The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

कदी ते दाता तक्क लैन गे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बह जा करके तसली जे तू आ गया द्वारे,
होगी निगाह जे सवली दुःख मूक जाने सारे,
रख दिल विच सबर बना के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक लेंगे

इथे दसना नि पेंदा एह ते आप जानी जान,
एहदे दर काहदा घाटा पाउंदे मोया विच जान,
देख इक वारी तू भी अजमा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे  

जो ना खोलदे जुबाना रहंदे दुनिया तो चंगी,
रखे गल नाल ला के ओहदे रंग च जो रंगे,
कुझ मिलदा हुंदा नी रोला पा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे

मेजर सुन्डा वाले वे रखी एक गल चेते,
जसे वांग तर जायेगा ओहदे लगाया जे लेखे,
हैप्पी गडी पेज वाला दसे गा के,
कदी ते दाता तक लेंगे,
कौन बेठा ऐ दरा ते दुखी आ के,
कदी ते दाता तक्क लैन गे


ਬਹਿ ਜਾ ਕਰਕੇ ਤੱਸਲੀ, ਜੇ ਤੂੰ ਆ ਗਿਆ ਦਵਾਰੇ
ਹੋਗੀ ਨਿਗਾਹ ਜੇ ਸਵੱਲੀ, ਦੁੱਖ ਮੁੱਕ ਜਾਣੇ ਸਾਰੇ
ਰੱਖ ਦਿਲ ਵਿੱਚ, ਸਬਰ ਬਣਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll

ਏਥੇ ਦੱਸਣਾ ਨੀ ਪੈਂਦਾ, ਏਹ ਤੇ ਆਪ ਜਾਣੀ ਜਾਣ
ਏਹਦੇ ਦਰ ਕਾਹਦਾ ਘਾਟਾ, ਪਾਉਂਦੇ ਮੋਇਆ ਵਿੱਚ ਜਾਨ ll
ਦੇਖ ਇੱਕ ਵਾਰੀ ਤੂੰ ਵੀ, ਅਜ਼ਮਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll

ਜੋ ਨਾ ਖੋਲਦੇ ਜ਼ੁਬਾਨਾਂ, ਰਹਿੰਦੇ ਦੂਜਿਆਂ ਤੋਂ ਚੰਗੇ
ਰੱਖੇ ਗਲ਼ ਨਾਲ ਲਾ ਕੇ, ਓਹਦੇ ਰੰਗ ਚ ਜੋ ਰੰਗੇ ll
ਕੁਝ ਮਿਲਦਾ ਹੁੰਦਾ ਨੀ, ਰੌਲਾ ਪਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll


ਮੇਜਰ ਸੁੰਨੜਾ ਵਾਲੇ ਵੇ , ਰੱਖੀ ਇੱਕ ਗੱਲ ਚੇਤੇ
ਜੱਸੇ ਵਾਂਗ ਤਰ ਜਾਏਂਗਾ, ਓਹਦੇ ਲੱਗਿਆ ਜੇ ਲੇਖੇ ll
ਹੈਪੀ ਗੜ੍ਹੀ ਪੇਚ ਵਾਲਾ, ਦੱਸੇ ਗਾ ਕੇ ll,
ਕਦੀ ਤੇ ਦਾਤਾ, ਤੱਕ ਲੈਣਗੇ l
ਕੌਣ ਬੈਠਾ ਏ, ਦਰਾਂ ਤੇ ਦੁੱਖੀ ਆ ਕੇ,
ਕਦੀ ਤੇ ਦਾਤਾ ਤੱਕ ਲੈਣਗੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Hanuman

Hanuman

Hanuman | Hindu Monkey God, Ramayana Character

Ayyappan

Ayyappan

Ayyappan | Hinduism, Sabarimala, Lord Vishnu

Trimurti

Trimurti

Trimurti | Definition, Meaning, & Facts

Chandi

Chandi

Chandi | Hinduism, Warrior, Devi

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Faridabad, Haryana

Shiv Mandir

Shiv Mandir

Korhaili, Bihar

hanuman mandir

hanuman mandir

Umria, Madhya Pradesh

Shiv Mandir

Shiv Mandir

Delhi, Delhi

Rani Bhatiyani Mataji Ka Mandir

Rani Bhatiyani Mataji Ka Mandir

Serna, Rajasthan

Mahaveer Mandir

Mahaveer Mandir

Yusufpur, Uttar Pradesh

View All
Searches leading to this page
कदी ते दाता तक्क लैन गे bhajan | कदी ते दाता तक्क लैन गे bhajan in Hindi | कदी ते दाता तक्क लैन गे devotional song | कदी ते दाता तक्क लैन गे bhajan lyrics | कदी ते दाता तक्क लैन गे bhajan youtube | कदी ते दाता तक्क लैन गे bhajan online | कदी ते दाता तक्क लैन गे religious song | कदी ते दाता तक्क लैन गे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ो