The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी मोर ते सवार हो के आजा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगी मोर ते सवार हो के आजा,
आरती हों लग पाई,
आजा भगता दे वल फेरा पा जा,
आरती हों लग पाई,
जोगी मोर ते सवार.....

भग्तजन तेरी आरती गाउंदे,
दर्शन तेरा करना चोह्न्दे,
आ के जोगियां दर्श दिखा जा,
आरती हों लग पाई,
जोगी मोर ते सवार.....

नाम तेरे दी असी ज्योत जगाई ऐ,
फूल कलियाँ दे नाल मूरत सजाई ऐ,
आ के संगता दे दुखड़े मिटा जा,
आरती हों लग पाई,
जोगी मोर ते सवार.....

भगता दे सिरा उते आउंदे तेरी पौन जी,
तेरे बिना जोगियां है साड़ा होर कौन जी,
आ के भुलेयां नु सीधे राहे पा जा,
आरती हों लग पाई,
जोगी मोर ते सवार.....

रोट परशाद आसी तेरे लई बनाया ऐ,
सोहनी पट्टी वाले ने वी यश तेरा गाया ऐ,
आ के जोगियां भोग लगा जा,
आरती हों लग पाई,
जोगी मोर ते सवार.....


ਜੋਗੀ ਮੋਰ ਤੇ, ਸਵਾਰ ਹੋ ਕੇ ਆਜਾ,
ਆਰਤੀ, ਹੋਣ ਲੱਗ ਪਈ ll
ਆਜਾ, ਭਗਤਾਂ ਦੇ ਵੱਲ, ਫੇਰਾ ਪਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ ਸਵਾਰ,,,,,,,,,,,

ਭਗਤਜਨ ਤੇਰੀ, ਆਰਤੀ ਗਾਉਂਦੇ
ਦਰਸ਼ਨ ਤੇਰਾ, ਕਰਨਾ ਚਾਹੁੰਦੇ ll
ਆ ਕੇ ਜੋਗੀਆ, ਦਰਸ਼ ਦਿਖਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,

ਨਾਮ ਤੇਰੇ ਦੀ ਅਸੀਂ, ਜੋਤ ਜਗਾਈ ਏ  
ਫੁੱਲ ਕਲੀਆਂ ਦੇ ਨਾਲ, ਮੂਰਤੀ ਸਜਾਈ ਏ ll
ਆ ਕੇ ਸੰਗਤਾਂ ਦੇ, ਦੁੱਖੜੇ ਮਿਟਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ ਸਵਾਰ,,,,,,,,,,,

ਭਗਤਾਂ ਦੇ ਸਿਰਾਂ ਉੱਤੇ, ਆਉਂਦੀ ਤੇਰੀ ਪੌਣ ਜੀ
ਤੇਰੇ ਬਿਨਾ ਜੋਗੀਆ ਹੈ, ਸਾਡਾ ਹੋਰ ਕੌਣ ਜੀ ll
ਆ ਕੇ ਭੁੱਲਿਆਂ ਨੂੰ, ਸਿੱਧੇ ਰਾਹੇ ਪਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,

ਰੋਟ ਪ੍ਰਸ਼ਾਦ ਅਸੀਂ, ਤੇਰੇ ਲਈ ਬਣਾਇਆ ਏ
ਸੋਹਣੀ ਪੱਟੀ ਵਾਲੇ ਨੇ ਵੀ, ਯਸ਼ ਤੇਰਾ ਗਾਇਆ ਏ ll
ਆ ਕੇ ਜੋਗੀਆ, ਭੋਗ ਲਗਾ ਜਾ,
ਆਰਤੀ, ਹੋਣ ਲੱਗ ਪਈ
ਜੋਗੀ ਮੋਰ ਤੇ, ਸਵਾਰ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Rama

Rama

Rama | Description, Symbolism, Meaning, & Facts

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Shri Krishan CowShed

Shri Krishan CowShed

Badopal, Haryana

Vagheswary maa

Vagheswary maa

Navsari, Gujarat

Shri Hanuman Mandir

Shri Hanuman Mandir

Delhi, Delhi

Kali Durga Mandir, Vishnupur Titidha

Kali Durga Mandir, Vishnupur Titidha

Bishunpur Titidha, Bihar

Baba Harnamgiri Temple

Baba Harnamgiri Temple

Fatehabad, Haryana

Baba Barfani Amarnath Shiv Mandir

Baba Barfani Amarnath Shiv Mandir

Delhi, Delhi

View All
Searches leading to this page
जोगी मोर ते सवार हो के आजा bhajan | जोगी मोर ते सवार हो के आजा bhajan in Hindi | जोगी मोर ते सवार हो के आजा devotional song | जोगी मोर ते सवार हो के आजा bhajan lyrics | जोगी मोर ते सवार हो के आजा bhajan youtube | जोगी मोर ते सवार हो के आजा bhajan online | जोगी मोर ते सवार हो के आजा religious song | जोगी मोर ते सवार हो के आजा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋ