The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जंगलां च गऊआं चारदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
धुन:- क़्वाली

माता रत्नों दा राज दुलारा,
वे जंगलां च गऊआं चारदा,
गऊआं चारदा,
वे जंगलां च गऊआं चारदा......

माता रत्नों दा राज दुलारा,
वे जंगलां च गऊआं चारदा,
ओहदे मुखड़े ते नूरी चमकारा,
वे जंगलां च गऊआं चारदा,
गऊआं चारदा,
वे जंगलां च गऊआं चारदा,
ओहदे मुखड़े ते नूरी चमकारा,
वे जंगलां च गऊआं चारदा,
गऊआं चारदा,
वे जंगलां च गऊआं चारदा......

दूधाधारी पौणाहारी रूप रब्ब दा,
आया बन के सहारा सारे जग दा,
ओ ता दुखिया दा तारनहारा,
वे जंगलां च गऊआं चारदा,
गऊआं चारदा,
वे जंगलां च गऊआं चारदा,
ओ ता दुखिया दा तारनहारा,
वे जंगलां च गऊआं चारदा,
गऊआं चारदा,
वे जंगलां च गऊआं चारदा......

बाबा किसे दा भी मान नहियो तोड़दा,
खाली दर उत्तो किसे नू नहीं मोड़दा,
जोगी निक्का जेहा संगता नू प्यारा,
वे जंगलां च गऊआं चारदा,
गऊआं चारदा,
वे जंगलां च गऊआं चारदा,
जोगी निक्का जेहा संगता नू प्यारा,
वे जंगलां च गऊआं चारदा,
गऊआं चारदा,
वे जंगलां च गऊआं चारदा......

पाली बन के सरकार जोगी आया ए,
सिधा दुनिया नू रस्ता दिखाया ए,
एह ता होना सारे जग तो न्यारा,
वे जंगलां च गऊआं चारदा,
गऊआं चारदा,
वे जंगलां च गऊआं चारदा,
एह ता होना सारे जग तो न्यारा,
वे जंगलां च गऊआं चारदा,
गऊआं चारदा,
वे जंगलां च गऊआं चारदा......

माता रत्नों दा राज दुलारा,
वे जंगलां च गऊआं चारदा,
गऊआं चारदा,
वे जंगलां च गऊआं चारदा......


ਧੁਨ- ਕਵਾਲੀ

ਮਾਤਾ ਰਤਨੋ ਦਾ, ਰਾਜ ਦੁਲਾਰਾ* l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ llll

*ਮਾਤਾ ਰਤਨੋ ਦਾ, ਰਾਜ ਦੁਲਾਰਾ** ll
ਵੇ ਜੰਗਲਾਂ \'ਚ, ਗਊਆਂ ਚਾਰਦਾ ll
ਓਹਦੇ ਮੁੱਖੜੇ ਤੇ, ਨੂਰੀ ਚਮਕਾਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l
ਓਹਦੇ ਮੁੱਖੜੇ ਤੇ, ਨੂਰੀ ਚਮਕਾਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l

*ਦੁੱਧਾਧਾਰੀ ਪੌਣਹਾਰੀ, ਰੂਪ ਰੱਬ ਦਾ** ll
ਆਇਆ ਬਣਕੇ, ਸਹਾਰਾ ਸਾਰੇ ਜੱਗ ਦਾ ll
ਓਹ ਤਾਂ ਦੁਖੀਆਂ ਦਾ, ਤਾਰਨਹਾਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l
ਓਹ ਤਾਂ ਦੁਖੀਆਂ ਦਾ, ਤਾਰਨਹਾਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l

*ਬਾਬਾ ਕਿਸੇ ਦਾ ਵੀ, ਮਾਣ ਨਹੀਂਓਂ ਤੋੜਦਾ** ll
ਖ਼ਾਲੀ ਦਰ ਉੱਤੋਂ, ਕਿਸੇ ਨੂੰ ਨੀ ਮੋੜਦਾ ll
ਜੋਗੀ ਨਿੱਕਾ ਜੇਹਾ, ਸੰਗਤਾਂ ਨੂੰ ਪਿਆਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l
ਜੋਗੀ ਨਿੱਕਾ ਜੇਹਾ, ਸੰਗਤਾਂ ਨੂੰ ਪਿਆਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l

*ਪਾਲੀ ਬਣਕੇ, ਸਰਕਾਰ ਜੋਗੀ ਆਇਆ ਏ** ll
ਸਿੱਧਾ ਦੁਨੀਆਂ ਨੂੰ, ਰਸਤਾ ਦਿਖਾਇਆ ਏ ll
ਏਹ ਤਾਂ ਹੋਣਾ ਸਾਰੇ, ਜੱਗ ਤੋਂ ਨਿਆਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l
ਇਹ ਤਾਂ ਹੋਣਾ ਸਾਰੇ ਜੱਗ ਤੋਂ ਨਿਆਰਾ l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ l

ਮਾਤਾ ਰਤਨੋ ਦਾ, ਰਾਜ ਦੁਲਾਰਾ* l
ਵੇ ਜੰਗਲਾਂ \'ਚ, ਗਊਆਂ ਚਾਰਦਾ,
ਗਊਆਂ ਚਾਰਦਾ,
ਵੇ ਜੰਗਲਾਂ \'ਚ, ਗਊਆਂ ਚਾਰਦਾ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Balarama

Balarama

Balarama | Avatar, Brother & Warrior

Agni

Agni

Agni | Vedic Deity, Fire God, Hinduism

Jagannatha

Jagannatha

Jagannatha | Ratha Yatra, Puri, India

View All

Discover Sacred Temples

Embark on a Spiritual Journey Through Related Temples

Rodeshwar Shiv Temple

Rodeshwar Shiv Temple

Dantisar, Rajasthan

Bapa Sitaram Mathuli

Bapa Sitaram Mathuli

Chokadi, Gujarat

Temple

Temple

Jaithari, Madhya Pradesh

Shiv Temple

Shiv Temple

Jhansi, Uttar Pradesh

Jay Songadha Goga Maharaj Temple

Jay Songadha Goga Maharaj Temple

Gujarat

Shari Durga Mandir

Shari Durga Mandir

Mandi Bariwala, Punjab

View All
Searches leading to this page
जंगलां च गऊआं चारदा bhajan | जंगलां च गऊआं चारदा bhajan in Hindi | जंगलां च गऊआं चारदा devotional song | जंगलां च गऊआं चारदा bhajan lyrics | जंगलां च गऊआं चारदा bhajan youtube | जंगलां च गऊआं चारदा bhajan online | जंगलां च गऊआं चारदा religious song | जंगलां च गऊआं चारदा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ