The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी आया मोर ते चडके | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिद्ध जोगी दा आ गया मेला,
रहमत दा मीह बरसे,
मीह बरसे चिमटा खडके,

मीह बरसे चिमटा खडके,
भगता ने लाइयाँ धुनियाँ,
जोगी आया मोर ते चडके,
भगता ने लाइयाँ धुनियाँ


भगता नु अज चडीया लोरा,
बाबा दे हथ सब दियां डोरा,
लाउन जयकारे संगता झंडे,
नाल हथा विच फडके,
भगता ने लाइयाँ धुनियाँ,
जोगी आया मोर ते चडके,

बनके आये भगत सवाली,
हर चेहरे ते नचदी लाली,
सब भगता ने भरी हाजरी,
चरना दे विच खडके,
भगता ने लाइया धुनियाँ,
जोगी आया मोर ते चडके,

सिफत करे भगता दी टोली,
सब संगता ने जय जय बोली,
पुरियां होइयां मनो कामना,
बाबे दा लड़ फडके,
भगता ने लाइया धुनियाँ,
जोगी आया मोर ते चडके,

एह बाबे दे भगत ने सुचे,
विच ख़ुशी लखविंदर नचे,
सुखा राम सरोये ने अज,
गाउनियां भेटा पडके,
भगता ने लाइया धुनियाँ,
जोगी आया मोर ते चडके,


ਧੁਨ- ਨੀ ਆਜਾ ਭਾਬੀ ਝੂਟ ਲੈ

ਸਿੱਧ ਜੋਗੀ ਦਾ, ਆ ਗਿਆ ਮੇਲਾ,
ਰਹਿਮਤ ਦਾ ਮੀਂਹ ਬਰਸੇ,
*ਮੀਂਹ ਬਰਸੇ, ਚਿਮਟਾ ਖੜ੍ਹਕੇ l

ਮੀਂਹ ਬਰਸੇ, ਚਿਮਟਾ ਖੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ, ਮੋਰ ਤੇ ਚੜ੍ਹਕੇ,
ਭਗਤਾਂ ਨੇ ਲਾਈਆਂ ਧੂਣੀਆਂ lll

ਭਗਤਾਂ ਨੂੰ ਅੱਜ, ਚੜ੍ਹੀਆਂ ਲੋਰਾਂ l
ਬਾਬਾ ਦੇ ਹੱਥ, ਸਭ ਦੀਆਂ ਡੋਰਾਂ ll
*ਲਾਉਣ ਜੈਕਾਰੇ, ਸੰਗਤਾਂ ਝੰਡੇ,
ਨਾਲ ਹੱਥਾਂ ਵਿੱਚ ਫੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,

ਬਣਕੇ ਆਏ, ਭਗਤ ਸਵਾਲੀ l
ਹਰ ਚੇਹਰੇ ਤੇ, ਨੱਚਦੀ ਲਾਲੀ ll
*ਸਭ ਭਗਤਾਂ ਨੇ, ਭਰੀ ਹਾਜ਼ਰੀ,
ਚਰਨਾਂ ਦੇ ਵਿੱਚ ਖੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,

ਸਿਫ਼ਤ ਕਰੇ, ਭਗਤਾਂ ਦੀ ਟੋਲੀ l
ਸਭ ਸੰਗਤਾਂ ਨੇ, ਜੈ ਜੈ ਬੋਲੀ ll
*ਪੂਰੀਆਂ ਹੋਈਆਂ, ਮਨੋ ਕਾਮਨਾ,
ਬਾਬੇ ਦਾ ਲੜ੍ਹ ਫੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,

ਏਹ ਬਾਬੇ ਦੇ, ਭਗਤ ਨੇ ਸੁੱਚੇ l
ਵਿੱਚ ਖੁਸ਼ੀ, ਲਖਵਿੰਦਰ ਨੱਚੇ ll
*ਸੁੱਖਾ ਰਾਮ, ਸਰੋਏ ਨੇ ਅੱਜ,
ਗਾਉਣੀਆਂ ਭੇਟਾਂ ਪੜ੍ਹਕੇ,,,
ਭਗਤਾਂ ਨੇ ਲਾਈਆਂ ਧੂਣੀਆਂ
ਜੋਗੀ ਆਇਆ ਮੋਰ ਤੇ ਚੜ੍ਹਕੇ,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
जोगी आया मोर ते चडके bhajan | जोगी आया मोर ते चडके bhajan in Hindi | जोगी आया मोर ते चडके devotional song | जोगी आया मोर ते चडके bhajan lyrics | जोगी आया मोर ते चडके bhajan youtube | जोगी आया मोर ते चडके bhajan online | जोगी आया मोर ते चडके religious song | जोगी आया मोर ते चडके bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो