The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुनियां चुंमदी तेरियां पैरां नु | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी वी कहंदे तेनु दुधाथारी वी कहंदे ने,
धुनें वालियां गुफा तेरा ते झंडे झुल्दे रहंदे ने,
तू चाहवे ता पल विच करदे ठंडियाँ सिखर दुपेरा नु,
ऐसे करके दुनिया बाबा चुम्दी तेरिया पैरा नु,

नूर तेरे दियां किरना दी जद झलक किसे ते पैंदी ऐ,
सत पुस्तका तक उस घर विच फिर कमी कोई न रेहन्दी ऐ,
नदरो नदिर निहाल करे तू पा झोली विच खैरा नु,
ऐसे करके दुनिया बाबा चुम्दी तेरिया पैरा नु,

पिंगले नु फड नचन ला दे बोलन ला दे गुंगगियाँ नु,
रुँई वरगा करे पला विच पैरी चुम्दे खुखियाँ नु,
मोज अंदर जद आ जाए बाबा अमृत करदे जाहिर नु,
ऐसे करके दुनिया बाबा चुम्दी तेरिया पैरा नु,

हुकम तेरे बिन चडे न सूरज ना कोई हिल्दा पता ऐ,
नाशवान त्रिलोकी सारी नाम तेरा इल सचा ऐ,
पा सच दी पकडी ते भगता इस जिन्दगी दियां टैरा नु,
ऐसे करके दुनिया बाबा चुम्दी तेरिया पैरा नु,

हर कोई प्राणी मान रहा ऐ तेरियां बख्शियाँ साहा नु,
रजा तेरी विच कह के जोगियां चलना पवे हवावा नु,
सुर सागर कुछ देख जरा सागर विच चल्दियाँ लेहरा नु,
ऐसे करके दुनिया बाबा चुम्दी तेरिया पैरा नु,

मिले सदा इन्सान तेरे दर लोड न पावे अपीला दी,
ना इथे कोई बहिस बहिसियाँ ना ही लोड वकीला नु,
बख्शे सोच लिखन दी सुखियाँ कलम देवे हथ साईरा नु,
ऐसे करके दुनिया बाबा चुम्दी तेरिया पैरा नु,


ਪੌਣਾਹਾਰੀ ਵੀ ਕਹਿੰਦੇ ਤੈਨੂੰ, ਦੁੱਧਾਧਾਰੀ ਵੀ ਕਹਿੰਦੇ ਨੇ l
ਧੂਣੇ ਵਾਲਿਆਂ, ਗੁਫ਼ਾ ਤੇਰੀ ਤੇ,  ਝੰਡੇ ਝੁੱਲਦੇ ਰਹਿੰਦੇ ਨੇ ll
ਤੂੰ ਚਾਹਵੇਂ ਤਾਂ, ਪਲ ਵਿੱਚ ਕਰਦੈਂ, ਠੰਡੀਆਂ ਸਿਖ਼ਰ ਦੁਪਿਹਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll

ਨੂਰ ਤੇਰੇ ਦੀਆਂ, ਕਿਰਨਾਂ ਦੀ ਜਦ, ਝਲਕ ਕਿਸੇ ਤੇ ਪੈਂਦੀ ਏ l
ਸੱਤ ਪੁਸ਼ਤਾਂ ਤੱਕ, ਉਸ ਘਰ ਵਿੱਚ ਫਿਰ, ਕਮੀ ਕੋਈ ਨਾ ਰਹਿੰਦੀ ਏ ll
ਨਦਰੋਂ ਨਦਿਰ ਨਿਹਾਲ ਕਰੇਂ ਤੂੰ, ਪਾ ਝੋਲੀ ਵਿੱਚ ਖੈਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll

ਪਿੰਗਲੇ ਨੂੰ ਫੜ, ਨੱਚਣ ਲਾ ਦੇ, ਬੋਲਣ ਲਾ ਦੇ ਗੂੰਗਿਆਂ ਨੂੰ l
ਰੂੰਈਂ ਵਰਗਾ, ਕਰੇ ਪਲਾਂ ਵਿੱਚ, ਪੈਰੀ ਚੁੰਮਦੇ ਖੂੰਘਿਆਂ ਨੂੰ ll
ਮੌਜ਼ ਅੰਦਰ ਜਦ, ਆ ਜਾਏ ਬਾਬਾ, ਅੰਮ੍ਰਿਤ ਕਰਦੇ ਜ਼ਹਿਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll

ਹੁਕਮ ਤੇਰੇ ਬਿਨ, ਚੜ੍ਹੇ ਨਾ ਸੂਰਜ, ਨਾ ਕੋਈ ਹਿੱਲਦਾ ਪੱਤਾ ਏ l
ਨਾਸ਼ਵਾਨ, ਤ੍ਰਿਲੋਕੀ ਸਾਰੀ, ਨਾਮ ਤੇਰਾ ਇੱਕ ਸੱਚਾ ਏ ll
ਪਾ ਸੱਚ ਦੀ, ਪਕੜੀ ਤੇ ਭਗਤਾਂ, ਇਸ ਜਿੰਦਗੀ ਦੀਆਂ ਟੈਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll

ਹਰ ਕੋਈ ਪ੍ਰਾਣੀ, ਮਾਣ ਰਿਹਾ ਏ, ਤੇਰੀਆਂ ਬਖਸ਼ੀਆਂ ਸਾਹਾਂ ਨੂੰ l
ਰਜ਼ਾ ਤੇਰੀ ਵਿੱਚ, ਰਹਿ ਕੇ ਜੋਗੀਆ, ਚੱਲਣਾ ਪਵੇ ਹਵਾਵਾਂ ਨੂੰ ll
ਸੁਰ ਸਾਗਰ, ਕੁੱਛ ਦੇਖ ਜ਼ਰਾ, ਸਾਗਰ ਵਿੱਚ ਚੱਲਦੀਆਂ ਲਹਿਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll

ਮਿਲੇ ਸਦਾ, ਇਨਸਾਫ਼ ਤੇਰੇ ਦਰ, ਲੋੜ ਨਾ ਪਵੇ ਅਪੀਲਾਂ ਦੀ l
ਨਾ ਇੱਥੇ ਕੋਈ, ਬਹਿਸ ਬਹਿਸਈਆ, ਨਾ ਹੀ ਲੋੜ ਵਕੀਲਾਂ ਦੀ ll
ਬਖਸ਼ੇ ਸੋਚ, ਲਿੱਖਣ ਦੀ ਸੁੱਖਿਆ, ਕਲਮ ਦੇਵੇ ਹੱਥ ਸ਼ਾਇਰਾਂ ਨੂੰ*,
ਐਸੇ ਕਰਕੇ ਦੁਨੀਆਂ ਬਾਬਾ, ਚੁੰਮਦੀ ਤੇਰਿਆਂ ਪੈਰਾਂ ਨੂੰ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Parashurama

Parashurama

Parashurama | Axe-wielding Warrior, Avatar, Brahmin

Varuna

Varuna

Varuna | Vedic God, Hinduism, Sky God

Durga

Durga

Durga | Goddess, Personality, & Story

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Temple Of Lord Shiva

Temple Of Lord Shiva

Kalyanipur, Uttar Pradesh

Shiv Mandir

Shiv Mandir

Katni, Madhya Pradesh

Hari Om

Hari Om

Himachal Pradesh

Shree Madhrampura Balaji

Shree Madhrampura Balaji

Jaipur, Rajasthan

Shiv Mandir Raniganj Ajgara

Shiv Mandir Raniganj Ajgara

Jogapur, Uttar Pradesh

Jay Vachhraj Mandir

Jay Vachhraj Mandir

Mayari, Gujarat

View All
Searches leading to this page
दुनियां चुंमदी तेरियां पैरां नु bhajan | दुनियां चुंमदी तेरियां पैरां नु bhajan in Hindi | दुनियां चुंमदी तेरियां पैरां नु devotional song | दुनियां चुंमदी तेरियां पैरां नु bhajan lyrics | दुनियां चुंमदी तेरियां पैरां नु bhajan youtube | दुनियां चुंमदी तेरियां पैरां नु bhajan online | दुनियां चुंमदी तेरियां पैरां नु religious song | दुनियां चुंमदी तेरियां पैरां नु bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो religious song
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾ