The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दिल रौंदा ए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( जाना जाना हर कोई कहंदा,
पर तुरिया किसे तो ना जावे,
बुलेया रब ओहना नू मिलदा,
जेहड़ा सच्चे मन नाल ध्यावे। )

तैनू कर कर चेते जोगिया दिल रौंदा ए,
तैनू कर कर चेते बालका दिल रौंदा ए,
हो तक निशानिया नाथ दिया,
दिल रौंदा ए, रौंदा ए,
तैनू कर कर चेते जोगिया दिल रौंदा ए.......

रत्नों रो रो तरले पाउंदी,
जोगिया वे तेरी याद सताउंदी,
तेरे बिन मेरा होर ना कोई,
चलदा मेरा ज़ोर ना कोई,
सोहां तैनू प्यार दिया,
दिल रौंदा ए, रौंदा ए,
तैनू कर कर चेते जोगिया दिल रौंदा ए.......

राता कटदी गिण गिण तारे,
मावा दे ने पूत सहारे,
खाना पीना छड्या गावा,
बनखंडी तैनू अवाजा मारे,
तांगा ने दीदार दिया,
दिल रौंदा ए, रौंदा ए,
तैनू कर कर चेते जोगिया दिल रौंदा ए.......

इक वारी तू घर नू आजा,
आके मैनु गल नाल ला जा,
मेहने जिसदे मारे तैनू,
आके लस्सी रोटी खा जा,
तू जितिया मैं हार गयी,
दिल रौंदा ए, रौंदा ए,
तैनू कर कर चेते जोगिया दिल रौंदा ए.......

गुस्से गीले दिलों भुला के,
पूंझ दे मेरे हंजू आके,
रणवीर भी एहो अर्ज़ गुजारे,
चरणी तेरे सीस झुका के,
तैनू संगता अवाजा मारदिया,
दिल रौंदा ए, रौंदा ए,
तैनू कर कर चेते जोगिया दिल रौंदा ए.......



( ਜਾਣਾ ਜਾਣਾ, ਹਰ ਕੋਈ ਕਹਿੰਦਾ,  
ਪਰ, ਤੁਰਿਆ ਕਿਸੇ ਤੋਂ ਨਾ ਜਾਵੇ l
ਬੁੱਲ੍ਹਿਆ, ਰੱਬ ਉਹਨਾਂ ਨੂੰ ਮਿਲਦਾ,
ਜੇਹੜਾ, ਸੱਚੇ ਮਨ ਨਾਲ ਧਿਆਵੇ ll )

ਤੈਨੂੰ ਕਰ ਕਰ ਚੇਤੇ, ਜੋਗੀਆ ਦਿਲ ਰੌਂਦਾ ਏ l
ਤੈਨੂੰ ਕਰ ਕਰ ਚੇਤੇ, ਬਾਲਕਾ ਦਿਲ ਰੌਂਦਾ ਏ l
ਹੋ, \'ਤੱਕ, ਨਿਸ਼ਾਨੀਆਂ ਨਾਥ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,*
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,

ਰਤਨੋ, ਰੋ ਰੋ ਤਰਲੇ ਪਾਉਂਦੀ,
\"ਜੋਗੀਆ ਵੇ, ਤੇਰੀ ਯਾਦ ਸਤਾਉਂਦੀ\" l
ਤੇਰੇ ਬਿਨ ਮੇਰਾ, ਹੋਰ ਨਾ ਕੋਈ,
\"ਚੱਲਦਾ ਮੇਰਾ, ਜ਼ੋਰ ਨਾ ਕੋਈ\" ll
ਸੌਂਹਾਂ, ਤੈਨੂੰ ਪਿਆਰ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,*  
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,

ਰਾਤਾਂ ਕੱਟਦੀ, ਗਿਣ ਗਿਣ ਤਾਰੇ,
\"ਮਾਵਾਂ ਦੇ ਨੇ, ਪੁੱਤ ਸਹਾਰੇ\" ll
ਖਾਣਾ ਪੀਣਾ, ਛੱਡਿਆ ਗਾਂਵਾਂ,
\"ਬਣਖੰਡੀ, ਤੈਨੂੰ ਵਾਜ਼ਾਂ ਮਾਰੇ\" ll
ਤਾਂਘਾਂ ਨੇ, ਦੀਦਾਰ ਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,*    
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,

ਇੱਕ ਵਾਰੀ ਤੂੰ, ਘਰ ਨੂੰ ਆਜਾ,
\"ਆ ਕੇ ਮੈਨੂੰ, ਗਲ਼ ਨਾਲ ਲਾ ਜਾ\" ll
ਮੇਹਣੇ ਜਿਸ ਦੇ, ਮਾਰੇ ਤੈਨੂੰ,
\"ਆ ਕੇ, ਲੱਸੀ ਰੋਟੀ ਖਾ ਜਾ\" ll
ਤੂੰ ਜਿੱਤਿਆ, ਮੈਂ ਹਾਰ ਗਈ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,*  
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,

ਗੁੱਸੇ ਗਿਲ਼ੇ, ਦਿਲੋਂ ਭੁਲਾ ਕੇ,
\"ਪੂੰਝ ਦੇ ਮੇਰੇ, ਹੰਝੂ ਆ ਕੇ\" l
ਰਣਵੀਰ ਵੀ ਏਹੋ, ਅਰਜ਼ ਗੁਜ਼ਾਰੇ,
\"ਚਰਣੀ ਤੇਰੇ, ਸੀਸ ਝੁਕਾ ਕੇ\" ll
ਤੈਨੂੰ \'ਸੰਗਤਾਂ, ਵਾਜ਼ਾਂ ਮਾਰਦੀਆਂ* ll,
ਦਿਲ ਰੌਂਦਾ ਏ, ਰੌਂਦਾ ਏ, ਰੌਂਦਾ ਏ,,,,,*    
ਤੈਨੂੰ ਕਰ ਕਰ ਚੇਤੇ, ਜੋਗੀਆ,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Durga

Durga

Durga | Goddess, Personality, & Story

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Chandi

Chandi

Chandi | Hinduism, Warrior, Devi

Indra

Indra

Indra | Hindu God of War, Rain & Thunder

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Shiv Temple, Harma

Shiv Temple, Harma

Hamirpur, Himachal Pradesh

Arya Samaj

Arya Samaj

Gurugram, Haryana

Gayatri temple

Gayatri temple

Samastipur, Bihar

Tantya Mama Mandir

Tantya Mama Mandir

Kekariya Dabri, Madhya Pradesh

Bholenath Temple

Bholenath Temple

Chakari Gangwarar, Uttar Pradesh

Shiv Ji Mandir

Shiv Ji Mandir

Madhupur, Uttar Pradesh

View All
Searches leading to this page
दिल रौंदा ए bhajan | दिल रौंदा ए bhajan in Hindi | दिल रौंदा ए devotional song | दिल रौंदा ए bhajan lyrics | दिल रौंदा ए bhajan youtube | दिल रौंदा ए bhajan online | दिल रौंदा ए religious song | दिल रौंदा ए bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ