The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਜੋਗੀ ਮਿੱਠੀਆਂ ਮੁਰਾਦਾਂ ਵੰਡਦਾ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਜੋਗੀ ਮਿੱਠੀਆਂ ਮੁਰਾਦਾਂ ਵੰਡਦਾ
=====================
( ਹੋ ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,
ਵੇ ਲੁੱਟ ਲਓ, ਨਸੀਬਾਂ ਵਾਲਿਓ,,,, )

ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,
ਲੁੱਟ ਲਓ, ਨਸੀਬਾਂ ਵਾਲਿਓ,
ਬਾਬਾ ਮਿੱਠੀਆਂ, ਮੁਰਾਦਾਂ ਵੰਡਦਾ,
ਲੁੱਟ ਲਓ, ਨਸੀਬਾਂ ਵਾਲਿਓ xll-ll

ਮਾਵਾਂ ਦੇ ਤਾਈਂ, ਪੁੱਤਰ ਦੇਵੇ, ਭੈਣਾਂ ਦੇ ਤਾਈਂ ਵੀਰੇ,
ਸਭ ਦੀਆਂ ਆਸਾਂ, ਹੋਣ ਪੂਰੀਆਂ, ਹੋਵਣ ਧੀਰੇ ਧੀਰੇ ll
ਓਹ ਤਾਂ, ਆਪਣੇ ਹੀ, ਰੰਗ ਵਿੱਚ ਰੰਗਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਇੱਕ ਹੀ, ਝਲਕ ਓਹਦੀ, ਜੀਹਦੇ ਉੱਤੇ ਪੈ ਗਈ,
ਜਿੰਦਗੀ ਦੇ, ਵਿੱਚ ਓਹਨੂੰ, ਥੋੜ ਨਾ ਕੋਈ ਰਹਿ ਗਈ ll
ਸਾਰਿਆਂ ਦੇ, ਦੁੱਖੜੇ ਨੇ ਖੰਡਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਕੱਖਾਂ ਤੋਂ, ਲੱਖ ਦੇ, ਬਣਾਈ ਦੇਖੋ ਜਾਂਵਦਾ,
ਸਾਰਿਆਂ ਦੀ, ਝੋਲ਼ੀ ਵਿੱਚ, ਖ਼ੈਰਾਂ ਪਾਈ ਜਾਂਵਦਾ ll
ਜੇਹੜਾ ਜੇਹੜਾ ਵੀ, ਬਾਬੇ ਦੇ ਮੂਹਰੋਂ ਲੰਘਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਇੱਕ ਮਨ, ਹੋ ਕੇ ਓਹਦੇ, ਚਰਨਾਂ \'ਚ ਬਹਿ ਜਾਇਓ,
ਕਰਮਾਂ ਦੇ, ਮਾਰਿਓ ਨਾ, ਖ਼ਾਲੀ ਕਿਤੇ ਰਹਿ ਜਾਇਓ ll  
ਜੱਗ ਝੋਲੀਆਂ ਭਰਾ ਕੇ, ਜੋ ਨੀ ਸੰਗਦਾ,
ਲੁੱਟ ਲਓ, ਨਸੀਬਾਂ ਵਾਲਿਓ,,,
ਜੋਗੀ ਮਿੱਠੀਆਂ, ਮੁਰਾਦਾਂ ਵੰਡਦਾ,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Lokapāla

Lokapāla

Lokapala | Definition & Facts

Varaha

Varaha

Varaha | Avatar, Boar & Vishnu

Saptamatrika

Saptamatrika

Saptamatrika | Goddesses, Hinduism, Worship

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Agra, Uttar Pradesh

Kaali Mandir, KAHEN

Kaali Mandir, KAHEN

Tikthi, Bihar

Sai baba anharipur

Sai baba anharipur

Chaukia, Uttar Pradesh

Lal Mandir

Lal Mandir

Mainpuri, Uttar Pradesh

Dadya Mandir

Dadya Mandir

Jhajjar, Haryana

Shani Temple (JOSHI SAMAJ AUWA)

Shani Temple (JOSHI SAMAJ AUWA)

Aauwa, Rajasthan

View All
Searches leading to this page
ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan in Hindi | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ devotional song | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan lyrics | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan youtube | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan online | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ religious song | ਜੋਗੀ ਮਿੱਠੀਆਂ ਮੁਰਾਦਾਂ ਵੰਡਦਾ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ