The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

फढ़ ले जोगिया डोरां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नाथ केहड़े वेले आवेगा, कदो मैनु पार लंगावेगा,
तेरे नाम दी महिमा गावा, तेरे नाम दी,
तेरे नाम दी महिमा गावा, दुनिया कमली केहंदी आ,
फढ़ ले जोगिया डोरां वे ए ज़िंदगी डोले खांदी आ,
नाथ केहड़े वेले आवेगा, कदो मैनु पार लंगावेगा।

तेरे नाम विच तन मन रंगिया, मैनु लोकि झल्ला कहन्दे ने,
राहा च कंडे खिलारन ओह, मेरे नाल जो उठदे बहन्दे ने,
बाबा हथ ना सिर तो चुकी, बाबा हथ ना,
बाबा हथ ना सिर तो चुकी, जींद मेरी एहो केहन्दी आ,
फढ़ ले जोगिया डोरां वे ए ज़िंदगी....

मेरे मुँह ते मीठे बन जांदे, जो दिल विच रखदे ने खार कई,
मैथो बुरा किसे दा होवे ना, बस एहना मैनु सतकार दई,
बलदी ते तेल पाउंदी ए दुनिया, बलदी ते तेल,
बलदी ते तेल पाउंदी ए दुनिया, मैनु साड़ना चाउंदी आ,
फढ़ ले जोगिया डोरां वे ए ज़िंदगी....

लुहारे वाला सोनू जोगिया, होर ना कुझ भी चाउंदा ए,
हथ सिर ते रख तू कह देवी, क्यों पुत्र घबराउँदा ए,
फिर तेरा पूत नहिओ डोल्दा, फिर तेरा पूत,
फिर तेरा पूत नहिओ डोल्दा, दुनिया कह लये जो केहन्दी आ,
फढ़ ले जोगिया डोरां वे ए ज़िंदगी....



ਨਾਥ, ਕੇਹੜੇ ਵੇਲੇ ਆਵੇਂਗਾ, ਕਦੋਂ, ਮੈਨੂੰ ਪਾਰ ਲੰਘਾਵੇਂਗਾ ll
*ਤੇਰੇ ਨਾਮ ਦੀ, ਮਹਿਮਾ ਗਾਵਾਂ, ਤੇਰੇ ਨਾਮ ਦੀ,
*ਤੇਰੇ ਨਾਮ ਦੀ, ਮਹਿਮਾ ਗਾਵਾਂ, ਦੁਨੀਆਂ ਕਮਲਾ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ, ਡੋਲ੍ਹੇ ਖਾਂਦੀ ਆ ll
ਨਾਥ, ਕੇਹੜੇ ਵੇਲੇ ਆਵੇਂਗਾ, ਕਦੋਂ, ਮੈਨੂੰ ਪਾਰ ਲੰਘਾਵੇਂਗਾ ll

ਤੇਰੇ ਨਾਮ ਵਿੱਚ, ਤਨ ਮਨ ਰੰਗਿਆਂ, \"ਮੈਨੂੰ ਲੋਕੀਂ ਝੱਲਾ ਕਹਿੰਦੇ ਨੇ\" l
ਰਾਹਾਂ \'ਚ, ਕੰਡੇ ਖਿਲਾਰਣ ਓਹੋ, \"ਮੇਰੇ ਨਾਲ ਜੋ ਉੱਠਦੇ ਬਹਿੰਦੇ ਨੇ\" ll
*ਬਾਬਾ ਹੱਥ ਨਾ, ਸਿਰ ਤੋਂ ਚੁੱਕੀ, ਬਾਬਾ ਹੱਥ ਨਾ*,
*ਬਾਬਾ ਹੱਥ ਨਾ, ਸਿਰ ਤੋਂ ਚੁੱਕੀ, ਜਿੰਦ ਮੇਰੀ ਏਹੋ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F

ਮੇਰੇ ਮੂੰਹ ਤੇ, ਮਿੱਠੇ ਬਣ ਜਾਂਦੇ, \"ਜੋ ਦਿਲ ਵਿੱਚ ਰੱਖਦੇ ਨੇ ਖ਼ਾਰ ਕਈ\" l
ਮੈਥੋਂ ਬੁਰਾ, ਕਿਸੇ ਦਾ ਹੋਵੇ ਨਾ, \"ਬੱਸ ਐਨਾ ਮੈਨੂੰ ਸਤਿਕਾਰ ਦੇਈਂ\" ll
*ਬਲਦੀ ਤੇ ਤੇਲ, ਪਾਉਂਦੀ ਏ ਦੁਨੀਆਂ, ਬਲਦੀ ਤੇ ਤੇਲ*,
*ਬਲਦੀ ਤੇ ਤੇਲ, ਪਾਉਂਦੀ ਏ ਦੁਨੀਆਂ, ਮੈਨੂੰ ਸਾੜ੍ਹਨਾ ਚਾਹੁੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F

ਲੁਹਾਰੇ ਵਾਲਾ, ਸੋਨੂ ਜੋਗੀਆ, \"ਹੋਰ ਨਾ ਕੁਝ ਵੀ ਚਾਹੁੰਦਾ ਏ\" l
ਹੱਥ ਸਿਰ ਤੇ, ਰੱਖ ਤੂੰ ਕਹਿ ਦੇਵੀਂ, \"ਕਿਓਂ ਪੁੱਤਰ ਘਬਰਾਉਂਦਾ ਏ\" ll
*ਫਿਰ ਤੇਰਾ ਪੁੱਤ, ਨਹੀਂਓਂ ਡੋਲ੍ਹਦਾ, ਫਿਰ ਤੇਰਾ ਪੁੱਤ*,  
*ਫਿਰ ਤੇਰਾ ਪੁੱਤ, ਨਹੀਂਓਂ ਡੋਲ੍ਹਦਾ, ਦੁਨੀਆਂ ਕਹਿ ਲਏ ਜੋ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Saptamatrika

Saptamatrika

Saptamatrika | Goddesses, Hinduism, Worship

Jagannatha

Jagannatha

Jagannatha | Ratha Yatra, Puri, India

Durga

Durga

Durga | Goddess, Personality, & Story

Mitra

Mitra

Mitra | Vedic Deity, Solar Deity, Protector

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Sheetla mata mandir dirba

Sheetla mata mandir dirba

Dirba, Punjab

Bad Wali Mata

Bad Wali Mata

Ghasauli, Haryana

Hindu Temple

Hindu Temple

Panchkula, Haryana

Santoshi Ma Mandir

Santoshi Ma Mandir

Barwa, Haryana

Baba Dharmdas Mander

Baba Dharmdas Mander

Dhani Lachman, Haryana

Ambika Matarani Temple

Ambika Matarani Temple

Guradiya Joga, Rajasthan

View All
Searches leading to this page
फढ़ ले जोगिया डोरां bhajan | फढ़ ले जोगिया डोरां bhajan in Hindi | फढ़ ले जोगिया डोरां devotional song | फढ़ ले जोगिया डोरां bhajan lyrics | फढ़ ले जोगिया डोरां bhajan youtube | फढ़ ले जोगिया डोरां bhajan online | फढ़ ले जोगिया डोरां religious song | फढ़ ले जोगिया डोरां bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ