The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी आया साडे वेहड़े | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हाथ चिमटा जटा सुनेहरी,जोगी आया साड़े वेहड़े,
रूह खिड गई फुल वांगु जोगियां दर्शन करके तेरे,
हाथ चिमटा जोगी दे....
हाथ चिमटा जटा सुनेहरी....

देख देख के मुख जोगी दा दिल मेरा नि रजदा,
मोड़े झोली गल विच सिंगनी आ गया बाली जग दा,
जद नजरा नाल मिलिया नजरा हो गये दूर हनेरे,
हाथ चिमटा जोगी दे....
हाथ चिमटा जटा सुनेहरी....

धरती ते मेरे पैर न लगदे नच नच ख़ुशी मनावा,
शरदा दे फूल बाबा जी दे चरनी भेट चदावा,
घरे भुलाना बाबा जी नु रीझ दी दिल विच मेरे,
हाथ चिमटा जटा सुनेहरी....

तन मन हो गया रोशन मेरा जद मैं दर्शन पाइयां,
दीओट गुफा तो चल के जोगी घर भगता दे आया,
ओहदी रहमत सदका लगियां रोनका चार चुफेरे,
हाथ चिमटा जोगी दे....
हाथ चिमटा जटा सुनेहरी....

रोम ओरम विच वस गया जोगी भूल गई दुनियांदारी,
बाबा जी दे नाम दी चढ़ गई आज बलबीर खुमारी,
मदन आनंद वि बह गया ला के चरना दे विच डेरे,
हाथ चिमटा जोगी दे....
हाथ चिमटा जटा सुनेहरी....



ਹੱਥ ਚਿਮਟਾ ਜਟਾਂ ਸੁਨਹਿਰੀ, ਜੋਗੀ ਆਇਆ ਸਾਡੇ ਵੇਹੜੇ ll
ਰੂਹ ਖਿੜ ਗਈ ਫੁੱਲ ਵਾਂਗੂ ll, ਜੋਗੀਆ ਦਰਸ਼ਨ ਕਰਕੇ ਤੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਦੇਖ ਦੇਖ ਕੇ ਮੁੱਖ ਜੋਗੀ ਦਾ, \"ਦਿਲ ਮੇਰਾ ਨੀ ਰੱਜਦਾ\"
ਮੋਂਢੇ ਝੋਲੀ ਗੱਲ ਵਿੱਚ ਸਿੰਗੀ, \"ਆ ਗਿਆ ਬਾਲੀ ਜੱਗ ਦਾ\"
ਜਦ ਨਜ਼ਰਾਂ ਨਾਲ ਮਿਲੀਆਂ ਨਜ਼ਰਾਂ ll, ਹੋ ਗਏ ਦੂਰ ਹਨੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਧਰਤੀ ਤੇ ਮੇਰੇ ਪੈਰ ਨਾ ਲੱਗਦੇ, \"ਨੱਚ ਨੱਚ ਖੁਸ਼ੀ ਮਨਾਵਾਂ\"
ਸ਼ਰਧਾ ਦੇ ਫੁੱਲ ਬਾਬਾ ਜੀ ਦੇ, \"ਚਰਨੀ ਭੇਂਟ ਚੜ੍ਹਾਵਾਂ\"
ਘਰੇ ਬੁਲਾਣਾ ਬਾਬਾ ਜੀ ਨੂੰ ll, ਰੀਝ ਸੀ ਦਿਲ ਵਿੱਚ ਮੇਰੇ
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਤਨ ਮਨ ਹੋ ਗਿਆ ਰੋਸ਼ਨ ਮੇਰਾ, \"ਜਦ ਮੈਂ ਦਰਸ਼ਨ ਪਾਇਆ\"
ਦਿਓਟ ਗੁਫਾ ਤੋਂ ਚੱਲ ਕੇ ਜੋਗੀ, \"ਘਰ ਭਗਤਾਂ ਦੇ ਆਇਆ\"
ਓਹਦੀ ਰਹਿਮਤ ਸਦਕਾ ਲੱਗੀਆਂ ll, ਰੌਣਕਾਂ ਚਾਰ ਚੁਫੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,

ਰੋਮ ਰੋਮ ਵਿੱਚ ਵੱਸ ਗਿਆ ਜੋਗੀ, \"ਭੁੱਲ ਗਈ ਦੁਨੀਆਂਦਾਰੀ\"
ਬਾਬਾ ਜੀ ਦੇ ਨਾਮ ਦੀ ਚੜ੍ਹ ਗਈ, \"ਅੱਜ ਬਲਬੀਰ ਖੁਮਾਰੀ\"
ਮਦਨ ਅਨੰਦ ਵੀ ਬਹਿ ਗਿਆ ਲਾ ਕੇ ll, ਚਰਨਾਂ ਦੇ ਵਿੱਚ ਡੇਰੇ
ਹੱਥ ਚਿਮਟਾ ਜੋਗੀ ਦੇ,,,,,
ਹੱਥ ਚਿਮਟਾ ਜਟਾਂ ਸੁਨਹਿਰੀ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Parashurama

Parashurama

Parashurama | Axe-wielding Warrior, Avatar, Brahmin

Lakshmi

Lakshmi

Lakshmi | Goddess of Wealth, Fortune & Prosperity

Jagannatha

Jagannatha

Jagannatha | Ratha Yatra, Puri, India

Durga

Durga

Durga | Goddess, Personality, & Story

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

RamJanki Mandir Mankapur

RamJanki Mandir Mankapur

Mankapur, Madhya Pradesh

Hanuman Temple

Hanuman Temple

Gundi Kalan, Madhya Pradesh

हनुमान मंदिर

हनुमान मंदिर

Ambua, Madhya Pradesh

Shiv Mandir

Shiv Mandir

Bhopal, Madhya Pradesh

Hanumanji Mandir

Hanumanji Mandir

Gurugram, Haryana

BAPS Shree Swaminarayan Mandir

BAPS Shree Swaminarayan Mandir

Sarol, Gujarat

View All
Searches leading to this page
जोगी आया साडे वेहड़े bhajan | जोगी आया साडे वेहड़े bhajan in Hindi | जोगी आया साडे वेहड़े devotional song | जोगी आया साडे वेहड़े bhajan lyrics | जोगी आया साडे वेहड़े bhajan youtube | जोगी आया साडे वेहड़े bhajan online | जोगी आया साडे वेहड़े religious song | जोगी आया साडे वेहड़े bhajan for meditation
Other related searches
बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan youtube
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ