The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जेहड़े तेरे नाम दे दीवाने हो गए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
दुनिया दे नालो ओ बेगाने हो गए,
जेहड़े तेरे नाम दे दीवाने हो गए।

हो जिहना ने प्रीता जोगी तेरे नाल जोड़िया,
तेरे नाल जोड़ सारे जग नाल तोड़िया,
हो पता नहियो केहड़ी दुनिया च खो गए,
जेहड़े तेरे नाम दे दीवाने हो गए,
दुनिया दे नालो ओ.....

हो मन च वसाया जोगी जिहने तेरे प्यार नू,
तरसदिया अखां बस तेरे ही दीदार नू,
हो चरणा च बह के मस्ताने हो गए,
जेहड़े तेरे नाम दे दीवाने हो गए,
दुनिया दे नालो ओ.....

अखां नू बिछाया बाबा तेरिया ही रावा विच,
बन गयी ज़िन्दगी तू वस् गया साहवा विच,
हो जन्मा दे पाप पला विच खो गए,
जेहड़े तेरे नाम दे दीवाने हो गए,
दुनिया दे नालो ओ.....

खड़कदी तार रेहँदी दिल च प्यार दी,
अखियां नू तांघ रेहँदी तेरे ही दीदार दी,
हो गुफा उत्ते आके चरणा नू छो गए,
जेहड़े तेरे नाम दे दीवाने हो गए,
दुनिया दे नालो ओ.....



ਦੁਨੀਆਂ ਦੇ ਨਾਲੋਂ, ਓਹ ਬੇਗਾਨੇ ਹੋ ਗਏ ll,
\"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ\" xll-ll
^
ਹੋ ਜਿਹਨਾਂ ਨੇ ਪ੍ਰੀਤਾਂ, ਜੋਗੀ ਤੇਰੇ ਨਾਲ ਜੋੜੀਆਂ,
ਤੇਰੇ ਨਾਲ ਜੋੜ ਸਾਰੇ, \"ਜੱਗ ਨਾਲੋਂ ਤੋੜੀਆਂ\" ll
ਹੋ \'ਪਤਾ ਨਹੀਂਓਂ ਕੇਹੜੀ, ਦੁਨੀਆਂ \'ਚ ਖੋਹ ਗਏ ll,
\"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ\" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਹੋ ਮਨ \'ਚ ਵਸਾਇਆ, ਜੋਗੀ ਜੀਹਨੇ ਤੇਰੇ ਪਿਆਰ ਨੂੰ,
ਤਰਸਦੀਆਂ ਅੱਖਾਂ ਬੱਸ, \"ਤੇਰੇ ਹੀ ਦੀਦਾਰ ਨੂੰ\" ll
ਹੋ \'ਚਰਨਾਂ \'ਚ ਬਹਿ ਕੇ, ਮਸਤਾਨੇ ਹੋ ਗਏ ll,
\"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ\" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਅੱਖਾਂ ਨੂੰ ਵਿਛਾਇਆ, ਬਾਬਾ ਤੇਰੀਆਂ ਹੀ ਰਾਹਵਾਂ ਵਿੱਚ,
ਬਣ ਗਿਆ ਜਿੰਦਗੀ ਤੂੰ, \"ਵੱਸ ਗਿਆ ਸਾਹਵਾਂ ਵਿੱਚ\" ll
ਹੋ \'ਜਨਮਾਂ ਦੇ ਪਾਪ, ਪਲਾਂ ਵਿੱਚ ਖੋਹ ਗਏ ll,
\"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ\" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,
^
ਖੜ੍ਹਕਦੀ ਤਾਰ ਰਹਿੰਦੀ, ਦਿਲ \'ਚ ਪਿਆਰ ਦੀ,
ਅੱਖੀਆਂ ਨੂੰ ਤਾਂਘ ਰਹਿੰਦੀ, \"\'ਤੇਰੇ ਹੀ ਦੀਦਾਰ ਦੀ\" ll
ਹੋ \'ਗੁਫ਼ਾ ਉੱਤੇ ਆ ਕੇ, ਚਰਨਾਂ ਨੂੰ ਛੋਹ ਗਏ ll,
\"ਜੇਹੜੇ ਤੇਰੇ, ਨਾਮ ਦੇ, ਦੀਵਾਨੇ ਹੋ ਗਏ\" xll,,,
ਦੁਨੀਆਂ ਦੇ ਨਾਲੋਂ, ਓਹ ਬੇਗਾਨੇ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Ayyappan

Ayyappan

Ayyappan | Hinduism, Sabarimala, Lord Vishnu

Ganesha

Ganesha

Ganesha | Meaning, Symbolism, & Facts

Mitra

Mitra

Mitra | Vedic Deity, Solar Deity, Protector

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

Bholenath Temple

Bholenath Temple

Pitthu Patti, Uttar Pradesh

Shree Bhathiji Mandir

Shree Bhathiji Mandir

Bill, Gujarat

Shiva Temple

Shiva Temple

Bhauara, Bihar

Aalmji Ka Temple

Aalmji Ka Temple

Thaon Ki Dhani, Rajasthan

Somnath Mahadev Mandir

Somnath Mahadev Mandir

Shyampura Mainana, Rajasthan

Radha Krishna Temple

Radha Krishna Temple

Jalandhar, Punjab

View All
Searches leading to this page
जेहड़े तेरे नाम दे दीवाने हो गए bhajan | जेहड़े तेरे नाम दे दीवाने हो गए bhajan in Hindi | जेहड़े तेरे नाम दे दीवाने हो गए devotional song | जेहड़े तेरे नाम दे दीवाने हो गए bhajan lyrics | जेहड़े तेरे नाम दे दीवाने हो गए bhajan youtube | जेहड़े तेरे नाम दे दीवाने हो गए bhajan online | जेहड़े तेरे नाम दे दीवाने हो गए religious song | जेहड़े तेरे नाम दे दीवाने हो गए bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो