The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबे दी बोल बंदेया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी बोल बंदियां वे तेरा नाम जपन दा वेला,
मन च वसा लै नाथ नु जग चार दिना दा मेला,
जय बाबे दी जय बाबे दी,
जय बाबे दी बोल बंदियां वे तेरा......

दयोत गुफा दे वासी नु जी मंदियाँ कुंटा चारे,
नाथ मेरा दूध पूत दा दानी सब दे बेड़े तारे,
खाली ना कोई मुडदा  जदों लगदा चेत दा मेला,
जय बाबे दी बोल बंदियां वे तेरा......

अपने मन मंदिर विच भगता जोगी दा नाम वसा लै,
एतवार नु रोत बना के नाम दी ज्योत जगा लै,
क्यों बेठा तू बन अनभोल तेनु जाना पो अकेला,
जय बाबे दी बोल बंदियां वे तेरा......

मेरी मेरी कर न बंदियां कुझ नही एथे तेरा,
पंछिया ते परदेसियाँ वांगु तुर जाना पा फेरा,
बाबा जी दा नाम जप लै तू कर लै जन्म सुहेला,
जय बाबे दी बोल बंदियां वे तेरा......


माँ रतनो दा लाडला जोगी भगता ते कर्म कमावे,
जिस ते निगाह मेहर दी करदा सो दुःख केसा पावे,
अमर होया भगतो जोगी शिव भोले दा चेला,
जय बाबे दी बोल बंदियां वे तेरा......

सिंगियाँ वाले नाथ दी भगतो की मैं सिफत सुनावा,
नाम ओहदे दा चपू ला के भव सागर तर जावा
स्वासा नु लेके ला एह जींद पानी दा रेला,
जय बाबे दी बोल बंदियां वे तेरा......
सिंगियाँ वाले नाथ दी भगतो की मैं सिफत सुनावा,
नाम ओहदे दा चुप ला के भव सागर तर जावा,
स्वासा नु लेके ला ऐह जींद पानी दा रेला,
जय बाबे दी बोल बंदियां वे तेरा......

सिद्ध जोगी दे दर रे जाया जे तू भाग जगाउने,
सोह्नु वांगु जे तू चौंदा मुह मंगे फल पाउने,
जाह लग जा जोगी दे चरनी छड दे सब झमेला,
जय बाबे दी बोल बंदियां वे तेरा......


ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ, ਨਾਮ ਜੱਪਣ ਦਾ ਵੇਲਾ ll
ਮਨ \'ਚ, ਵਸਾ ਲੈ ਨਾਥ ਨੂੰ, ਜੱਗ ਚਾਰ ਦਿਨਾਂ ਦਾ ਮੇਲਾ ll
ਜੈ ਬਾਬੇ ਦੀ, ਜੈ ਬਾਬੇ ਦੀ ll
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,

ਦਿਓਟ ਗੁਫਾ ਦੇ, ਵਾਸੀ ਨੂੰ ਜੀ, \"ਮੰਨਦੀਆਂ ਕੁੰਟਾਂ ਚਾਰੇ\"
ਨਾਥ ਮੇਰਾ, ਦੁੱਧ ਪੁੱਤ ਦਾ ਦਾਨੀ, \"ਸਭ ਦੇ ਬੇੜੇ ਤਾਰੇ\"
ਖਾਲੀ ਨਾ ਕੋਈ ਮੁੜਦਾ, ਜਦੋਂ ਲੱਗਦਾ ਚੇਤ ਦਾ ਮੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,

ਆਪਣੇ, ਮਨ ਮੰਦਿਰ ਵਿੱਚ ਭਗਤਾ, \"ਜੋਗੀ ਦਾ ਨਾਮ ਵਸਾ ਲੈ\"
ਐਤਵਾਰ ਨੂੰ, ਰੋਟ ਬਣਾ ਕੇ, \"ਨਾਮ ਦੀ ਜੋਤ ਜਗਾ ਲੈ\"
ਕਿਓਂ ਬੈਠਾ ਤੂੰ, ਬਣ ਅਣਭੋਲ, ਤੈਨੂੰ ਜਾਣਾ ਪਊ, ਅਕੇਲਾ,  
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,

ਮੇਰੀ ਮੇਰੀ, ਕਰ ਨਾ ਬੰਦਿਆ, \"ਕੁਝ ਨਹੀਂ ਐਥੇ ਤੇਰਾ\"
ਪੰਛੀਆਂ ਤੇ, ਪਰਦੇਸੀਆਂ ਵਾਂਗੂ, \"ਤੁਰ ਜਾਣਾ ਪਾ ਫੇਰਾ\"
ਬਾਬਾ ਜੀ ਦਾ, ਨਾਮ ਜੱਪ ਲੈ, ਤੂੰ ਕਰ ਲੈ, ਜਨਮ ਸੁਹੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,

ਮਾਂ ਰਤਨੋ ਦਾ, ਲਾਡਲਾ ਜੋਗੀ, \"ਭਗਤਾਂ ਤੇ ਕਰਮ ਕਮਾਵੇ\"
ਜਿਸ ਤੇ ਨਿਗਾਹ, ਮੇਹਰ ਦੀ ਕਰਦਾ, \"ਸੋ ਦੁੱਖ ਕੈਸਾ ਪਾਵੇ\"
ਅਮਰ ਹੋਇਆ ਭਗਤੋ, ਜੋਗੀ ਸ਼ਿਵ ਭੋਲੇ ਦਾ ਚੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,


ਸਿੰਗੀਆਂ ਵਾਲੇ, ਨਾਥ ਦੀ ਭਗਤੋ, \"ਕੀ ਮੈਂ ਸਿਫਤ ਸੁਣਾਵਾਂ\"
ਨਾਮ ਓਹਦੇ ਦਾ, ਚੱਪੂ ਲਾ ਕੇ, \"ਭਵ ਸਾਗਰ ਤਰ ਜਾਵਾਂ\"
ਸਵਾਸਾਂ ਨੂੰ ਲੇਖੇ ਲਾ, ਏਹ ਜਿੰਦ ਪਾਣੀ ਦਾ ਰੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,

ਸਿੱਧ ਜੋਗੀ ਦੇ, ਦਰ ਤੇ ਜਾਇਆ, \"ਜੇ ਤੂੰ ਭਾਗ ਜਗਾਉਣੇ\"
ਸੋਹਣੀ ਵਾਂਗੂ, ਜੇ ਤੂੰ ਚਾਹੁੰਦਾ, \"ਮੂੰਹ ਮੰਗੇ ਫ਼ਲ ਪਾਉਣੇ\"
ਜਾਹ ਲੱਗ ਜਾ, ਜੋਗੀ ਦੇ ਚਰਣੀ, ਛੱਡ ਦੇ ਸਭ ਝਮੇਲਾ,
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਸਾਰੇ ਬੋਲੋ, ਜੈ ਬਾਬੇ ਦੀ
ਉੱਚੀ ਬੋਲੋ, ਜੈ ਬਾਬੇ ਦੀ
ਜੈ ਬਾਬੇ ਦੀ, ਜੈ ਬਾਬੇ ਦੀ xxxxxxx
ਅਪਲੋਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Hanuman

Hanuman

Hanuman | Hindu Monkey God, Ramayana Character

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Agni

Agni

Agni | Vedic Deity, Fire God, Hinduism

Lokapāla

Lokapāla

Lokapala | Definition & Facts

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Aarya Samaj

Aarya Samaj

Delhi, Delhi

बरखण्डी धाम

बरखण्डी धाम

Jhunjhunu, Rajasthan

Shiv Mandir & Baba Rajpuri Mandir

Shiv Mandir & Baba Rajpuri Mandir

Julani Khera, Haryana

Rajaram ji Temple

Rajaram ji Temple

Khetlawas, Rajasthan

Durga Mandir

Durga Mandir

Khudaganj, Bihar

Shri shyam mandir

Shri shyam mandir

Majri, Haryana

View All
Searches leading to this page
जय बाबे दी बोल बंदेया bhajan | जय बाबे दी बोल बंदेया bhajan in Hindi | जय बाबे दी बोल बंदेया devotional song | जय बाबे दी बोल बंदेया bhajan lyrics | जय बाबे दी बोल बंदेया bhajan youtube | जय बाबे दी बोल बंदेया bhajan online | जय बाबे दी बोल बंदेया religious song | जय बाबे दी बोल बंदेया bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो