The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जोगिया सुनहरी जटा वालिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगियां वे जोगियां  सुनहरी जटा  वालिया,
संगता नु दर्श दिखाई,
वे सुन बोह्डा वालियां संगता नु दर्श दिखाई
जोगियां वे जोगियां......

हथ जोड़ संगता दी ऐहो बाबा विनती,
साड़े वलो मुख न घुमाई,
वे सुन बोह्डा वालियां साड़े वलो मुख न घुमाई,
जोगियां वे जोगियां......

मेहरा वालेया जी निगाह मेहर वाली मार दे,
रेहमता दा मीह बरसाई,
वे सुन बोह्डा वालियां रेहमता दा मीह बरसाई,
जोगियां वे जोगियां......

तेरियां जी संगता प्यारियां च बेठ के,
चोंकियां मैं लगावा चाई चाई,
वे सुंदर मुखड़े वालेया चोंकीया मैं लगावा चाई चाई,
जोगियां वे जोगियां.......

पाली अते सिंदर भी अरजा ने करदे,
मंडली नु चरनी लगाई,
माँ रत्नों दे लाडले मंडली नु चरनी लगाई,
जोगियां वे जोगियां .........

ਜੋਗੀਆ ਵੇ ਜੋਗੀਆ, \"ਸੁਨਿਹਰੀ ਜਟਾਂ ਵਾਲਿਆ ll\",
ਸੰਗਤਾਂ ਨੂੰ ਦਰਸ਼ ਦਿਖਾਈ,
ਵੇ ਸੁਣ ਬੋਹੜਾਂ ਵਾਲਿਆ, ਸੰਗਤਾਂ ਨੂੰ ਦਰਸ਼ ਦਿਖਾਈ l
ਜੋਗੀਆ ਵੇ ਜੋਗੀਆ,,,,,,,,,,,,,,,

ਹੱਥ ਜੋੜ ਸੰਗਤਾਂ ਦੀ, \"ਏਹੋ ਬਾਬਾ ਬੇਨਤੀ ll\",
ਸਾਡੇ ਵੱਲੋਂ ਮੁਖ ਨਾ ਘੁਮਾਈਂ,
ਵੇ ਸੁਣ ਬੋਹੜਾਂ ਵਾਲਿਆ, ਸਾਡੇ ਵੱਲੋਂ ਮੁਖ ਨਾ ਘੁਮਾਈਂ l
ਜੋਗੀਆ ਵੇ ਜੋਗੀਆ,,,,,,,,,,,,,,,

ਮੇਹਰਾਂ ਵਾਲਿਆ ਜੀ, \"ਨਿਗਾਹ ਮੇਹਰ ਵਾਲੀ ਮਾਰ ਦੇ ll\",
ਰਹਿਮਤਾਂ ਦਾ ਮੀਂਹ ਬਰਸਾਈਂ,
ਵੇ ਸੁਣ ਧੂਣੇ ਵਾਲਿਆਂ, ਰਹਿਮਤਾਂ ਦਾ ਮੀਂਹ ਬਰਸਾਈਂ l
ਜੋਗੀਆ ਵੇ ਜੋਗੀਆ,,,,,,,,,,,,,,,


ਤੇਰੀਆਂ ਜੀ ਸੰਗਤਾਂ, \"ਪਿਆਰੀਆਂ ਚ ਬੈਠ ਕੇ ll\",
ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ,
ਵੇ ਸੁੰਦਰ ਮੁਖੜੇ ਵਾਲਿਆ, ਚੌਂਕੀਆਂ ਮੈਂ ਲਗਾਵਾਂ ਚਾਈਂ ਚਾਈਂ l
ਜੋਗੀਆ ਵੇ ਜੋਗੀਆ,,,,,,,,,,,,,,,

ਪਾਲੀ ਅਤੇ ਸ਼ਿੰਦਰ ਵੀ, \"ਅਰਜ਼ਾਂ ਨੇ ਕਰਦੇ ll\",
ਮੰਡਲੀ ਨੂੰ ਚਰਣੀ ਲਗਾਈਂ,
ਮਾਂ ਰਤਨੋ ਦੇ ਲਾਡਲੇ, ਮੰਡਲੀ ਨੂੰ ਚਰਣੀ ਲਗਾਈਂ l
ਜੋਗੀਆ ਵੇ ਜੋਗੀਆ,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Hanuman

Hanuman

Hanuman | Hindu Monkey God, Ramayana Character

Ayyappan

Ayyappan

Ayyappan | Hinduism, Sabarimala, Lord Vishnu

Trimurti

Trimurti

Trimurti | Definition, Meaning, & Facts

Chandi

Chandi

Chandi | Hinduism, Warrior, Devi

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Faridabad, Haryana

Shiv Mandir

Shiv Mandir

Korhaili, Bihar

hanuman mandir

hanuman mandir

Umria, Madhya Pradesh

Shiv Mandir

Shiv Mandir

Delhi, Delhi

Rani Bhatiyani Mataji Ka Mandir

Rani Bhatiyani Mataji Ka Mandir

Serna, Rajasthan

Mahaveer Mandir

Mahaveer Mandir

Yusufpur, Uttar Pradesh

View All
Searches leading to this page
जोगिया सुनहरी जटा वालिया bhajan | जोगिया सुनहरी जटा वालिया bhajan in Hindi | जोगिया सुनहरी जटा वालिया devotional song | जोगिया सुनहरी जटा वालिया bhajan lyrics | जोगिया सुनहरी जटा वालिया bhajan youtube | जोगिया सुनहरी जटा वालिया bhajan online | जोगिया सुनहरी जटा वालिया religious song | जोगिया सुनहरी जटा वालिया bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ