The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

फुल्लां दी वरखा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा जी दा मंदिर सोहना सब नु लगदा है मनमोहना,
एहदे वरगा होर नी होना पुरे इस संसार ते,
फुला दी वरखा हो रही ऐ सिद्ध जोगी दे दरबार ते,

दुरो दुरो संगत आई सारे पासे रोनक छाई,
हो गई जय जैकार चुफेरे जद बाबे ने फेरी पाई,
दर ते आये सब बचिया दे उसने कष्ट निवार ते,
फुल्लां  दी  वरखा  ...

इस भवन दी शान निराली जो वी चलके औन सवाली,
झोलियाँ भर के जांदे सारे ना कोई एथो मुडदा खाली,
बाबा जी ने मेहरा करके तपदे हिरदे ठार ते,
फुल्लां  दी  वरखा  

एह दर साहवा तो भी प्यारा डिगदे नु जो देवे सहारा,
रोम रोम विच वस गया मेरे इस मंदिर दा अजब नजारा,
सरिहाले दा खुला कहंदा सारे काज सवार दे,
फुल्लां  दी  वरखा  
 
ਬਾਬਾ ਜੀ ਦਾ, ਮੰਦਿਰ ਸੋਹਣਾ, ਸਭ ਨੂੰ ਲੱਗਦਾ, ਹੈ ਮਨਮੋਹਣਾ ll,,
ਇਹਦੇ ਵਰਗਾ, ਹੋਰ ਨੀ ਹੋਣਾ ll, ਪੂਰੇ ਇਸ ਸੰਸਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ, ਸਿੱਧ ਜੋਗੀ/ਬਾਬੇ ਦੇ ਦਰਬਾਰ ਤੇ ll

ਦੂਰੋਂ ਦੂਰੋਂ, ਸੰਗਤ ਆਈ, \"ਸਾਰੇ ਪਾਸੇ, ਰੌਣਕ ਛਾਈ\" l
ਹੋ ਗਈ, ਜੈ-ਜੈਕਾਰ ਚੁਫ਼ੇਰੇ, \"ਜਦ ਬਾਬੇ ਨੇ, ਫ਼ੇਰੀ ਪਾਈ\" ll
ਦਰ ਤੇ ਆਏ, ਸਭ ਬੱਚਿਆਂ ਦੇ ll, ਉਸਨੇ ਕਸ਼ਟ, ਨਿਵਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,

ਇਸ ਭਵਨ ਦੀ, ਸ਼ਾਨ ਨਿਰਾਲੀ, \"ਜੋ ਵੀ ਚੱਲਕੇ, ਆਉਣ ਸਵਾਲੀ\" l
ਝੋਲੀਆਂ ਭਰਕੇ, ਜਾਂਦੇ ਸਾਰੇ, \"ਨਾ ਕੋਈ ਏਥੋਂ, ਮੁੜਦਾ ਖਾਲੀ\" ll
ਬਾਬਾ ਜੀ ਨੇ, ਮੇਹਰਾਂ ਕਰਕੇ ll, ਤੱਪਦੇ ਹਿਰਦੇ, ਠਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,

ਏਹ ਦਰ ਸਾਹਵਾਂ, ਤੋਂ ਵੀ ਪਿਆਰਾ, \"ਡਿੱਗਦੇ ਨੂੰ ਜੋ, ਦੇਵੇ ਸਹਾਰਾ\" l
ਰੋਮ ਰੋਮ ਵਿੱਚ, ਵੱਸ ਗਿਆ ਮੇਰੇ, \"ਇਸ ਮੰਦਿਰ ਦਾ, ਅਜਬ ਨਜ਼ਾਰਾ\" ll
ਸਰਿਹਾਲੇ ਦਾ, ਘੁੱਲਾ ਕਹਿੰਦਾ ll, ਸਾਰੇ ਕਾਜ਼, ਸਵਾਰ ਦੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
फुल्लां दी वरखा bhajan | फुल्लां दी वरखा bhajan in Hindi | फुल्लां दी वरखा devotional song | फुल्लां दी वरखा bhajan lyrics | फुल्लां दी वरखा bhajan youtube | फुल्लां दी वरखा bhajan online | फुल्लां दी वरखा religious song | फुल्लां दी वरखा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ