The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबे दी बोल भगता | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी बोल भगता जय बाबे दी बोल
सचे दिल नाल याद कर आवेगा तेरे कोल
जय बाबे दी जय हो  बोल भगता जय बाबे दी बोल
जय बाबे दी बोल भगता ........

तिन हथ धरती तेरी बंदेया बेह गयो मेह्नल बना के
इक दिन जग तो चले जाना ऐ खाली हथ दिखा के
पापा विच तू रोल रिहा तेरा जन्म है अनमोल
जय बाबे दी बोल भगता जय बाबे दी बोल

वधे तेरे लालच वी दिल दा जिओ जिओ वधे कमाई
पौन्हारी दे नाम बिना तेरा किसे न होना सहाई
जो चाहिदा मंग लै जोगी तो बैठा खजाने खोल
जय बाबे दी बोल भगता जय बाबे दी बोल

जैसी जिस दी नियत नीरज ओह वैसा ही फल पाउंदा
ताहियो गुरमीत मंडेर पौन्हारी बाबे दे गुण गाउंदा
नूरपुरी नाथ दे नाम बिना रखदा न कुझ कोल
जय बाबे दी बोल भगता जय बाबे दी बोल

ਜੈ ਬਾਬੇ ਦੀ ਬੋਲ ਭਗਤਾ, ਜੈ ਬਾਬੇ ਦੀ ਬੋਲ ll
*ਸੱਚੇ ਦਿਲ ਨਾਲ ਯਾਦ ਕਰ ll, ਆਵੇਗਾ ਤੇਰੇ ਕੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ l
ਜੈ ਬਾਬੇ ਦੀ ਬੋਲ ਭਗਤਾ, ਜੈ ਸਿੱਧ ਜੋਗੀ ਬੋਲ l

ਤਿੰਨ ਹੱਥ ਧਰਤੀ, ਤੇਰੀ ਬੰਦਿਆ, ਬਹਿ ਗਇਓ ਮਹਿਲ ਬਣਾ ਕੇ l
ਇੱਕ ਦਿਨ ਜੱਗ ਤੋਂ, ਚਲੇ ਜਾਣਾ ਏ, ਖ਼ਾਲੀ ਹੱਥ ਦਿਖਾ ਕੇ ll
*ਪਾਪਾਂ ਵਿੱਚ ਤੂੰ, ਰੋਲ਼ ਰਿਹਾਂ ਤੇਰਾ ll, ਜਨਮ ਹੈ ਅਨਮੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,

ਵਧੇ ਤੇਰੇ, ਲਾਲਚ ਵੀ ਦਿਲ ਦਾ, ਜਿਓਂ ਜਿਓਂ ਵਧੇ ਕਮਾਈ l
ਪੌਣਹਾਰੀ ਦੇ, ਨਾਮ ਬਿਨਾਂ ਤੇਰਾ, ਕਿਸੇ ਨਾ ਹੋਣਾ ਸਹਾਈ ll
*ਜੋ ਚਾਹੀਦਾ, ਮੰਗ ਲੈ ਜੋਗੀ ਤੋਂ ll, ਬੈਠਾ ਖਜ਼ਾਨੇ ਖ਼ੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,

ਜੈਸੀ ਜਿਸ ਦੀ ਨੀਯਤ ਨੀਰਜ, ਓਹ ਵੈਸਾ ਹੀ ਫ਼ਲ ਪਾਉਂਦਾ  l
ਤਾਂਹੀਓਂ ਗੁਰਮੀਤ ਮੰਡੇਰ, ਪੌਣਾਹਾਰੀ/ਬਾਬੇ ਦੇ ਗੁਣ ਗਾਉਂਦਾ ll
*ਨੂਰਪੁਰੀ ਨਾਥ ਦੇ ਨਾਮ ਬਿਨਾਂ ll, ਰੱਖਦਾ ਨਾ ਕੁਝ ਕੋਲ,
ਜੈ ਬਾਬੇ ਦੀ,,, ਜੈ ਹੋ ll ਬੋਲ ਭਗਤਾ, ਜੈ ਬਾਬੇ ਦੀ ਬੋਲ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Rama

Rama

Rama | Description, Symbolism, Meaning, & Facts

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Trimurti

Trimurti

Trimurti | Definition, Meaning, & Facts

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Bankhandi Temple Banoli

Bankhandi Temple Banoli

Chauntlu, Himachal Pradesh

Moli Mata Mandir

Moli Mata Mandir

Surajpura, Rajasthan

Bajrang Dhaam

Bajrang Dhaam

New Delhi, Delhi

Jay shree Khodal mataji mandir

Jay shree Khodal mataji mandir

Mehsana, Gujarat

Prachin Shiv Mandir

Prachin Shiv Mandir

Harsola, Haryana

Shabad Surat Sangam Ashram

Shabad Surat Sangam Ashram

Malke, Punjab

View All
Searches leading to this page
जय बाबे दी बोल भगता bhajan | जय बाबे दी बोल भगता bhajan in Hindi | जय बाबे दी बोल भगता devotional song | जय बाबे दी बोल भगता bhajan lyrics | जय बाबे दी बोल भगता bhajan youtube | जय बाबे दी बोल भगता bhajan online | जय बाबे दी बोल भगता religious song | जय बाबे दी बोल भगता bhajan for meditation
Other related searches
बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ