The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय बाबे दी कहिए भगतो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जय बाबे दी कहिए भगतो लगदे नही रुपीये
लगदा नही रुपीये भगतों जय बाबे दी कहिये
जय बाबा दी कहिये भगतों लगदे नही रुपीये

बाबे ने सानु हाथ वी दिते बाबा जी ने हाथ वीदिते
सेवा करदे रहिये भगतों लगदे नही रुपीये
जय बाबा दी कहिये.....................


बाबे ने सानु नेतर दिते बाबाजी ने नेतर दिते
दर्शन करदे रहिये भगतों लगदे नही रुपीये
जय बाबा दी कहिये.....................

बाबे ने सहनु कान वी दिते बाबा जी ने कान वी दिते
सत्संग सुन्दे रहिये भगतों लगदे नही रुपीये
जय बाबा दी कहिये.....................

बाबे ने सहनु पैर वी दिते बाबा जी ने पैर वी दिते
यात्रा करदे रहिये भगतों लगदे नही रुपीये
जय बाबा दी कहिये.....................

बाबे ने सहनु जीबा दिती बाबा जी ने जीबा दिती
भेटा गांदे रहिये भगतों लगदे नही रुपीये
जय बाबा दी कहिये.....................

बाबे ने सानु पैसे दिते बाबा जी ने सब कुज दिता
दान पुन करदे रहिये भगतों लगदे नही रुपीये
जय बाबा दी कहिये.....................


ਜੈ ਬਾਬੇ ਦੀ ਕਹੀਏ ਭਗਤੋ ਲਗਦੇ ਨਹੀਂ ਰੁਪਈਏ
ਲਗਦੇ ਨਹੀਂ ਰੁਪਈਏ ਭਗਤੋ ਜੈ ਬਾਬੇ ਦੀ ਕਹੀਏ
ਜੈ ਬਾਬੇ ਦੀ ਕਹੀਏ ਭਗਤੋ ਲਗਦੇ ਨਹੀਂ ਰੁਪਈਏ

ਬਾਬੇ ਨੇ ਸਾਨੂੰ ਹੱਥ ਵੀ ਦਿੱਤੇ ਬਾਬਾ ਜੀ ਨੇ ਹੱਥ ਵੀ ਦਿੱਤੇ
ਸੇਵਾ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਨੇਤਰ ਦਿੱਤੇ ਬਾਬਾ ਜੀ ਨੇ ਨੇਤਰ ਦਿੱਤੇ
ਦਰਸ਼ਨ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਕੰਨ ਵੀ ਦਿੱਤੇ ਬਾਬਾ ਜੀ ਨੇ ਕੰਨ ਵੀ ਦਿੱਤੇ
ਸਤਸੰਗ ਸੁਣਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਪੈਰ ਵੀ ਦਿੱਤੇ ਬਾਬਾ ਜੀ ਨੇ ਪੈਰ ਵੀ ਦਿੱਤੇ
ਯਾਤਰਾ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਜੀਭਾ ਦਿੱਤੀ ਬਾਬਾ ਜੀ ਨੇ ਜੀਭਾ ਦਿੱਤੀ
ਭੇਟਾਂ ਗਾਂਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

ਬਾਬੇ ਨੇ ਸਾਨੂੰ ਪੈਸੇ ਦਿੱਤੇ ਬਾਬਾ ਜੀ ਨੇ ਸਭ ਕੁਝ ਦਿੱਤਾ
ਦਾਨ ਪੁੰਨ ਕਰਦੇ ਰਹੀਏ ਭਗਤੋ ਲਗਦੇ ਨਹੀਂ ਰੁਪਈਏ
ਜੈ ਬਾਬੇ ਦੀ ਕਹੀਏ ,,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Kurma

Kurma

Kurma | Avatar, Incarnation & Vedic

Narasimha

Narasimha

Narasimha | Avatar, Protector & Incarnation

Ayyappan

Ayyappan

Ayyappan | Hinduism, Sabarimala, Lord Vishnu

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

शिव मंदिर

शिव मंदिर

Thanesar, Haryana

Gopeshwar Shiv Mandir

Gopeshwar Shiv Mandir

Sunderpur, Uttar Pradesh

Lakshmi Narayan Mandir

Lakshmi Narayan Mandir

Delhi, Delhi

Shiv temple

Shiv temple

Lohara, Bihar

Maa Durga Mandir

Maa Durga Mandir

Allahabad, Uttar Pradesh

Ambaji Mata Mandir

Ambaji Mata Mandir

Dholasan, Gujarat

View All
Searches leading to this page
जय बाबे दी कहिए भगतो bhajan | जय बाबे दी कहिए भगतो bhajan in Hindi | जय बाबे दी कहिए भगतो devotional song | जय बाबे दी कहिए भगतो bhajan lyrics | जय बाबे दी कहिए भगतो bhajan youtube | जय बाबे दी कहिए भगतो bhajan online | जय बाबे दी कहिए भगतो religious song | जय बाबे दी कहिए भगतो bhajan for meditation
Other related searches
बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ