The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी दे दर उत्ते | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पैंदे भंगडे ढोल दे नाल जोगी दे दर उते,
अज भगता ने किता ऐ कमाल जोगी दे दर उते,
पैंदे भंगडे ढोल दे नाल ......

जोगी मेरा सिंगियाँ वाला सब भगता दा है रखवाला,
करे सब दे नाल प्यार जोगी दे दर उते,
पैंदे भंगडे ढोल दे नाल ......

खाली झोली सब दी भरदा बन जांदा जो ओहदे दर दा,
हुँदै बड़े सब दे पार जोगी दे दर उते,
पैंदे भंगडे ढोल दे नाल ......

भगत प्यारे नच्दे आउंदे खुशियाँ दे नाल भेटा गाउंदे,
नाले हुंडी जय जैकार जोगी दे दर उते,
पैंदे भंगडे ढोल दे नाल ......

माधोपुरियां सिफता करदा बन गया दास जोगी दे दर दा,
दीप आउंदा ऐ हर साल जोगी दे दर उते,
पैंदे भंगडे ढोल दे नाल ......


ਪੈਂਦੇ ਭੰਗੜੇ, ਢੋਲ ਦੇ ਨਾਲ, \'\'ਜੋਗੀ ਦੇ ਦਰ ਉੱਤੇ ll\'\'
ਅੱਜ ਭਗਤਾਂ ਨੇ, ਕੀਤਾ ਏ ਕਮਾਲ, \'\'ਜੋਗੀ ਦੇ ਦਰ ਉੱਤੇ ll\'\'
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਜੋਗੀ ਮੇਰਾ, ਸਿੰਗੀਆਂ ਵਾਲਾ, \'\'ਸਭ ਭਗਤਾਂ ਦਾ, ਹੈ ਰੱਖਵਾਲਾ\'\' lll
ਕਰੇ ਸਭ ਦੇ, ਨਾਲ ਪਿਆਰ, \'\'ਜੋਗੀ ਦੇ ਦਰ ਉੱਤੇ ll\'\'
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਖਾਲੀ ਝੋਲੀ, ਸਭ ਦੀ ਭਰਦਾ, \'\'ਬਣ ਜਾਂਦਾ ਜੋ, ਓਹਦੇ ਦਰ ਦਾ\'\' lll
ਹੁੰਦੇ ਬੇੜੇ, ਸਭ ਦੇ ਪਾਰ, \'\'ਜੋਗੀ ਦੇ ਦਰ ਉੱਤੇ ll\'\'
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਭਗਤ ਪਿਆਰੇ, ਨੱਚਦੇ ਆਉਂਦੇ, \'\'ਖੁਸ਼ੀਆਂ ਦੇ ਨਾਲ, ਭੇਟਾਂ ਗਾਉਂਦੇ\'\' lll
ਨਾਲੇ ਹੁੰਦੀ, ਜੈ ਜੈਕਾਰ, \'\'ਜੋਗੀ ਦੇ ਦਰ ਉੱਤੇ ll\'\'
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,

ਮਾਧੋਪੁਰੀਆ, ਸਿਫਤਾਂ ਕਰਦਾ, \'\'ਬਣ ਗਿਆ ਦਾਸ, ਜੋਗੀ ਦੇ ਦਰ ਦਾ\'\' lll
ਦੀਪ ਆਉਂਦਾ ਏ, ਹਰ ਸਾਲ, \'\'ਜੋਗੀ ਦੇ ਦਰ ਉੱਤੇ ll\'\'
ਪੈਂਦੇ ਭੰਗੜੇ, ਢੋਲ ਦੇ ਨਾਲ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Parashurama

Parashurama

Parashurama | Axe-wielding Warrior, Avatar, Brahmin

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

Surya

Surya

Surya | God, Meaning, & Hinduism

Kubera

Kubera

Kubera | God of Wealth, Hinduism, Yaksha

Nataraja

Nataraja

Nataraja | Shiva, Cosmic Dance & Symbolism

View All

Discover Sacred Temples

Embark on a Spiritual Journey Through Related Temples

Mahadev Temple

Mahadev Temple

Narichana, Gujarat

Guru Ravi Dass Mandir

Guru Ravi Dass Mandir

Partap Garh, Haryana

Jai Baba Jeet Singh Kasana & Shiv Mandir

Jai Baba Jeet Singh Kasana & Shiv Mandir

Ghaziabad, Uttar Pradesh

Shree Himjamataji Temple

Shree Himjamataji Temple

Bhavnagar, Gujarat

Ramdev Ji Temple

Ramdev Ji Temple

Beawar, Rajasthan

Jaharveer Gogaji Mandir

Jaharveer Gogaji Mandir

Ujina, Haryana

View All
Searches leading to this page
जोगी दे दर उत्ते bhajan | जोगी दे दर उत्ते bhajan in Hindi | जोगी दे दर उत्ते devotional song | जोगी दे दर उत्ते bhajan lyrics | जोगी दे दर उत्ते bhajan youtube | जोगी दे दर उत्ते bhajan online | जोगी दे दर उत्ते religious song | जोगी दे दर उत्ते bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ