The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

द्वार गुफा दे खोल जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਪੇਕੇ ਹੁੰਦੇ ਮਾਂਵਾਂ ਨਾਲ

ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ l
ਗੁਫ਼ਾ ਵਿਚੋਂ ਬੋਲ ਜੋਗੀਆ ll,,
ਦੁਨੀਆਂ ਨੂੰ ਮੈਂ ਛੱਡ ਕੇ ਆਇਆ ll,
ਮੱਲ੍ਹਿਆ ਤੇਰਾ ਦਵਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,

ਬਾਲਕ ਉਮਰ ਸੁਹਾਨੀ ਤੇਰੀ,
ਬਾਲਕ ਨਾਥ ਕਹਾਵੇਂ ਤੂੰ,
ਸੀਸ ਪੇ ਵਾਲ਼ ਸੁਨਹਿਰੀ ਤੇਰੇ,
\"ਅੰਗ ਭਬੂਤ ਲਗਾਵੇਂ ਤੂੰ\" ll
ਗਊ ਪਾਲਕ ਰੱਖਵਾਲਾ ਸਭ ਦਾ ll,
ਸਭ ਨੂੰ ਬੜਾ ਪਿਆਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,

ਉੱਚੇ ਪਰਬਤ ਲੰਬੇ ਰਸਤੇ,
ਸੁੰਦਰ ਗੁਫ਼ਾ ਨਿਆਰੀ ਏ,
ਦਿਓਟ ਸਿੱਧ ਵਿੱਚ ਵਾਸਾ ਕਰਦੇ,
\"ਬਾਬਾ ਪੌਣਾਹਾਰੀ ਏ\" ll
ਸਭ ਤੋਂ ਉੱਚਾ, ਸਭ ਤੋਂ ਸੁੱਚਾ ll,
ਤੇਰਾ ਭਵਨ ਨਜ਼ਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,

ਚੇਤ ਮਹੀਨੇ ਮੇਲਾ ਲੱਗਦਾ,
ਢੋਲਾਂ ਦੇ ਨਾਲ ਆਉਂਦੇ ਨੇ,
ਰੋਟ ਪ੍ਰਸ਼ਾਦ ਤੇ ਝੰਡੇ ਲੈ ਕੇ,
\"ਗੁਫ਼ਾ ਤੇ ਆ ਕੇ ਚੜ੍ਹਾਉਂਦੇ ਨੇ\" ll
ਸਭਨਾਂ ਨੂੰ ਤੂੰ ਖੁਸ਼ੀਆਂ ਦੇਵੇਂ ll,
ਸਭ ਨੂੰ ਤੇਰਾ ਸਹਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,

ਮਾਈ ਰਤਨੋ ਦਾ ਪਾਲੀ ਬਣਕੇ,
ਕੀਤੇ ਖੇਲ੍ਹ ਨਿਆਰੇ ਵੇ,
ਬਣਖੰਡੀ ਵਿੱਚ ਆਜਾ ਜੋਗੀਆ,
\"ਤੂੰ ਮਿਲ ਜਾ ਇੱਕ ਵਾਰੇ ਵੇ\" ll
ਕੈਲਾਸ਼ ਨਾਥ ਨੇ ਆਸ ਲਗਾਈ ll,
ਤੇਰਾ ਹੀ ਇੱਕ ਸਹਾਰਾ ਏ,,,
ਇਸ ਜੱਗ ਅੰਦਰ, ਸੋਹਣਾ ਲੱਗਦਾ,
ਬਾਬਾ ਜੀ ਤੇਰਾ ਦਵਾਰਾ ਏ ll
ਦਵਾਰ ਗੁਫ਼ਾ ਦੇ ਖੋਲ੍ਹ ਜੋਗੀਆ,,,

ਅਪਲੋਡਰ- ਅਨਿਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
द्वार गुफा दे खोल जोगिया bhajan | द्वार गुफा दे खोल जोगिया bhajan in Hindi | द्वार गुफा दे खोल जोगिया devotional song | द्वार गुफा दे खोल जोगिया bhajan lyrics | द्वार गुफा दे खोल जोगिया bhajan youtube | द्वार गुफा दे खोल जोगिया bhajan online | द्वार गुफा दे खोल जोगिया religious song | द्वार गुफा दे खोल जोगिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो