The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

हुन न तोड़ी जोगी वे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हूँ ना तोड़ी जोगी वे मेरी प्रेम वाली डोर,
ओ प्रेम वाली डोर जोगी प्रेम वाली डोर,
हूँ ना तोड़ी जोगी वे.....

प्रेम तेरे विच पागल हो के तेरियां करा उडीका,
देखि किधरे तुर ना जावी पा के गुड प्रीता,
ओ पावा उची उची शोर मेरा चलदा नि जोर,
हूँ ना तोड़ी जोगी वे.....

टूटदियां टूटदी टूट जांदी ऐ ओह गल फेर न रेह्न्दी,
तेरे चरना दे विच बह के तेनु एह गल कहंदी,
ओ किते बनी न कठोर तेरे बिन ना कोई होर,
हूँ ना तोड़ी जोगी वे.....

पा के प्रीत तेरे नाल बाबा जोगन तेरी होई,
हालत मेरी ऐसी होई ना जाउन्दी न मोई,
ओ किते दिल ना देवी तोड़ मेरी तेरे हाथ ढोर,
हूँ ना तोड़ी जोगी वे.....

तेरी महिमा सुन के जोगियां दीओत सिद्ध मैं आई,
प्रीत माँ रत्नों दे वांगु चरना दे विच चढ़ तेरे लाइ,
ओ हूँ देर ना लाइ होर आजा चड़ के उते मोर ,
हूँ ना तोड़ी जोगी वे.....



( ਤੇਰੇ ਬਿਨਾ ਨਾ ਕੋਈ ਸਹਾਰਾ, ਇੱਕ ਤੂੰ ਹੀ ਸਹਾਰਾ ਏ ਮੇਰਾ
ਸਾਰੀ ਦੁਨੀਆਂ ਛੱਡ ਕੇ ਜੋਗੀਆ, ਤੇਰੇ ਦਰ ਤੇ ਲਾਇਆ ਏ ਡੇਰਾ
ਸਾਡੀ ਤੇਰੇ ਹੱਥ ਵਿਚ ਡੋਰ ਏ, ਚਾਹੇ ਰੱਖ ਲੈ ਚਾਹੇ ਮਾਰ ਦੇ
ਤੇਰੇ ਨਾਮ ਦੀ ਕਿਸ਼ਤੀ ਚ ਬੈਠੇ ਆਂ, ਚਾਹੇ ਡੋਬ ਦੇ ਚਾਹੇ ਤਾਰ ਦੇ )

ਹੁਣ ਨਾ ਤੋੜੀ ਜੋਗੀ ਵੇ, ਮੇਰੀ ਪ੍ਰੇਮ ਵਾਲੀ ਡੋਰ ll
ਓ,,ਪ੍ਰੇਮ ਵਾਲੀ ਡੋਰ ਜੋਗੀ, ਪ੍ਰੇਮ ਵਾਲੀ ਡੋਰ ll
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਪ੍ਰੇਮ ਤੇਰੇ ਵਿੱਚ ਪਾਗਲ ਹੋ ਕੇ, ਤੇਰੀਆਂ ਕਰਾਂ ਉਡੀਕਾਂ
ਦੇਖੀ ਕਿੱਧਰੇ ਤੁਰ ਨਾ ਜਾਵੀਂ, ਪਾ ਕੇ ਗੂੜ੍ਹ ਪ੍ਰੀਤਾਂ ll
ਓ ਪਾਵਾਂ ਉੱਚੀ ਉੱਚੀ ਸ਼ੋਰ, ਮੇਰਾ ਚੱਲਦਾ ਨੀ ਜ਼ੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਟੁੱਟਦਿਆਂ ਟੁੱਟਦੀ ਟੁੱਟ ਜਾਂਦੀ ਏ, ਉਹ ਗੱਲ ਫੇਰ ਨਾ ਰਹਿੰਦੀ
ਤੇਰੇ ਚਰਨਾਂ ਦੇ ਵਿੱਚ ਬਹਿ ਕੇ, ਤੈਨੂੰ ਇਹ ਗੱਲ ਕਹਿੰਦੀਂ ll
ਓ ਕਿਤੇ ਬਣੀ ਨਾ ਕਠੋਰ, ਤੇਰੇ ਬਿਨ ਨਾ ਕੋਈ ਹੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਪਾ ਕੇ ਪ੍ਰੀਤ ਤੇਰੇ ਨਾਲ ਬਾਬਾ, ਜੋਗਨ ਤੇਰੀ ਹੋਈ
ਹਾਲਤ ਮੇਰੀ ਐਸੀ ਹੋਈ, ਨਾ ਜਿਓਂਦੀ ਨਾ ਮੋਈ ll
ਓ ਕਿਤੇ ਦਿਲ ਨਾ ਦੇਵੀਂ ਤੋੜ, ਮੇਰੀ ਤੇਰੇ ਹੱਥ ਡੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,

ਤੇਰੀ ਮਹਿਮਾ ਸੁਣ ਕੇ ਜੋਗੀਆ, ਦਿਓਟ ਸਿੱਧ ਮੈਂ ਆਈ
ਪ੍ਰੀਤ ਮਾਂ ਰਤਨੋ ਦੇ ਵਾਂਗੂ, ਚਰਨਾਂ ਦੇ ਵਿਚ ਤੇਰੇ ਲਾਈ ll
ਓ ਹੁਣ ਦੇਰ ਨਾ ਲਾਵੀਂ ਹੋਰ, ਆਜਾ ਚੜ੍ਹ ਕੇ ਉੱਤੇ ਮੋਰ
ਹੁਣ ਨਾ ਤੋੜੀ lll, ਜੋਗੀ ਵੇ,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Balarama

Balarama

Balarama | Avatar, Brother & Warrior

Kalkin

Kalkin

Kalkin | Avatar, Destroyer & Preserver

Trimurti

Trimurti

Trimurti | Definition, Meaning, & Facts

Parashurama

Parashurama

Parashurama | Axe-wielding Warrior, Avatar, Brahmin

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Baba Shree Gobind Dass Temple

Baba Shree Gobind Dass Temple

Nangal Shahbazpur, Haryana

Hanuman Ji Temple Ballupura

Hanuman Ji Temple Ballupura

Vijaipura, Rajasthan

Shiv Mandir

Shiv Mandir

Darlaghat, Himachal Pradesh

Durga Temple

Durga Temple

Shimla, Himachal Pradesh

Shiv Mandir Badi Baiye

Shiv Mandir Badi Baiye

Khairian, Himachal Pradesh

Hanumanji Peela Mandir

Hanumanji Peela Mandir

Kanpur, Uttar Pradesh

View All
Searches leading to this page
हुन न तोड़ी जोगी वे bhajan | हुन न तोड़ी जोगी वे bhajan in Hindi | हुन न तोड़ी जोगी वे devotional song | हुन न तोड़ी जोगी वे bhajan lyrics | हुन न तोड़ी जोगी वे bhajan youtube | हुन न तोड़ी जोगी वे bhajan online | हुन न तोड़ी जोगी वे religious song | हुन न तोड़ी जोगी वे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋ