The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

धूने तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय हो जोगी तेरी जय हो जोगी,
तू है किरपा निधान तेरी शक्ति महान,
सदा धुनें तेरे रहंदे परचंड जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,

सोहनी गुफा है न्यारी विच मुरती प्यारी,
जिथे आ गये सी नाथ मेरे मार के उडारी,
हुंडी भगता दी पूरी जिथे मंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,


धिया पुता दियां दाता देयो सब नु सोगाता,
हूँ ख़ुशी वाले दिन होण ख़ुशी दियां राता,
झोली शिव जी ने मोंड़े दिति टंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,

तेरे आन के द्वारे माहल अरजा गुजारे,
तेनु मन च वसा के तेरे नाम नु पुकारे,
तेरे नाम वाली वजदी तरंग जोगियां,
लावो भगता नु रंग कर देवो पूरी मंग,
रहो बचेया दे तुसी अंग संग जोगियां,
जय हो जोगी तेरी जय हो जोगी,


ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll
ਤੂੰ ਹੈ ਕਿਰਪਾ ਨਿਧਾਨ, ਤੇਰੀ ਸ਼ਕਤੀ ਮਹਾਨ ll,,
ਸਦਾ ਧੂਣੇ ਤੇਰੇ lll ਰਹਿੰਦੇ ਪ੍ਰਚੰਡ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਸੋਹਣੀ ਗੁਫਾ ਹੈ ਨਿਆਰੀ, ਵਿੱਚ ਮੂਰਤੀ ਪਿਆਰੀ l
ਜਿੱਥੇ ਆ ਗਏ ਸੀ ਨਾਥ ਮੇਰੇ, ਮਾਰ ਕੇ ਉੱਡਾਰੀ ll
ਹੁੰਦੀ ਭਗਤਾਂ ਦੀ lll ਪੂਰੀ ਜਿੱਥੇ ਮੰਗ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਧੀਆਂ ਪੁੱਤਾਂ ਦੀਆਂ ਦਾਤਾਂ, ਦਿਓ ਸਭ ਨੂੰ ਸੌਗਾਤਾਂ l
ਹੋਣ ਖੁਸ਼ੀ ਵਾਲੇ ਦਿਨ, ਹੋਣ ਖੁਸ਼ੀ ਦੀਆਂ ਰਾਤਾਂ ll
ਝੋਲੀ ਸ਼ਿਵ ਜੀ ਨੇ lll ਮੌਂਢੇ ਦਿੱਤੀ ਟੰਗ ਜੋਗੀਆ,,,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll

ਤੇਰੇ ਆਣ ਕੇ ਦਵਾਰੇ, ਮਾਹਲ ਅਰਜ਼ਾਂ ਗੁਜ਼ਾਰੇ ll
ਤੈਨੂੰ ਮਨ \'ਚ ਵਸਾ ਕੇ, ਤੇਰੇ ਨਾਮ ਨੂੰ ਪੁਕਾਰੇ
ਤੇਰੇ ਨਾਮ ਵਾਲੀ lll ਵੱਜਦੀ ਤਰੰਗ ਜੋਗੀਆ,
ਲਾਵੋ ਭਗਤਾਂ ਨੂੰ ਰੰਗ, ਕਰ ਦੇਵੋ ਪੂਰੀ ਮੰਗ,
ਰਹੋ ਬੱਚਿਆਂ ਦੇ ਤੁਸੀਂ, ਅੰਗ ਸੰਗ ਜੋਗੀਆ ll
ਜੈ ਹੋ ਜੋਗੀ, ਤੇਰੀ ਜੈ ਹੋ ਜੋਗੀ xll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Parashurama

Parashurama

Parashurama | Axe-wielding Warrior, Avatar, Brahmin

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Nataraja

Nataraja

Nataraja | Shiva, Cosmic Dance & Symbolism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Narichana, Gujarat

Guru Ravi Dass Mandir

Guru Ravi Dass Mandir

Partap Garh, Haryana

Jai Baba Jeet Singh Kasana & Shiv Mandir

Jai Baba Jeet Singh Kasana & Shiv Mandir

Ghaziabad, Uttar Pradesh

Shree Himjamataji Temple

Shree Himjamataji Temple

Bhavnagar, Gujarat

Ramdev Ji Temple

Ramdev Ji Temple

Beawar, Rajasthan

Jaharveer Gogaji Mandir

Jaharveer Gogaji Mandir

Ujina, Haryana

View All
Searches leading to this page
धूने तेरे bhajan | धूने तेरे bhajan in Hindi | धूने तेरे devotional song | धूने तेरे bhajan lyrics | धूने तेरे bhajan youtube | धूने तेरे bhajan online | धूने तेरे religious song | धूने तेरे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ