The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜੋਗੀ ਦੇ, ਦਵਾਰ ਖੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ ॥
ਜੋਗੀ ਹੈ, ਮੇਹਰਾਂ ਕਰਦਾ, ਭਗਤਾਂ ਦੀ, ਝੋਲੀ ਭਰਦਾ ॥,
ਉਸਦੇ, ਭੰਡਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਸਾਲ ਦੇ ਪਿੱਛੋਂ, ਚੇਤ ਦਾ ਮੇਲਾ, \"ਖੁਸ਼ੀਆਂ ਲੈ ਕੇ ਆਇਆ\" ।
ਨਾਥ ਦੇ ਭਗਤਾਂ, ਦਰ ਤੇ ਆ ਕੇ, \"ਭੰਗੜਾ ਖ਼ੂਬ ਹੈ ਪਾਇਆ\" ॥
ਝੰਡੇ, ਦਰਬਾਰ ਝੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਦਿਓਟ ਗੁਫ਼ਾ ਤੇ, ਲੱਗੀਆਂ ਰੌਣਕਾਂ, \"ਰਹਿਮਤਾਂ ਚਾਰ ਚੁਫ਼ੇਰੇ\" ।  
ਸ਼ਿਵ ਦੀ ਸੱਚੀ, ਜੋਤ ਗੁਫਾ ਵਿੱਚ, \"ਕਰਦੀ ਦੂਰ ਹਨ੍ਹੇਰੇ\" ॥
ਰਸਤੇ, ਪਹਾੜ ਖੁੱਲ੍ਹੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਮਾਂ ਰਤਨੋ ਦੇ, ਲਾਲ ਨੇ ਪਾਪੀ, \"ਬਾਂਹੋ ਫੜ੍ਹ ਫੜ੍ਹ ਤਾਰੇ\" ।
ਕੋਮਲ ਬੰਗਿਆਂ, ਵਾਲਾ ਆਖੇ, \"ਪਾ ਲਓ ਆਪ ਮੁਹਾਰੇ\" ॥
ਸਾਰਾ, ਸੰਸਾਰ ਭੁੱਲੇ, ਕਰ ਲਓ, ਦੀਦਾਰ ਖੁੱਲ੍ਹੇ...
ਜੋਗੀ ਦੇ ਦਵਾਰ ਖੁੱਲ੍ਹੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan in Hindi | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ devotional song | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan lyrics | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan youtube | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan online | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ religious song | ਜੋਗੀ ਦੇ ਦਵਾਰ ਖੁੱਲ੍ਹੇ ਕਰ ਲਓ ਦੀਦਾਰ ਖੁੱਲ੍ਹੇ bhajan for meditation
Other related searches
ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation
Similar Bhajans
ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋमैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਦਾਤੀਏਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ