਜਾ ਪੌਣਾਹਾਰੀਆ  
ਧੂਣਾ ਤੇਰੇ ਹੀ ਨਾਮ ਦਾ,,,,,,,,,,

ਆਜਾ ਪੌਣਾਹਾਰੀ ਬਾਬਾ, ਆਜਾ ਮੋਰ ਚੜ੍ਹਕੇ
ਮੈਂ ਵੀ ਤਰ ਜਾਵਾਂ ਅੱਜ, ਤੇਰੀ ਡੋਰ ਫੜ੍ਹ ਕੇ ll
ਰੋਟ ਸ਼ਰਧਾ ll ਦੇ ਨਾਲ ਬਣਾਇਆ,
ਐਥੇ ਆ ਜਾ ਪੌਣਾਹਾਰੀਆ  
ਧੂਣਾ ਤੇਰੇ ਹੀ ਨਾਮ ਦਾ,,,,,,,

ਤਾਰਿਆ ਤੂੰ ਜਿਵੇ ਮੌਜੀ, ਪੁਰੇ ਵਾਲੇ ਰਾਮ ਨੂੰ
ਟੋਨੀ ਦੇ ਵੀ ਪੂਰੇ ਕਰ, ਬਾਬਾ ਅਰਮਾਨ ਨੂੰ ll
ਕੇਹਰਾਂ ਵਾਲੀਏ ll ਨੇ ਜੱਸ ਹੈ ਗਾਇਆ,
ਐਥੇ ਆ ਜਾ ਪੌਣਾਹਾਰੀਆ  
ਧੂਣਾ ਤੇਰੇ ਹੀ ਨਾਮ ਦਾ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
अथे आजा पौनाहरिया bhajan | अथे आजा पौनाहरिया bhajan in Hindi | अथे आजा पौनाहरिया devotional song | अथे आजा पौनाहरिया bhajan lyrics | अथे आजा पौनाहरिया bhajan youtube | अथे आजा पौनाहरिया bhajan online | अथे आजा पौनाहरिया religious song | अथे आजा पौनाहरिया bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो religious song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ