The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जदो आप बुलावे नाथ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जदों आप बुलावे नाथ, तां जाना पैदा ऐ ll
आप बुलावे नाथ, तां जाना पैदा ऐ
जदों चिठ्ठियां पावे नाथ, तां जाना पैदा ऐ
जदों आप बुलावे नाथ...

ऊँझ तां ऐतवार नूं, रोट चढ़ाउंदे हाँ l ll
दर्शन नाथ दे पौन तां, जाना पैदा ऐ
जदों आप बुलावे नाथ.....

जिसनूं पौण है औंदी, पौणाहारी दी l ll
उसनूं नाम दा धूणा, लाउना पैदा ऐ ,
जदों आप बुलावे नाथ...........

सुखना पूरियाँ करदा, जिस वेले नाथ मेरा l ll
सुखना ओथे चढ़ाऊँन तां, जाना पैदा ऐ,
जदों आप बुलावे नाथ...........

नहीं भुलिया नहीं भुलना, ना भुलावांगे l ll
सुफ़ने चआवे नाथ तां, जाना पैदा ऐ,
जदों आप बुलावे नाथ.............

सोहनी पट्टी वालिया, भुल ना कर बैठी l ll
भुल बख्शोंन लई नक्क, रगड़ौना पैदा ऐ,
जदों आप बुलावे नाथ.........

ਜਦੋਂ ਆਪ ਬੁਲਾਵੇ ਨਾਥ, ਤਾਂ ਜਾਣਾ ਪੈਂਦਾ ਏ ll
ਆਪ ਬੁਲਾਵੇ ਨਾਥ, ਤਾਂ ਜਾਣਾ ਪੈਂਦਾ ਏ
ਜਦੋ ਚਿੱਠੀਆਂ ਪਾਵੇ ਨਾਥ, ਤਾਂ ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਉਂਝ ਤਾਂ ਐਤਵਾਰ ਨੂੰ, ਰੋਟ ਚੜ੍ਹਾਉਂਦੇ ਆਂ l ll
ਦਰਸ਼ਨ ਨਾਥ ਦੇ ਪਾਉਣ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਜਿਸ ਨੂੰ ਪੌਣ ਹੈ ਆਉਂਦੀ, ਪੌਣਾਹਾਰੀ ਦੀ l ll
ਉਸਨੂੰ ਨਾਮ ਦਾ ਧੂਣਾ, ਲਾਉਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਸੁੱਖਣਾ ਪੂਰੀਆਂ ਕਰਦਾ, ਜਿਸ ਵੇਲੇ ਨਾਥ ਮੇਰਾ l ll
ਸੁੱਖਣਾ ਓਥੇ ਚੜ੍ਹਾਉਣ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,,

ਨਹੀਂ ਭੁੱਲਿਆ ਨਹੀਂ ਭੁੱਲਣਾ, ਨਾ ਭੁਲਾਵਾਂਗੇ l ll
ਸੁਫ਼ਨੇ ਚ ਆਵੇ ਨਾਥ ਤਾਂ, ਜਾਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਸੋਹਣੀ ਪੱਟੀ ਵਾਲਿਆਂ, ਭੁੱਲ ਨਾ ਕਰ ਬੈਠੀ l ll
ਭੁੱਲ ਬਖਸ਼ਾਉਣ ਲਈ ਨੱਕ, ਰਗੜਾਉਣਾ ਪੈਂਦਾ ਏ
ਜਦੋਂ ਆਪ ਬੁਲਾਵੇ ਨਾਥ,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
जदो आप बुलावे नाथ bhajan | जदो आप बुलावे नाथ bhajan in Hindi | जदो आप बुलावे नाथ devotional song | जदो आप बुलावे नाथ bhajan lyrics | जदो आप बुलावे नाथ bhajan youtube | जदो आप बुलावे नाथ bhajan online | जदो आप बुलावे नाथ religious song | जदो आप बुलावे नाथ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ