The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी बह गया गुफ़ा दे विच | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी बह गया गुफ़ा दे विच जा के
जी भगता ने टोल लिया
जोगी बेह गया हां जोगी बेह गया
जोगी बह गया गुफ़ा दे विच जा के
जी भगता ने टोल लिया
प्यार जोगी दा हां प्यार जोगी दा
प्यार जोगी दा दिल च वसा के
जी भगता ने टोल लिया
जोगी बह गया गुफ़ा दे विच जा के
जी भगता ने टोल लिया

एह रब दे प्यारे कदे लुकियाँ नि लुकदे,
देखे न समुंदरा दे पानी कदे सुकदे
लखा वेख लवो हां लखा वेख लवो
लखा वेख लवो भावे अजमा के
जी भगता ने टोल लिया
जोगी बेह गया ....

कखा च लपेटी कदे अज नहियो लुक्दी,
फकरा दे दर ते लुकाई वेखी झुक्दी
जान संगता मुरादा एथो पा के
जी भगता ने टोल लिया
जोगी बेह गया ....

चंद अते सूरज ता कदे लुके रेह्न्दे ना
सजना दा सजन विछोडा कदे सेह्न्दे ना
नभी  करन शीश हां नभी करन शीश
नभी करन शीश तली ते टिका के
जी भगता ने टोल लिया
जोगी बेह गया ....

प्यार वाली खेद कदे मूक नहियो सकदी
समा परवानिया तो लुक नहियो सकदी
नभी करन शीश हां नबी करन शीश
नभी करन शीश तली ते टिका के
जी भगता ने टोल लिया
जोगी बेह गया ....

ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ ll
ਜੋਗੀ ਬਹਿ ਗਿਆ, ਹਾਂ,,, ਜੋਗੀ ਬਹਿ ਗਿਆ,
ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l
ਪਿਆਰ ਜੋਗੀ ਦਾ, ਹਾਂ,,, ਪਿਆਰ ਜੋਗੀ ਦਾ,
ਪਿਆਰ ਜੋਗੀ ਦਾ, ਦਿਲ \'ਚ ਵਸਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l
ਜੋਗੀ ਬਹਿ ਗਿਆ, ਗੁਫ਼ਾ ਦੇ ਵਿੱਚ ਜਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ l

ਏਹ ਰੱਬ ਦੇ ਪਿਆਰੇ ਕਦੇ, ਲੁੱਕਿਆਂ ਨੀ ਲੁੱਕਦੇ l
ਦੇਖੇ ਨਾ ਸਮੁੰਦਰਾਂ ਦੇ, ਪਾਣੀ ਕਦੇ ਸੁੱਕਦੇ ll
ਲੱਖਾਂ ਵੇਖ ਲਵੋ, ਹਾਂ,,, ਲੱਖਾਂ ਵੇਖ ਲਵੋ,
ਲੱਖਾਂ ਵੇਖ ਲਵੋ, ਭਾਵੇਂ ਅਜ਼ਮਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਕੱਖਾਂ \'ਚ ਲਪੇਟੀ ਕਦੇ, ਅੱਗ ਨਹੀਓਂ ਲੁੱਕਦੀ l
ਫੱਕਰਾਂ ਦੇ ਦਰ ਤੇ, ਲੁਕਾਈ ਵੇਖੀ ਝੁੱਕਦੀ ll
ਜਾਣ ਸੰਗਤਾਂ, ਹਾਂ,,, ਜਾਣ ਸੰਗਤਾਂ,
ਜਾਣ ਸੰਗਤਾਂ, ਮੁਰਾਦਾਂ ਏਥੋਂ ਪਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਚੰਦ ਅਤੇ ਸੂਰਜ ਤਾਂ, ਕਦੇ ਲੁੱਕੇ ਰਹਿੰਦੇ ਨਾ l
ਸੱਜਣਾਂ ਦਾ ਸੱਜਣ, ਵਿਛੋੜਾ ਕਦੇ ਸਹਿੰਦੇ ਨਾ ll
ਨਭੀ ਕਰਨ ਸੀਸ, ਹਾਂ,,, ਨਭੀ ਕਰਨ ਸੀਸ,
ਨਭੀ ਕਰਨ ਸੀਸ, ਤਲੀ ਤੇ ਟਿਕਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F

ਪਿਆਰ ਵਾਲੀ ਖ਼ੇਡ ਕਦੇ, ਮੁੱਕ ਨਹੀਓਂ ਸਕਦੀ l
ਸ਼ਮਾਂ ਪ੍ਰਵਾਨਿਆਂ ਤੋਂ, ਲੁੱਕ ਨਹੀਓਂ ਸਕਦੀ ll
ਨਭੀ ਕਰਨ ਸੀਸ, ਹਾਂ,,, ਨਭੀ ਕਰਨ ਸੀਸ,
ਨਭੀ ਕਰਨ ਸੀਸ, ਤਲੀ ਤੇ ਟਿਕਾ ਕੇ,
ਜੀ ਭਗਤਾਂ ਨੇ ਟੋਲ੍ਹ ਲਿਆ,
ਜੋਗੀ ਬਹਿ ਗਿਆ,,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Shashthi

Shashthi

Shashthi | Mother of Skanda, Protector of Children, Fertility Goddess

Brihaspati

Brihaspati

Brihaspati | Guru, Vedic God & Teacher

Balarama

Balarama

Balarama | Avatar, Brother & Warrior

Mitra

Mitra

Mitra | Vedic Deity, Solar Deity, Protector

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Manokamna Mandir

Manokamna Mandir

New Delhi, Delhi

Shri Jahar Veer Gogaji Temple

Shri Jahar Veer Gogaji Temple

Sadabad, Uttar Pradesh

Devisthan

Devisthan

Bihar

Golani Family Mataji No MADH

Golani Family Mataji No MADH

Hirana, Gujarat

varun thakur Hanogi Mata Temple

varun thakur Hanogi Mata Temple

Mahogi, Himachal Pradesh

Radhe Krishna Temple

Radhe Krishna Temple

Bhuntar, Himachal Pradesh

View All
Searches leading to this page
जोगी बह गया गुफ़ा दे विच bhajan | जोगी बह गया गुफ़ा दे विच bhajan in Hindi | जोगी बह गया गुफ़ा दे विच devotional song | जोगी बह गया गुफ़ा दे विच bhajan lyrics | जोगी बह गया गुफ़ा दे विच bhajan youtube | जोगी बह गया गुफ़ा दे विच bhajan online | जोगी बह गया गुफ़ा दे विच religious song | जोगी बह गया गुफ़ा दे विच bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan lyrics | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ