The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी जी तेरे दर्शन नूं | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लैन मुरादा लै फरयादा,
लैन मुरादा लै फरयादा,
रोट ते झंडा लिआइयाँ,
जोगी जी तेरे दर्शन नु,
दर्शन नु संगता गुफा ते आइयाँ,
जोगी जी तेरे दर्शन नु,
दर्शन नु चल के संगता आइयाँ,
बाबा जी तेरे दर्शन नु,

गुण तेरे ने गाउनदियां संगता
संगता नु चढ़ गईयाँ रंगता,
मिठियां लैन मुरादा बाबे तो,
झोलियाँ आन फैलाइयाँ,
जोगी जी तेरे दर्शन नु,

बालक रूप तलाइया आया,
माँ रतनो दा करजा लाहियाँ,
साड़े हर इक रोग वालियां,
तेरे कोल दवाइयां,
जोगी जी तेरे दर्शन नु,

अपने बचियाँ नु ला लो चरनी,
आस संगत दी पूरी करनी,
रहमत तेरी भगता उते,
करदे ने वडीआइयाँ ,
जोगी जी तेरे दर्शन नु,


ਲੈਣ ਮੁਰਾਦਾਂ, ਲੈ ਫਰਿਆਦਾਂ xll
ਲੈਣ ਮੁਰਾਦਾਂ, ਲੈ ਫਰਿਆਦਾਂ ll,
ਰੋਟ ਤੇ ਝੰਡਾ ਲਿਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ,
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l

ਗੁਣ ਤੇਰੇ ਨੇ, ਗਾਉਂਦੀਆਂ ਸੰਗਤਾਂ
ਸੰਗਤਾਂ ਨੂੰ ਚੜ੍ਹ, ਗਈਆਂ ਰੰਗਤਾਂ ll
ਮਿੱਠੀਆਂ ਲੈਣ ਮੁਰਾਦਾਂ ਬਾਬੇ ਤੋਂ ll,
ਝੋਲੀਆਂ ਆਣ ਫੈਲਾਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l

ਬਾਲਕ ਰੂਪ ਤਲਾਈਆਂ ਆਇਆ
ਮਾਂ ਰਤਨੋ ਦਾ ਕਰਜ਼ਾ ਲਾਹਿਆ ll
ਸਾਡੇ ਹਰ ਇੱਕ, ਰੋਗ ਵਾਲੀਆਂ ll,
ਤੇਰੇ ਕੋਲ ਦਵਾਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l


ਆਪਣੇ ਬੱਚਿਆਂ ਨੂੰ ਲਾ ਲਓ ਚਰਣੀ
ਆਸ ਸੰਗਤ ਦੀ ਪੂਰੀ ਕਰਨੀ ll
ਰਹਿਮਤ ਤੇਰੀ, ਭਗਤਾਂ ਉੱਤੇ ll,
ਕਰਦੇ ਨੇ ਵਡਿਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਸੰਗਤਾਂ ਗੁਫਾ ਤੇ ਆਈਆਂ,
ਜੋਗੀ ਜੀ ਤੇਰੇ ਦਰਸ਼ਨ ਨੂੰ l
ਦਰਸ਼ਨ ਨੂੰ, ਚੱਲ ਕੇ ਸੰਗਤਾਂ ਆਈਆਂ,
ਬਾਬਾ ਜੀ ਤੇਰੇ ਦਰਸ਼ਨ ਨੂੰ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Krishna

Krishna

Krishna | Story, Meaning, Description, & Legends

Varaha

Varaha

Varaha | Avatar, Boar & Vishnu

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Aditi

Aditi

Aditi | Vedic Goddess, Mother of Gods & Cosmic Order

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Sunari Ram Janki Temple

Sunari Ram Janki Temple

Sunari, Madhya Pradesh

Hanuman Temple Morwan

Hanuman Temple Morwan

Bheela Khera, Rajasthan

Shree Bhuvaneswari Mandir

Shree Bhuvaneswari Mandir

Baroti Bazar, Gujarat

Shree Nilkanth Mahadev Temple

Shree Nilkanth Mahadev Temple

Surat, Gujarat

Shiv Mandir Chautra

Shiv Mandir Chautra

Bhau Mazra, Uttar Pradesh

Balaji Temple

Balaji Temple

Jalaun, Uttar Pradesh

View All
Searches leading to this page
जोगी जी तेरे दर्शन नूं bhajan | जोगी जी तेरे दर्शन नूं bhajan in Hindi | जोगी जी तेरे दर्शन नूं devotional song | जोगी जी तेरे दर्शन नूं bhajan lyrics | जोगी जी तेरे दर्शन नूं bhajan youtube | जोगी जी तेरे दर्शन नूं bhajan online | जोगी जी तेरे दर्शन नूं religious song | जोगी जी तेरे दर्शन नूं bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ