The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

झण्डियाँ दा चमकारा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
भगवा रंग चमकदा गोटा छन छन घुंघरू देंदे होका,
जग होइयां रुषनाईयाँ सारे पिया जदों लिशकारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

एह झंडे रंग बरसौन्दे बड़े मन भओंदे बाबे दियां मंदिरा ते,
दुरो नजर ने औंदे सदा लेहरानदे बाबे दियां मंदिरा ते,
झंडियाँ उते जय बाबे दी लिखियाँ बड़ा प्यारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

झंडे एह बड़े प्यारे है जग तो न्यारे बड़े ही फब्दे ने,
झिलमिल एह करन सितारे पेन लिशकारे बड़े ही फब्दे ने,
बाबे दे दर मेला लगाया देखंजोग नजारा,
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,

हथा विच झंडे फडके चलो सब दर ते भगत जी जय बोलो,
फोटो बाबे दी मडके झन्डे ते झडके भगत जी जय बोलो.
लेना मुरादा दर तो सुखियाँ चलियाँ एह जग सारा
हो तारियाँ नु जय हो हो अम्बरा नु जय हो,
हो तारियाँ नु मात पावंदा झंडियाँ दा चमकारा,


ਭਗਵਾਂ ਰੰਗ ਚਮਕਦਾ ਗੋਟਾ, ਛਣ ਛਣ ਘੁੰਘਰੂ ਦੇਂਦੇ ਹੌਕਾ ll,
ਜੱਗ ਹੋਈਆਂ ਰੁਸ਼ਨਾਈਆਂ ਸਾਰੇ ll,ਪਿਆ ਜਦੋਂ ਲਿਸ਼ਕਾਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ, ਝੰਡਿਆਂ ਦਾ ਚਮਕਾਰਾ

ਏਹ ਝੰਡੇ ਰੰਗ ਬਰਸਾਉਂਦੇ, ਬੜੇ ਮਨ ਭਾਉਂਦੇ, ਬਾਬੇ ਦੀਆਂ ਮੰਦਿਰਾਂ ਤੇ
ਦੂਰੋਂ ਨਜ਼ਰ ਨੇ ਆਉਂਦੇ, ਸਦਾ ਲਹਿਰਾਉਂਦੇ, ਬਾਬੇ ਦੀਆਂ ਮੰਦਿਰਾਂ ਤੇ ll
ਝੰਡਿਆਂ ਉੱਤੇ ਜੈ ਬਾਬੇ ਦੀ ll, ਲਿਖਿਆ ਬੜਾ ਪਿਆਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,

ਝੰਡੇ ਏਹ ਬੜੇ ਪਿਆਰੇ, ਹੈ ਜੱਗ ਤੋਂ ਨਿਆਰੇ, ਬੜੇ ਹੀ ਫੱਬਦੇ ਨੇ
ਝਿਲਮਿਲ ਇਹ ਕਰਨ ਸਿਤਾਰੇ, ਪੈਣ ਲਿਸ਼ਕਾਰੇ, ਬੜੇ ਹੀ ਫੱਬਦੇ ਨੇ ll
ਬਾਬੇ ਦੇ ਦਰ ਮੇਲਾ ਲੱਗਿਆ ll, ਦੇਖਣਯੋਗ ਨਜ਼ਾਰਾ,
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,

ਹੱਥਾਂ ਵਿਚ ਝੰਡੇ ਫੜ੍ਹਕੇ, ਚਲੋ ਸਭ ਦਰ ਤੇ, ਭਗਤ ਜੀ ਜੈ ਬੋਲੋ
ਫੋਟੋ ਬਾਬੇ ਦੀ ਮੜ੍ਹਕੇ, ਝੰਡੇ ਤੇ ਜੜ੍ਹਕੇ, ਭਗਤ ਜੀ ਜੈ ਬੋਲੋ ll
ਲੈਣ ਮੁਰਾਦਾਂ ਦਰ ਤੋਂ ਸੁੱਖਿਆ ll, ਚੱਲਿਆ ਏਹ ਜੱਗ ਸਾਰਾ
ਹੋ ਤਾਰਿਆਂ ਨੂੰ ,,,,,ਜੈ ਹੋ , ਹੋ ਅੰਬਰਾਂ ਨੂੰ ,,,,,, ਜੈ ਹੋ,
ਹੋ ਤਾਰਿਆਂ ਨੂੰ ਮਾਤ ਪਾਂਵਦਾ,,,,,,,,,,,,,,
ਧੁਨ-ਸੱਤ ਰੰਗਾਂ ਲਿਸ਼ਕਾਰਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Shiva

Shiva

Shiva | Definition, Forms, God, Symbols, Meaning, & Facts

Skanda

Skanda

Skanda | God of War, Warrior God, Son of Shiva

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Mehal Naag Temple

Mehal Naag Temple

R.F.Sambal, Himachal Pradesh

Hanuman Ji Ka Mandir

Hanuman Ji Ka Mandir

Deori Sudeki, Madhya Pradesh

श्री हरीनामाश्रम मन्दिर (खपडिया बाबा आश्रम)

श्री हरीनामाश्रम मन्दिर (खपडिया बाबा आश्रम)

Uttar Pradesh

Chotu Nath Mandir

Chotu Nath Mandir

Paharo Chak, Punjab

Kaura Temple

Kaura Temple

Talwandi Rai, Punjab

Devi Mandir

Devi Mandir

Bulandshahar, Uttar Pradesh

View All
Searches leading to this page
झण्डियाँ दा चमकारा bhajan | झण्डियाँ दा चमकारा bhajan in Hindi | झण्डियाँ दा चमकारा devotional song | झण्डियाँ दा चमकारा bhajan lyrics | झण्डियाँ दा चमकारा bhajan youtube | झण्डियाँ दा चमकारा bhajan online | झण्डियाँ दा चमकारा religious song | झण्डियाँ दा चमकारा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ