The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगी निक्का जेहा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
भगता नु रंग  विच रंगदा,
जोगी निक्का जेहा,
झोलियाँ भर भर वंडदा,
जोगी निक्का जेहा,
भगता नु रंग विच ..........

शीश ओहदे ते जटा सोह्नदियाँ.
अंग व्भुती रमाई,
हथ विच चिमटा भगल च बगली,
गल विच सिंगी पाई,
धर्म दा पुत्र बना के ओहनू ,
एह टार गई रतनो माई,
जोगी निक्का जेहा,
झोलियाँ भर भर वंडदा
जोगी निक्का जेहा.....

सब दा ख्याल रखदा,
हों देंदा न निराश ऐह,
जेह्डा ओहदे दर उते,
ला के बेह्न्दा वास ऐ,
ओह जिधरोदी लंग्दा,
जोगी निक्का जेहा....

संगता ने दुरो औंदियाँ,
पौनाहारी दे द्वारे ते
भर देंदा तासे,
इक वार ही पुकारे ते,
ओहदा वंडना वी सोहने ढंग दा,
जोगी निक्का जेहा...

सोहन लाल सैनी आखदा,
देखो लाल मेरे चल के,
लखा ने सितारे जेहे,
बैठे बुहा मल के ,
उस दर तो हर कोई मंगदा,
जोगी निक्का जेहा,



ਭਗਤਾਂ ਨੂੰ ਰੰਗ ਵਿੱਚ ਰੰਗਦਾ,
ਜੋਗੀ ਨਿੱਕਾ ਜੇਹਾ ll
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ ll
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸੀਸ ਓਹਦੇ ਤੇ, ਜਟਾਂ ਸੋਂਹਦੀਆਂ,
ਅੰਗ ਬਿਭੂਤ ਰਮਾਈ l
ਹੱਥ ਵਿੱਚ ਚਿਮਟਾ, ਬਗ਼ਲ \'ਚ ਬਗ਼ਲੀ,
ਗਲ਼ ਵਿੱਚ ਸਿੰਗੀ ਪਾਈ l
*ਧਰਮ ਦਾ ਪੁੱਤਰ, ਬਣਾ ਕੇ ਓਹਨੂੰ ll
ਏਹ ਤਰ ਗਈ, ਰਤਨੋ ਮਾਈ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸਭ ਦਾ ਖਿਆਲ ਰੱਖਦਾ,
ਹੋਣ ਦੇਂਦਾ ਨਾ, ਨਿਰਾਸ਼ ਏਹ ll
ਜੇਹੜਾ ਓਹਦੇ ਦਰ ਉੱਤੇ,
ਲਾ ਕੇ ਬਹਿੰਦਾ ਵਾਸ ਏ ll
ਉਹ ਜਿਧਰੋਂ ਦੀ ਲੰਘਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,

ਸੰਗਤਾਂ ਨੇ ਦੂਰੋਂ ਆਉਂਦੀਆਂ,
ਪੌਣਾਹਾਰੀ ਦੇ ਦਵਾਰੇ ਤੇ ll
ਭਰ ਦੇਂਦਾ ਤਾਸੇ,
ਇੱਕ ਵਾਰ ਹੀ ਪੁਕਾਰੇ ਤੇ ll
ਓਹਦਾ ਵੰਡਣਾ ਵੀ, ਸੋਹਣੇ ਢੰਗ ਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,

ਸੋਹਣ ਲਾਲ ਸੈਣੀ ਆਖਦਾ,
ਦੇਖੋਂ ਨਾਲ ਮੇਰੇ ਚੱਲ ਕੇ ll
ਲੱਖਾਂ ਨੇ ਸਿਤਾਰੇ ਜੇਹੇ,
ਬੈਠੇ ਬੂਹਾ ਮੱਲ੍ਹ ਕੇ ll
ਓਸ ਦਰ ਤੋਂ, ਹਰ ਕੋਈ ਮੰਗਦਾ,
ਜੋਗੀ ਨਿੱਕਾ ਜੇਹਾ l
ਝੋਲੀਆਂ ਭਰ ਭਰ ਵੰਡਦਾ,
ਜੋਗੀ ਨਿੱਕਾ ਜੇਹਾ l
ਭਗਤਾਂ ਨੂੰ ਰੰਗ ਵਿੱਚ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vishnu

Vishnu

Vishnu | Hindu deity

Parvati

Parvati

Parvati | Shakti, Shiva’s Consort & Mother Goddess

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

मानस मंदिर

मानस मंदिर

Soron, Uttar Pradesh

Bhumya Temple

Bhumya Temple

New Delhi, Delhi

Old Shiv Mandir

Old Shiv Mandir

Delhi, Delhi

Hemja Shiv Mandir

Hemja Shiv Mandir

Rampur Dumra, Bihar

Shiv Mandir Matoli

Shiv Mandir Matoli

Mandi, Himachal Pradesh

BAPS Swaminarayan Mandir

BAPS Swaminarayan Mandir

Surat, Gujarat

View All
Searches leading to this page
जोगी निक्का जेहा bhajan | जोगी निक्का जेहा bhajan in Hindi | जोगी निक्का जेहा devotional song | जोगी निक्का जेहा bhajan lyrics | जोगी निक्का जेहा bhajan youtube | जोगी निक्का जेहा bhajan online | जोगी निक्का जेहा religious song | जोगी निक्का जेहा bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ