The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

की ज़ोर गरीबाँ दा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
की जोर गरीबा दा गाऊआ विच फसला दे चारे
बैठा भगती करदा नि गाऊआ सारे खेत उजाड़े ,
सुन मेरिये माता नि तू पा फसला वल फेरी
जा जुर्माना भर दे माँ नही ते आफत आजू तेरी

आसा दे तंद साडे टूट गए रीजा दी करी तबाही माँ
इस तेरे छोटे बालक ने साडी सारी फसल गवाई माँ
खुशिया दिल विच रेह गईआ तेनु गल कहा मैं केहड़ी
जा जुर्माना भर दे माँ नही ते आफत आजू तेरी


सोचेया सी कनक नु वड के माँ असी घर दा तोरा तोरंगे
जेह्ड़े पैसे लाये सी सेठा तो ओहना नु कुझ ता मोड़ागे
पल्ले छड़ेया फका न एहने रोड दिति बेडी मेरी
जा जुर्माना भर दे माँ नही ते आफत आजू तेरी

बडसर दे थाणे माँ अंदर जा के रिपोर्ट लिखावा
तेरे पाली ते तेरी गौआ नु मिंटा विच अन्दर करावा
भुगती आप तरीका नि आ जू होश टिकाने तेरी
जा जुर्माना भर दे माँ नही ते आफत आजू तेरी

माना कुरलौंदा ऐ माँ तू निगाह मेहर दी करदे
इस सुके फल नु माये नि तू हरिया भरिया करदे
पैसे सब दे की नि रतनो भरदे झोली मेरी
जा जुर्माना भर दे माँ नही ते आफत आजू तेरी



ਧੁਨ- ਮੇਰੇ ਵੱਸ ਨਾ ਰਾਂਝਿਆ ਵੇ
ਕੀ ਜ਼ੋਰ ਗਰੀਬਾਂ ਦਾ, ਗਊਆਂ ਵਿੱਚ ਫਸਲਾਂ ਦੇ ਚਾਰੇ l
ਬੈਠਾ ਭਗਤੀ ਕਰਦਾ ਨੀ, ਗਊਆਂ ਸਾਰੇ ਖੇਤ ਉਜਾੜੇ l
ਸੁਣ ਮੇਰੀਏ ਮਾਤਾ ਨੀ ll, ਤੂੰ ਪਾ ਫ਼ਸਲਾਂ ਵੱਲ ਫ਼ੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਆਸਾ ਦੇ ਤੰਦ ਸਾਡੇ ਟੁੱਟ ਗਏ, ਰੀਝਾਂ ਦੀ ਕਰੀ ਤਬਾਹੀ ਮਾਂ l
ਇਸ ਤੇਰੇ ਛੋਟੇ ਬਾਲਕ ਨੇ, ਸਾਡੀ ਸਾਰੀ ਫ਼ਸਲ ਗਵਾਈ ਮਾਂ ll
ਖੁਸ਼ੀਆਂ ਦਿਲ ਵਿੱਚ ਰਹਿ ਗਈਆਂ ll, ਤੈਨੂੰ ਗੱਲ ਕਹਾਂ ਮੈਂ ਕੇਹੜੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਸੋਚਿਆ ਸੀ ਕਣਕ ਨੂੰ ਵੱਢ ਕੇ ਮਾਂ, ਅਸੀਂ ਘਰ ਦਾ ਤੋਰਾ ਤੋਰਾਂਗੇ l
ਜੇਹੜੇ ਪੈਸੇ ਲਏ ਸੀ ਸੇਠਾਂ ਤੋਂ, ਓਹਨਾਂ ਨੂੰ ਕੁਝ ਤਾ ਮੋੜਾਂਗੇ ll
ਪੱਲੇ ਛੱਡਿਆ ਫ਼ੱਕਾ ਨਾ ll, ਏਹਨੇ ਰੋੜ੍ਹ ਦਿੱਤੀ ਬੇੜੀ ਮੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਬੜਸਰ ਦੇ ਥਾਣੇ ਮਾਂ ਅੰਦਰ, ਜਾ ਕੇ ਰਿਪੋਰਟ ਲਿਖਾਵਾਂ l
ਤੇਰੇ ਪਾਲੀ ਤੇ ਤੇਰੀ ਗਊਆਂ ਨੂੰ, ਮਿੰਟਾਂ ਵਿੱਚ ਅੰਦਰ ਕਰਾਵਾਂ ll
ਭੁਗਤੀ ਆਪ ਤਰੀਕਾਂ ਨੀ ll, ਆ ਜੂ ਹੋਸ਼ ਟਿਕਾਣੇ ਤੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll

ਮਾਣ੍ਹਾ ਕੁਰਲਾਉਂਦਾ ਏ ਮਾਂ, ਤੂੰ ਨਿਗਾਹ ਮੇਹਰ ਦੀ ਕਰਦੇ l
ਇਸ ਸੁੱਕੇ ਫ਼ਲ ਨੂੰ ਮਾਂਏਂ ਨੀ, ਤੂੰ ਹਰਿਆ ਭਰਿਆ ਕਰਦੇ ll
ਪੈਸੇ ਸਭ ਦੇ ਕੇ ਨੀ ll, ਰਤਨੋਂ ਭਰਦੇ ਝੋਲੀ ਮੇਰੀ,
ਜਾਂ ਜੁਰਮਾਨਾ ਭਰ ਦੇ ਮਾਂ, ਨਹੀਂ ਤੇ ਆਫ਼ਤ ਆ ਜੂ ਤੇਰੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
की ज़ोर गरीबाँ दा bhajan | की ज़ोर गरीबाँ दा bhajan in Hindi | की ज़ोर गरीबाँ दा devotional song | की ज़ोर गरीबाँ दा bhajan lyrics | की ज़ोर गरीबाँ दा bhajan youtube | की ज़ोर गरीबाँ दा bhajan online | की ज़ोर गरीबाँ दा religious song | की ज़ोर गरीबाँ दा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
बाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ