The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुनियाँ मतलबखोर दिला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दुनिया मतलब खोर दिला पा लै जोगी नाल प्यार,
कर लै सिमरन बाबे दा हो जा भव सागर तो पार,
दुनिया मतलब खोर दिला पा लै जोगी नाल प्यार,

सुख बाबे दा रोट तेरा फायेगा हो जाऊ भगता,
तेनु कदे न आऊ तोट तेरा फायदा हो जाऊ,
दुःख बाबे दा रोट तेरा फायेदा हो जाऊ

जन्मा दे चकरा दे विच फसया ऐह दुनियादारा,
हीरा एह मानस जामा लेखे च ला दे सारा,
जद फिर औना वकत आखिरी लेनी नही किसे ने सार,
दुनिया मतलब खोर दिला पा लै जोगी नाल प्यार,


फर्ज निभा लये सारे आये जो तेरे हिसे,
जो फर्ज सी जरुरी उस तो तू रह गया पीछे,
समज निकलियाँ जग सारा पै गई झोली दे विच हार,
दुनिया मतलब खोर दिला पा लै जोगी नाल प्यार,

मुड के ओह हथ नि औना खुझ गया जो हथो वेला,
इक दिन ते जाना पेना दुनिया दा छड के मेला,
अजे बी कर राहो दियां सुखियाँ इस गल ते सोच विचार ,
दुनिया मतलब खोर दिला पा लै जोगी नाल प्यार,

ਦੁਨੀਆਂ ਮਤਲਬ ਖ਼ੋਰ ਦਿਲਾ, ਪਾ ਲੈ ਜੋਗੀ ਨਾਲ ਪਿਆਰ ll
ਕਰ ਲੈ ਸਿਮਰਨ ਬਾਬੇ ਦਾ, ਹੋ ਜਾ ਭਵ-ਸਾਗਰ ਤੋਂ ਪਾਰ
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ, ਭਗਤਾ xll
*ਤੈਨੂੰ ਕਦੇ ਨਾ ਆਊ ਤੋਟ, ਤੇਰਾ ਫਾਇਦਾ ਹੋ ਜਾਊ,
ਸੁੱਖ ਬਾਬੇ ਦਾ ਰੋਟ, ਤੇਰਾ ਫਾਇਦਾ ਹੋ ਜਾਊ l

ਜਨਮਾਂ ਦੇ ਚੱਕਰਾਂ, ਦੇ ਵਿੱਚ, ਫੱਸਿਆਂ ਏਹ, ਦੁਨੀਆਂਦਾਰਾਂ* ll
ਹੀਰਾ ਏਹ ਮਾਨਸ ਜਾਮਾ, ਲੇਖੇ \'ਚ ਲਾ ਦੇ ਸਾਰਾ* l
ਜਦ ਫਿਰ\' ਆਉਣਾ ਵਕਤ ਅਖ਼ੀਰੀ, ਲੈਣੀ ਨਹੀਂ ਕਿਸੇ ਨੇ ਸਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਫਰਜ਼ ਨਿਭਾ ਲਏ ਸਾਰੇ, ਆਏ ਜੋ ਤੇਰੇ ਹਿੱਸੇ* ll
ਜੋ ਫਰਜ਼ ਸੀ ਜ਼ਰੂਰੀ, ਉਸ ਤੋਂ ਤੂੰ ਰਹਿ ਗਿਆ ਪਿੱਛੇ* l
ਸਮਝ\' ਨਿਕਲਿਆ ਜੱਗ ਸਾਰਾ, ਪੈ ਗਈ ਝੋਲੀ ਦੇ ਵਿੱਚ ਹਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,

ਮੁੜ ਕੇ ਓਹ ਹੱਥ ਨੀ ਆਉਣਾ, ਖੁੰਝ ਗਿਆ ਜੋ ਹੱਥੋਂ ਵੇਲਾ* ll
ਇੱਕ ਦਿਨ ਤੇ ਜਾਣਾ ਪੈਣਾ, ਦੁਨੀਆਂ ਦਾ ਛੱਡ ਕੇ ਮੇਲਾ* l
ਅਜੇ ਵੀ\' ਕਰ ਰਾਹੋਂ ਦਿਆਂ ਸੁੱਖਿਆ, ਇਸ ਗੱਲ ਤੇ ਸੋਚ ਵਿਚਾਰ,
ਦੁਨੀਆਂ ਮਤਲਬ ਖ਼ੋਰ ਦਿਲਾ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
दुनियाँ मतलबखोर दिला bhajan | दुनियाँ मतलबखोर दिला bhajan in Hindi | दुनियाँ मतलबखोर दिला devotional song | दुनियाँ मतलबखोर दिला bhajan lyrics | दुनियाँ मतलबखोर दिला bhajan youtube | दुनियाँ मतलबखोर दिला bhajan online | दुनियाँ मतलबखोर दिला religious song | दुनियाँ मतलबखोर दिला bhajan for meditation
Other related searches
ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो