The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जय जय पौणाहारीया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਮਿਰਜ਼ਾ

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l  
ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l
ਜੈ ਜੈ ਪਊਆਂ ਵਾਲਿਆ, ਜੈ ਜੈ ਗਊਆਂ ਵਾਲਿਆ l
ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਆਓ, ਸੰਗਤੋਂ ਚੱਲੀਏ ਦਰ ਤੇ* ll
ਜਿੱਥੇ, ਬੈਠ ਰਹੀ ਸਰਕਾਰ* ll
ਓਹਦੇ, ਦਰ ਤੇ ਰੌਣਕਾਂ ਲੱਗੀਆਂ, ਹਾਂ ਲੱਗੀਆਂ,
ਹੋਵੇ, ਰਹਿਮਤ ਦੀ ਬਰਸਾਤ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਜੈ ਜੈ ਪੌਣਾਹਾਰੀਆ, ਜੈ ਜੈ ਦੁੱਧਾਧਾਰੀਆ l  
ਜੈ ਜੈ ਗੁਫ਼ਾ ਵਾਲਿਆ, ਜੈ ਜੈ ਬੋਹੜਾਂ ਵਾਲਿਆ l
ਜੈ ਜੈ ਪਹੂਆਂ ਵਾਲਿਆ, ਜੈ ਜੈ ਗਊਆਂ ਵਾਲਿਆ l
ਜੈ ਜੈ ਚਿਮਟੇ ਵਾਲਿਆ, ਜੈ ਜੈ ਝੋਲੀ ਵਾਲਿਆ l

ਮੇਰੇ, ਖੁੱਲੇ ਭੰਡਾਰੇ ਨਾਥ ਦੇ* ll
ਏਥੇ, ਕਦੇ ਨਾ ਆਉਂਦੀ ਤੋਟ* ll
ਰੱਖ, ਸ਼ਰਧਾ ਆਜਾ ਦਰ ਤੇ, ਹਾਂ ਦਰ ਤੇ,  
ਤੇਰੀ, ਪੂਰੀ ਹੋ ਜਾਊ ਤੋਟ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਏਹਦੇ, ਦਰ ਤੇ ਝੰਡੇ ਝੁੱਲਦੇ* ll
ਲੱਗੀ, ਰੌਣਕ ਬੇਸ਼ੁਮਾਰ* ll
ਝੋਲੀ, ਅੱਡ ਮੁਰਾਦਾਂ ਮੰਗ ਲਵੋ, ਹਾਂ ਮੰਗ ਲਵੋ,
ਝੋਲੀ, ਖੋਲ੍ਹ ਬੈਠੀ ਸਰਕਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,

ਚੇਤ, ਮਹੀਨੇ ਦਰ ਤੇਰੇ ਜੋਗੀਆ* ll
ਸੰਗਤਾਂ, ਲਾਉਂਦੀਆਂ ਆ ਕੇ ਰੌਣਕਾਂ* ll
ਤੇਰੇ, ਦਰ ਤੇ ਰੋਟ ਚੜ੍ਹਾਂਵਦੇ, ਹਾਂ ਚੜ੍ਹਾਂਵਦੇ,
ਆਜਾ, ਹੋ ਕੇ ਮੋਰ ਤੇ ਸਵਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਸੰਗ, ਭਗਤਾਂ ਦੇ ਦਰ ਤੇਰੇ ਆ ਗਏ* ll
ਆ ਕੇ, ਚਰਣੀ ਸੀਸ ਝੁਕਾ ਰਹੇ* ll
ਤੈਨੂੰ, ਗੁਫ਼ਾ ਤੇ ਆ ਕੇ ਪੁਕਾਰਦੇ, ਹਾਂ ਪੁਕਾਰਦੇ ,  
ਆ ਕੇ, ਦੇ ਦਿਓ ਦਰਸ਼ ਦੀਦਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਤੇ ਸਵਾਲੀ ਆ ਗਏ* ll
ਪੂਰੀ, ਕਰਦੇ ਆਸ ਮੁਰਾਦ* ll
ਤੂੰ, ਮਾਂ ਰਤਨੋ ਦਾ ਲਾਡਲਾ, ਹਾਂ ਲਾਡਲਾ,  
ਤੈਨੂੰ, ਪੂਜੇ ਕੁੱਲ ਸੰਸਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੇਰੇ, ਦਰ ਦੀ ਕਰਾਂ ਮੈਂ ਚਾਕਰੀ* ll
ਮੈਂ ਤਾਂ, ਤੇਰਾ ਸ਼ੁੱਕਰ ਗੁਜ਼ਾਰ* ll
ਹੋ ਮੈਨੂੰ, ਲੋਕੀਂ ਝੱਲਾ ਆਖਦੇ, ਹਾਂ ਆਖਦੇ,
ਮੈਂ ਤਾਂ, ਤੇਰਾ ਹਾਂ ਸੇਵਾਦਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਤੂੰ ਤਾਂ, ਬਾਲੀ ਦੋ ਜਹਾਨ ਦਾ* ll
ਤੇਰਾ, ਕੁੱਲ ਦੁਨੀਆਂ ਤੇ ਰਾਜ* ll
ਬਾਬਾ, ਮੇਰੀ ਵੀ ਆਸ ਪੁਚਾ ਦਿਓ, ਹਾਂ ਪੁਚਾ ਦਿਓ,
ਪਾ ਦੇ, ਝੋਲੀ ਦੇ ਵਿੱਚ ਲਾਲ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਹੋ ਜੋ, ਦਰ ਤੇਰੇ ਤੇ ਆ ਗਏ* ll
ਓਹਦੇ, ਕਾਰਜ ਹੋਵਣ ਰਾਸ* ll
ਮੈਂ ਵੀ, ਦਰ ਤੇਰੇ ਆ ਗਿਆ, ਹਾਂ ਆ ਗਿਆ,
ਮੇਰੀ, ਤੋੜ ਨਾ ਦੇਵੀਂ ਆਸ,,,,,,
ਆਹ, ਆਹ, ਆ ਹਾ ਹਾ,,,,,,,,,,,,,,,F

ਆਓ, ਲਾਓ ਜੈਕਾਰੇ ਨਾਥ ਦੇ* ll
ਮੇਰੇ, ਨਾਥ ਹੋਏ ਨੇ ਦਿਆਲ* ll
ਤੇਰਾ, ਭਗਤ ਹੈ ਭੇਟਾਂ ਗਾਂਵਦਾ, ਹਾਂ ਗਾਂਵਦਾ,
ਗਾਈ, ਨਾਮ ਤੇਰੇ ਦੀ ਬੁਹਾਰ,,,,,,
ਆਹ, ਆਹ, ਆ ਹਾ ਹਾ,,,,,,,,,,,,,,,F
ਓ ਪ੍ਰੇਮ ਸੇ ਬੋਲੋ,,, ਜੈ ਬਾਬੇ ਦੀ lllllllllllll

ਏਹ ਭਜਨ 3:30 ਮਿੰਟ ਤੇ ਸ਼ੁਰੂ ਹੁੰਦਾ ਹੈ l
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Parashurama

Parashurama

Parashurama | Axe-wielding Warrior, Avatar, Brahmin

Brahma

Brahma

Brahma | Creator, Preserver & Destroyer

Nataraja

Nataraja

Nataraja | Shiva, Cosmic Dance & Symbolism

Agni

Agni

Agni | Vedic Deity, Fire God, Hinduism

Parvati

Parvati

Parvati | Shakti, Shiva’s Consort & Mother Goddess

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Durga Mandir

Durga Mandir

Bhopal, Madhya Pradesh

Shiv Mandir D Block

Shiv Mandir D Block

Delhi, Delhi

Sankat Mochan Hanuman Mandir

Sankat Mochan Hanuman Mandir

Balgangwa, Bihar

Shree Hanuman Mandir

Shree Hanuman Mandir

Kanjaura, Uttar Pradesh

Shiv Mandir

Shiv Mandir

Meerut, Uttar Pradesh

Mata Gate, Sheetla Mata Kali Mata Mandir

Mata Gate, Sheetla Mata Kali Mata Mandir

Kaithal, Haryana

View All
Searches leading to this page
जय जय पौणाहारीया bhajan | जय जय पौणाहारीया bhajan in Hindi | जय जय पौणाहारीया devotional song | जय जय पौणाहारीया bhajan lyrics | जय जय पौणाहारीया bhajan youtube | जय जय पौणाहारीया bhajan online | जय जय पौणाहारीया religious song | जय जय पौणाहारीया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ