The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

होईआं पौणाहारी दियाँ रेहमतां | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
होईआं पौणाहारी दियाँ रेहमतां,
रुलने तो बच गए आ ता,
हो बड़ी मेहरबानी तेरी जोगिया,
फड़ लई गरीबा दी तू बांह,
होईआं पौणाहारी दियाँ रेहमतां,
रुलने तो बच गए आ ता.....

खादिया ज़माने दिया ठोकरां बथेरिया,
आखिर नू नज़रा कर्म होईया तेरिया,
किता तू प्यार एहना जोगिया,
बच्चियां नू जिदा करे माँ,
होईआं पौणाहारी दियाँ रेहमतां,
रुलने तो बच गए आ ता.....

ऐंवे ता नी हुंदी वडिआई मेरे नाथ दी,
सानू पूछो बाबा जी ने दित्ता जिना साथ जी,
किदा देना देवा तेरा जोगिया,
आउंदिया ना मैनु समझा,
होईआं पौणाहारी दियाँ रेहमतां,
रुलने तो बच गए आ ता.....

लख लख बाबा तेरा शूकर गुज़ारदे,
हुन असी किसे दे हराया नहीं हारदे,
साडिया जित्ता च पौणाहारिया,
हर वेले होना तेरा नाम,
होईआं पौणाहारी दियाँ रेहमतां,
रुलने तो बच गए आ ता.....  



ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ ll,,
ਰੁੱਲ੍ਹਣੇ ਤੋਂ, ਬੱਚ ਗਏ ਆਂ ਤਾਂ ll
*ਹੋ ਬੜੀ, ਮੇਹਰਬਾਨੀ ਤੇਰੀ ਜੋਗੀਆ ll
ਫੜ੍ਹ ਲਈ, ਗਰੀਬਾਂ ਦੀ ਤੂੰ ਬਾਂਹ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,
ਰੁੱਲਣੇ ਤੋਂ, ਬੱਚ ਗਏ ਆਂ ਤਾਂ ll

ਖਾਧੀਆਂ ਜ਼ਮਾਨੇ ਦੀਆਂ, ਠੋਕਰਾਂ ਵਥੇਰੀਆਂ l
ਆਖ਼ਿਰ ਨੂੰ ਨਜ਼ਰਾਂ, ਕਰਮ ਹੋਈਆਂ ਤੇਰੀਆਂ ll
ਕੀਤਾ ਤੂੰ, ਪਿਆਰ ਐਨਾ ਜੋਗੀਆ ll
ਬੱਚਿਆਂ ਨੂੰ, ਜਿੱਦਾਂ ਕਰੇ ਮਾਂ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਐਵੇਂ ਤਾਂ ਨੀ ਹੁੰਦੀ, ਵਡਿਆਈ ਮੇਰੇ ਨਾਥ ਦੀ l
ਸਾਨੂੰ ਪੁੱਛੋ ਬਾਬਾ ਜੀ ਨੇ, ਦਿੱਤਾ ਜਿੰਨਾ ਸਾਥ ਜੀ ll
ਕਿੱਦਾਂ ਦੇਣਾ, ਦੇਵਾਂ ਤੇਰਾ ਜੋਗੀਆ ll
ਆਉਂਦੀਆਂ ਨਾ, ਮੈਨੂੰ ਸਮਝਾਂ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਲੱਖ ਲੱਖ ਬਾਬਾ ਤੇਰਾ, ਸ਼ੁੱਕਰ ਗੁਜ਼ਾਰਦੇ l
ਹੁਣ ਅਸੀਂ ਕਿਸੇ ਦੇ, ਹਰਾਇਆਂ ਨਹੀਂ ਹਾਰਦੇ ll
ਸਾਡੀਆਂ, ਜਿੱਤਾਂ \'ਚ ਪੌਣਾਹਾਰੀਆ ll
ਹਰ ਵੇਲੇ, ਹੋਣਾ ਤੇਰਾ ਨਾਂਅ,,,
ਹੋਈਆਂ, ਪੌਣਾਹਾਰੀ ਦੀਆਂ ਰਹਿਮਤਾਂ,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Brihaspati

Brihaspati

Brihaspati | Guru, Vedic God & Teacher

Prajapati

Prajapati

Prajapati | Creator God, Vedic God & Vedic Rituals

Saptamatrika

Saptamatrika

Saptamatrika | Goddesses, Hinduism, Worship

Aditi

Aditi

Aditi | Vedic Goddess, Mother of Gods & Cosmic Order

View All

Discover Sacred Temples

Embark on a Spiritual Journey Through Related Temples

Hanuman Ji Temple

Hanuman Ji Temple

Nangal, Rajasthan

Kalka Mata Mandir Gauhani

Kalka Mata Mandir Gauhani

Gohani, Uttar Pradesh

Ram Mandir

Ram Mandir

Akodia, Madhya Pradesh

Jai Maa Kali Mandir

Jai Maa Kali Mandir

Jigani, Uttar Pradesh

Balaji Mandir

Balaji Mandir

Mundedi, Madhya Pradesh

Ramdevpir Temple (sablpur)

Ramdevpir Temple (sablpur)

Junagadh, Gujarat

View All
Searches leading to this page
होईआं पौणाहारी दियाँ रेहमतां bhajan | होईआं पौणाहारी दियाँ रेहमतां bhajan in Hindi | होईआं पौणाहारी दियाँ रेहमतां devotional song | होईआं पौणाहारी दियाँ रेहमतां bhajan lyrics | होईआं पौणाहारी दियाँ रेहमतां bhajan youtube | होईआं पौणाहारी दियाँ रेहमतां bhajan online | होईआं पौणाहारी दियाँ रेहमतां religious song | होईआं पौणाहारी दियाँ रेहमतां bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ