The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दा दीदार दीदार मैनु होया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी दा दीदार दीदार मैनु होया
चरना नाल प्यार प्यार मेनू होया
जोगी दा दीदार दीदार मैनु होया

जद मैं उठी पहिर दे भडके,
नि मेरे मन दे बूहे खडके
आया नाथ मोर ते चड के हो
जोगी दा दीदार दीदार मैनु होया

जद जोगी ने पाया फेरा ,
नी खिडीया  खिडीया जापे वेह्डा,
मेरी रूह दा चमकाया खेडा हो
जोगी दा दीदार दीदार मैनु होया

जद जोगी मेरे वेहड़े आया
नी चडेया उसनू रूप सुवाया
मैं ओहदा रज रज दर्शन पाया हो
जोगी दा दीदार दीदार मैनु होया

सर ते किकिया सोहन ज्टावा,
नाग वी करदे जिस ते छावा,
मैं जोगी तो बलिहारे जावा हो
जोगी दा दीदार दीदार मैनु होया

हथ जोगी ने चिमटा फड़ेया
शिव दी भगती दा रंग चड़ेया
चडके मोर ते अंबरी उड़िया हो
जोगी दा दीदार दीदार मैनु होया

झोली बगल जोगी दे सजदी
वेख वेख ना आत्मा रजदी,
जावा गुफा ते भजदी भजदी हो
जोगी दा दीदार दीदार मैनु होया

जद चरना विच शीश झुकाया
जिन्गदी दा मैं हर सुख पाया
जोगी ने सुतियाँ भाग जगाया हो
जोगी दा दीदार दीदार मैनु होया

नाम तेरे दी ज्योत जगाई
संगता ने रल आरती गाई,
सिंगी गल विच जोगी दी पाई हो
जोगी दा दीदार दीदार मैनु होया

शिव शंकर तो वर तू पाया
माँ रतनो दा लाल कहाया
पाली बनके गाऊआ नु चराया हो
जोगी दा दीदार दीदार मैनु होया

छड के गुफा नु जोगी आया
भगता दे घर फेरा पाया
जोगी ने सब ते कर्म कमाया
जोगी दा दीदार दीदार मैनु होया

जद जोगी नाल जोडेया तारा
रुसनाईआ वेहड़े साडे गुल्जारा
ओह लैंदे सब भगता दिया सारे हो
जोगी दा दीदार दीदार मैनु होया





ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll
ਚਰਨਾਂ ਨਾਲ ਪਿਆਰ, ਪਿਆਰ ਮੈਂਨੂੰ ਹੋਇਆ l
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਮੈਂ, ਉੱਠੀ ਪਹਿਰ ਦੇ ਤੜਕੇ,
ਨੀ ਮੇਰੇ, ਮਨ ਦੇ ਬੂਹੇ ਖ਼ੜਕੇ ll,,
ਆਇਆ, ਨਾਥ ਮੋਰ ਤੇ ਚੜ੍ਹਕੇ,,,ਹੋ,
ਜੋਗੀ  ਦਾ ਦੀਦਾਰ, ਦੀਦਾਰ ਮੈਨੂੰ ਹੋਇਆ

ਜਦ ਜੋਗੀ ਨੇ, ਪਾਇਆ ਫੇਰਾ,
ਨੀ ਖਿੜ੍ਹਿਆ, ਖਿੜ੍ਹਿਆ ਜਾਪੇ ਵੇਹੜਾ ll,,
ਮੇਰੀ, ਰੂਹ ਦਾ ਚਮਕਿਆ ਖੇੜਾ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਜੋਗੀ, ਮੇਰੇ ਵੇਹੜੇ ਆਇਆ,
ਨੀ ਚੜ੍ਹਿਆ, ਉਸਨੂੰ ਰੂਪ ਸੁਵਾਇਆ ll,,
ਮੈਂ ਓਹਦਾ, ਰੱਜ ਰੱਜ ਦਰਸ਼ਨ ਪਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਸਿਰ ਤੇ, ਕੱਕੀਆਂ ਸੋਹਣ ਜਟਾਵਾਂ,
ਨਾਗ ਵੀ, ਕਰਦੇ ਜਿਸ ਤੇ ਛਾਂਵਾਂ ll,,
ਮੈਂ ਜੋਗੀ, ਤੋਂ ਬਲਿਹਾਰੇ ਜਾਵਾਂ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਹੱਥ ਜੋਗੀ ਨੇ, ਚਿਮਟਾ ਫੜ੍ਹਿਆ,
ਸ਼ਿਵ ਦੀ, ਭਗਤੀ ਦਾ ਰੰਗ ਚੜ੍ਹਿਆ ll,,
ਚੜ੍ਹਕੇ, ਮੋਰ ਤੇ ਅੰਬਰੀ ਉੜ੍ਹਿਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਝੋਲੀ, ਬਗਲ ਜੋਗੀ ਦੇ ਸੱਜਦੀ,
ਵੇਖ, ਵੇਖ ਨਾ ਆਤਮਾ ਰੱਜਦੀ ll,,
ਜਾਵਾਂ, ਗੁਫ਼ਾ ਤੇ ਭੱਜਦੀ ਭੱਜਦੀ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ l

ਜਦ ਚਰਨਾਂ ਵਿੱਚ, ਸੀਸ ਝੁਕਾਇਆ,
ਜਿੰਦਗੀ ਦਾ ਮੈਂ, ਹਰ ਸੁੱਖ ਪਾਇਆ ll,,
ਜੋਗੀ ਨੇ, ਸੁੱਤਿਆਂ ਭਾਗ ਜਗਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਨਾਮ ਤੇਰੇ ਦੀ, ਜੋਤ ਜਗਾਈ,
ਸੰਗਤਾਂ, ਨੇ ਰਲ ਆਰਤੀ ਗਾਈ ll,,
ਸਿੰਗੀ, ਗੱਲ ਵਿੱਚ ਜੋਗੀ ਦੀ ਪਾਈ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਸ਼ਿਵ ਸ਼ੰਕਰ ਤੋਂ, ਵਰ ਤੂੰ ਪਾਇਆ,
ਮਾਂ ਰਤਨੋ ਦਾ, ਲਾਲ ਕਹਾਇਆ ll,,
ਪਾਲੀ, ਬਣਕੇ ਗਊਆਂ ਨੂੰ ਚਰਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਛੱਡ ਕੇ ਗੁਫ਼ਾ ਨੂੰ, ਜੋਗੀ ਆਇਆ,
ਭਗਤਾਂ, ਦੇ ਘਰ ਫ਼ੇਰਾ ਪਾਇਆ ll,,
ਜੋਗੀ ਨੇ, ਸਭ ਤੇ ਕਰਮ ਕਮਾਇਆ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll

ਜਦ ਜੋਗੀ ਨਾਲ, ਜੋੜੀਆਂ ਤਾਰਾਂ,
ਰੁਸ਼ਨਾਈਆਂ, ਵੇਹੜੇ ਸਾਡੇ ਗੁਲਜ਼ਾਰਾਂ ll,,
ਓਹ ਲੈਂਦਾ, ਸਭ ਭਗਤਾਂ ਦੀਆਂ ਸਾਰਾਂ,,,ਹੋ,
ਜੋਗੀ ਦਾ ਦੀਦਾਰ, ਦੀਦਾਰ ਮੈਨੂੰ ਹੋਇਆ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Parashurama

Parashurama

Parashurama | Axe-wielding Warrior, Avatar, Brahmin

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Shashthi

Shashthi

Shashthi | Mother of Skanda, Protector of Children, Fertility Goddess

Mitra

Mitra

Mitra | Vedic Deity, Solar Deity, Protector

View All

Discover Sacred Temples

Embark on a Spiritual Journey Through Related Temples

Baba Lal Dariai ji

Baba Lal Dariai ji

Rupnagar, Punjab

Village Mohanpur ,Police Station Station

Village Mohanpur ,Police Station Station

Madhubani, Bihar

Prashu Ram Ji

Prashu Ram Ji

Gannaur, Haryana

Chakra Tirth Temple

Chakra Tirth Temple

Lucknow, Uttar Pradesh

Shri Veer Tejaji Maharaj Mandir

Shri Veer Tejaji Maharaj Mandir

Chhapra Khurd, Rajasthan

Mataji ka darbaar

Mataji ka darbaar

Lucknow, Uttar Pradesh

View All
Searches leading to this page
जोगी दा दीदार दीदार मैनु होया bhajan | जोगी दा दीदार दीदार मैनु होया bhajan in Hindi | जोगी दा दीदार दीदार मैनु होया devotional song | जोगी दा दीदार दीदार मैनु होया bhajan lyrics | जोगी दा दीदार दीदार मैनु होया bhajan youtube | जोगी दा दीदार दीदार मैनु होया bhajan online | जोगी दा दीदार दीदार मैनु होया religious song | जोगी दा दीदार दीदार मैनु होया bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ