The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जाग रत्नो नी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी आये दूधाधारी आये,
कलाधारी आये बरह्मचारी आये

जाग रत्नों नि जोगी घर तेरे आये ने,
तेरे बूहे उते आ के अलख जगाये ने,
जाग रत्नों नि जोगी घर तेरे आये ने,

सोहना जेहा रूप जोगी लगे बागा साल दा,
वेखेया नि जग उते जोगी एहदे नाल दा,
सर ते जतावा मथे तिलक सजाये ने ,
जाग रत्नों नि जोगी घर तेरे आये ने,

छेती बहा खोल जोगी जावे किते मुड ना,
एहो जेहा वेला तेनु फेर नहियो जुड़ना,
तेरे नाल मेल सचे रब ने कराए ने,
जाग रत्नों नि जोगी घर तेरे आये ने,


वाजा तेनु मारे जाग रतनो लुहारिये,
रब खड़ा बूहे तेनु निंदर प्यारी ऐ,
जग दियां रोनका खुशियाँ नु नाल ल्याये ने,
जाग रत्नों नि जोगी घर तेरे आये ने,

बख्शी आवाज ओहदे कना विच पई ऐ,
अखा वाली नींद ओहदी सारी उड़ गई ऐ,
दुःख सारे भूले जदों दर्शन पाये ने
जाग रत्नों नि जोगी घर तेरे आये ने,

जोगी आ नि गया फेरा पा नि गया,
सब संगता दे भाग जगा नि गया,
ओ माता रतनो दे भाग जगा नी गया


ਪੌਣਾਹਾਰੀ ਆਏ, ਦੁੱਧਾਧਾਰੀ ਆਏ,
ਕਲਾਧਾਰੀ ਆਏ, ਬ੍ਰਹਮਚਾਰੀ ਆਏ ll

ਜਾਗ ਰਤਨੋ ਨੀ, ਜੋਗੀ ਘਰ ਤੇਰੇ ਆਏ ਨੇ ll
*ਤੇਰੇ ਬੂਹੇ ਉੱਤੇ ਆ ਕੇ, ਅਲਖ ਜਗਾਏ ਨੇ ll,
ਜਾਗ ਰਤਨੋ,, ll ਨੀ, ਜੋਗੀ ਘਰ ਤੇਰੇ ਆਏ ਨੇ ll

ਸੋਹਣਾ ਜੇਹਾ ਰੂਪ ਜੋਗੀ, ਲੱਗੇ ਬਾਰਾਂ ਸਾਲ ਦਾ
ਵੇਖਿਆ ਨੀ ਜੱਗ ਉੱਤੇ, ਜੋਗੀ ਏਹਦੇ ਨਾਲ ਦਾ ll
*ਸਿਰ ਤੇ ਜਟਾਂਵਾਂ ਮੱਥੇ, ਤਿਲਕ ਸਜਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਛੇਤੀ ਬੂਹਾ ਖੋਲ ਜੋਗੀ, ਜਾਵੇ ਕਿਤੇ ਮੁੜ ਨਾ
ਏਹੋ ਜੇਹਾ ਵੇਲਾ ਤੈਨੂੰ, ਫੇਰ ਨਹੀਓਂ ਜੁੜਨਾ ll
*ਤੇਰੇ ਨਾਲ ਮੇਲ ਸੱਚੇ, ਰੱਬ ਨੇ ਕਰਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਵਾਜ਼ਾਂ ਤੈਨੂੰ ਮਾਰੇ ਜਾਗ, ਰਤਨੋ ਲੁਹਾਰੀਏ
ਰੱਬ ਖੜਾ ਬੂਹੇ ਤੈਨੂੰ, ਨੀਂਦਰ ਪਿਆਰੀ ਏ ll
*ਜੱਗ ਦੀਆਂ ਰੌਣਕਾਂ/ਖੁਸ਼ੀਆਂ ਨੂੰ, ਨਾਲ ਲਿਆਏ ਨੇ ll,
ਜਾਗ ਰਤਨੋ,, ll ਨੀ, ਜੋਗੀ ਘਰ ਤੇਰੇ ਆਏ ਨੇ ll

ਬਖਸ਼ੀ ਆਵਾਜ਼ ਓਹਦੇ, ਕੰਨਾਂ ਵਿੱਚ ਪਈ ਏ
ਅੱਖਾਂ ਵਾਲੀ ਨੀਂਦ ਓਹਦੀ, ਸਾਰੀ ਉੱਡ ਗਈ ਏ ll
*ਦੁੱਖ ਸਾਰੇ ਭੁੱਲੇ ਜਦੋਂ, ਦਰਸ਼ਨ ਪਾਏ ਨੇ ll,
ਜਾਗ ਰਤਨੋ,, ll ਜੋਗੀ ਘਰ ਤੇਰੇ ਆਏ ਨੇ ll

ਜੋਗੀ ਆ ਨੀ ਗਿਆ, ਫੇਰ ਪਾ ਨੀ ਗਿਆ ll,
ਸਭ ਸੰਗਤਾਂ ਦੇ ਭਾਗ, ਜਗਾ ਨੀ ਗਿਆ l
ਓ ਮਾਤਾ ਰਤਨੋ ਦੇ ਭਾਗ, ਜਗਾ ਨੀ ਗਿਆ ll
ਅਪਲੋਡਰ-ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Trimurti

Trimurti

Trimurti | Definition, Meaning, & Facts

Vishvakarman

Vishvakarman

Vishvakarman | God of Creation, Craftsmen & Architects

Vasudeva

Vasudeva

Vasudeva | Vishnu Avatar, Avatar of Love, Preserver

Shashthi

Shashthi

Shashthi | Mother of Skanda, Protector of Children, Fertility Goddess

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Mandir Baba Singh

Mandir Baba Singh

Moga, Punjab

Mavaji Bhagat Ashram

Mavaji Bhagat Ashram

Nani Aral, Gujarat

Hanuman Mandir

Hanuman Mandir

Sarhera, Haryana

Bahucharaji Mandir

Bahucharaji Mandir

Kapadvanj, Gujarat

Hanuman Temple

Hanuman Temple

Agra, Uttar Pradesh

Chamunda Mataji Temple

Chamunda Mataji Temple

Gajnikhedi, Madhya Pradesh

View All
Searches leading to this page
जाग रत्नो नी bhajan | जाग रत्नो नी bhajan in Hindi | जाग रत्नो नी devotional song | जाग रत्नो नी bhajan lyrics | जाग रत्नो नी bhajan youtube | जाग रत्नो नी bhajan online | जाग रत्नो नी religious song | जाग रत्नो नी bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ