The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी जी दी किरपा बड़ी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी जी दी किरपा बड़ी, मेरा कम ना कदे कोई अड़या,
बाबा जी दी किरपा बड़ी, मेरा कम ना कदे कोई अड़या,
की सिद्ध जोगी पौणाहारी ने,
पल्ला रेहमता दे नाल मेरा भरया,
जोगी जी दी किरपा बड़ी.......

जोगी जी ने रिजक भी दित्ता मैनु रज्ज के,
करनी है सेवा मैं ते सदा गज वज के,
मैं किसे गल्लो नहियो डोलदा,
हथ बाबा जी ने सिर उत्ते धरया,
जोगी जी दी किरपा बड़ी.......

कईया नालो माड़ा ए ते कईया नालो चंगा मैं,
देके नहीं लैंदा जेहड़ा, उसे जोगी कोलो मंगा मैं,
मैं हर वेले रवा जपदा,
रंग नाल वाला ऐसा मैनु चढ़या,
जोगी जी दी किरपा बड़ी.......

गुफा विच बैठा जोगी मुखड़े ते नूर ए,
जो भी मंगो जोगी कोलो, मिलदा जरूर ए,
ओ वेहड़े साडे बिट्टू कांजली,
अज्ज मीह मेहरा दा वरया,
जोगी जी दी किरपा बड़ी.......


ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ, ਕਦੇ ਕੋਈ ਅੜਿਆ l    
ਬਾਬਾ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ, ਕਦੇ ਕੋਈ ਅੜਿਆ l
ਕਿ ਸਿੱਧ ਜੋਗੀ, ਪੌਣਾਹਾਰੀ ਨੇ ll,
ਪੱਲਾ, ਰਹਿਮਤਾਂ ਦੇ, ਨਾਲ ਮੇਰਾ ਭਰਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                              ( ਜੀ )
ਜੋਗੀ ਜੀ ਨੇ, ਰਿਜ਼ਕ ਵੀ, ਦਿੱਤਾ ਮੈਨੂੰ ਰੱਜ ਕੇ,
ਕਰਨੀ ਹੈ, ਸੇਵਾ ਮੈਂ ਤੇ, \"ਸਦਾ ਗੱਜ ਵੱਜ ਕੇ\" ll
ਮੈਂ ਕਿਸੇ ਗੱਲੋਂ, ਨਹੀਂਓਂ ਡੋਲ੍ਹਦਾ ll,
ਹੱਥ ਬਾਬਾ ਜੀ ਨੇ, ਸਿਰ ਉੱਤੇ ਧਰਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                                      ( ਉਸੇ )
ਕਈਆਂ ਨਾਲੋਂ, ਮਾੜ੍ਹਾ ਏ ਤੇ, ਕਈਆਂ ਨਾਲੋਂ ਚੰਗਾ ਮੈਂ,
ਦੇ ਕੇ ਨਹੀਂ, ਲੈਂਦਾ ਜੇਹੜਾ, ਉਸੇ \"ਜੋਗੀ ਕੋਲੋਂ ਮੰਗਾਂ ਮੈਂ\" ll
ਮੈਂ ਹਰ ਵੇਲੇ, ਰਵ੍ਹਾਂ ਜੱਪਦਾ ll,
ਰੰਗ ਨਾਮ ਵਾਲਾ, ਐਸਾ ਮੈਨੂੰ ਚੜ੍ਹਿਆ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,
                                              ( ਜੀ )
ਗੁਫ਼ਾ ਵਿੱਚ, ਬੈਠਾ ਜੋਗੀ, ਮੁੱਖੜੇ ਤੇ ਨੂਰ ਏ,
ਜੋ ਵੀ ਮੰਗੋ, ਜੋਗੀ ਕੋਲੋਂ, \"ਮਿਲਦਾ ਜਰੂਰ ਏ\" ll
ਓ ਵੇਹੜੇ ਸਾਡੇ, ਬਿੱਟੂ ਕਾਂਜਲੀ ll,
ਅੱਜ ਮੀਂਹ ਮੇਹਰਾਂ ਦਾ ਵਰ੍ਹਿਆਂ,,,
ਜੋਗੀ ਜੀ ਦੀ, ਕਿਰਪਾ ਬੜੀ, ਮੇਰਾ ਕੰਮ ਨਾ,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Vamana

Vamana

Vamana | Vishnu Avatar, Dwarf Incarnation, Trivikrama

Kalkin

Kalkin

Kalkin | Avatar, Destroyer & Preserver

Balarama

Balarama

Balarama | Avatar, Brother & Warrior

Prajapati

Prajapati

Prajapati | Creator God, Vedic God & Vedic Rituals

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

View All

Discover Sacred Temples

Embark on a Spiritual Journey Through Related Temples

Gufa Mandir

Gufa Mandir

Shalimar Bagh, Delhi

Shree Nath Baba Mandir Yuvrajpur Ghazipur

Shree Nath Baba Mandir Yuvrajpur Ghazipur

Yuvarajpur, Uttar Pradesh

Lakshman kuti Hanuman mandir

Lakshman kuti Hanuman mandir

Khajri, Madhya Pradesh

Baba Ramdev Ji Mandir

Baba Ramdev Ji Mandir

Parbatpura, Rajasthan

Baba Thakur Ji Maharaj

Baba Thakur Ji Maharaj

Dubaldhan Kirmian, Haryana

Baba Prempuri Mandir

Baba Prempuri Mandir

Phogan, Rajasthan

View All
Searches leading to this page
जोगी जी दी किरपा बड़ी bhajan | जोगी जी दी किरपा बड़ी bhajan in Hindi | जोगी जी दी किरपा बड़ी devotional song | जोगी जी दी किरपा बड़ी bhajan lyrics | जोगी जी दी किरपा बड़ी bhajan youtube | जोगी जी दी किरपा बड़ी bhajan online | जोगी जी दी किरपा बड़ी religious song | जोगी जी दी किरपा बड़ी bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो