The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दुनियाँ नूं तार गया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हो सतगुरु दे विच धर्म तार गया,
कलयुग दे विच रोगी,
हो दुनियां नु तार गया दुनियां नु तार गया,
हो दुनियाँ नूं तार गया ऐ मेरा जोगी,

हो शिव जी तो वरदान सी पाइयां,
कलयुग दा अवतार कहाया,
भला किता ऐ कुल दुनियां दा,
हट बंदे ते कर्म कमाया,
हो एहो सबदे मन्दिर मश्जिद,
एहो सब दा काबा,
हो दुनियां नु तार गया ए मेरा बाबा,
दुनियां नु तार गया दुनियाँ नूं तार गया ...

हो दितातरे दा सेवक होयां,
रंग रूप चो ढुल ढुल चोयाँ,
राक्षकचुक के ले गया पूत नु,
भुड़ी माँ दा दिल सी रोइयाँ,
हो राक्षक हुँदै सी राक्षक बनन नु,
मार गया ओहदा चिमटा,
हो दुनियाँ नूं तार गया ....

हो जिसने उसदा सिमरन किता,
नाम दा मस्त प्याला पया,
मोहन लाल दे वांग उसने,
जिन्दगी दा हर सुख खट लीता,
हो भगता ताई नशा नाम दा.
चड़ गया ओहदा मनका,
दुनियाँ नूं तार गया..........



ਹੋ,, ਸਤਿਯੁਗ ਦੇ ਵਿੱਚ, ਧਰਮ ਤਾਰ ਗਿਆ,,,,
ਕਲਯੁਗ ਦੇ ਵਿਚ ਰੋਗੀ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ ll ਜੋਗੀ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਜੋਗੀ,,,,,,,

ਹੋ,, ਸ਼ਿਵ ਜੀ ਤੋਂ, ਵਰਦਾਨ ਸੀ ਪਾਇਆ
ਕਲਯੁੱਗ ਦਾ, ਅਵਤਾਰ ਕਹਾਇਆ ll
ਭਲਾ ਕੀਤਾ ਏ, ਕੁਲ ਦੁਨੀਆਂ ਦਾ,
ਹਰ ਬੰਦੇ ਤੇ, ਕਰਮ ਕਮਾਇਆ l
ਹੋ,, ਇਹੀਓ ਸਭਦੇ ਮੰਦਿਰ ਮਸਜਿਦ,,,
ਇਹੀਓ ਸਭ ਦਾ ਕਾਬਾ l
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ ll, ਬਾਬਾ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਬਾਬਾ,,,,,,,

ਹੋ,, ਦਿੱਤਾਤ੍ਰੇ ਦਾ, ਸੇਵਕ ਹੋਇਆ
ਰੰਗ ਰੂਪ ਚੋਂ, ਡੁੱਲ੍ਹ ਡੁੱਲ੍ਹ ਚੋਇਆ ll
ਰਾਕਸ਼ ਚੁੱਕ ਕੇ, ਲੈ ਗਿਆ ਪੁੱਤ ਨੂੰ,
ਬੁੱਢੜੀ ਮਾਂ ਦਾ, ਦਿਲ ਸੀ ਰੋਇਆ l
ਹੋ,, ਰਾਕਸ਼ ਹੁੰਦੇ ਸੀ ਰਾਕਸ਼ ਬਣਨ ਨੂੰ,,,
ਮਾਰ ਗਿਆ ਓਹਦਾ ਚਿਮਟਾ l
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਚਿਮਟਾ,,,,,,,
ਦੁਨੀਆਂ ਨੂੰ ਤਾਰ ਗਿਆ, ਦੁਨੀਆਂ ਨੂੰ ਤਾਰ ਗਿਆ
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ, ਚਿਮਟਾ,,,,,,,

ਹੋ,, ਜਿਸਨੇ ਉਸਦਾ, ਸਿਮਰਨ ਕੀਤਾ
ਨਾਮ ਦਾ ਮਸਤ, ਪਿਆਲਾ ਪਿਆ ll
ਮੋਹਨ ਲਾਲ ਦੇ, ਵਾਂਗਰ ਉਸਨੇ,
ਜਿੰਦਗੀ ਦਾ ਹਰ, ਸੁੱਖ ਖੱਟ ਲੀਤਾ l
ਹੋ,, ਭਗਤਾਂ ਤਾਈਂ ਨਸ਼ਾ ਨਾਮ ਦਾ,,,
ਚਾੜ੍ਹ ਗਿਆ ਓਹਦਾ ਮਣਕਾ l
ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਮਣਕਾ,,,,,,,

ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਜੋਗੀ
ਹੋ,,ਦੁਨੀਆਂ ਨੂੰ ਤਾਰ ਗਿਆ ਏ ਓਹਦਾ, ਚਿਮਟਾ
ਦੁਨੀਆਂ ਨੂੰ ਤਾਰ ਗਿਆ ਏ ਓਹਦਾ ll, ਮਣਕਾ
ਹੋ,,ਦੁਨੀਆਂ ਨੂੰ ਤਾਰ ਗਿਆ ਏ ਮੇਰਾ, ਬਾਬਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Skanda

Skanda

Skanda | God of War, Warrior God, Son of Shiva

Saptamatrika

Saptamatrika

Saptamatrika | Goddesses, Hinduism, Worship

Narasimha

Narasimha

Narasimha | Avatar, Protector & Incarnation

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

shiva temple

shiva temple

Piyaria, Uttar Pradesh

Maa Kali Mandir, Kharia

Maa Kali Mandir, Kharia

Kharia, Haryana

Baba Ramdev Mandir

Baba Ramdev Mandir

Shri Dungargarh, Rajasthan

Shri Muktinarayan Dham Venkatesh Mandir

Shri Muktinarayan Dham Venkatesh Mandir

Amritsar, Punjab

Hanuman Mandir

Hanuman Mandir

Lalbarra, Madhya Pradesh

Hanuman Temple

Hanuman Temple

Padliyamaru, Madhya Pradesh

View All
Searches leading to this page
दुनियाँ नूं तार गया bhajan | दुनियाँ नूं तार गया bhajan in Hindi | दुनियाँ नूं तार गया devotional song | दुनियाँ नूं तार गया bhajan lyrics | दुनियाँ नूं तार गया bhajan youtube | दुनियाँ नूं तार गया bhajan online | दुनियाँ नूं तार गया religious song | दुनियाँ नूं तार गया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो religious song | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ