The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लग्गी तेरी मोहर जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਦਰ ਕਿਸੇ ਦੇ ਨਹੀਂ ਜਾਂਦੇ, ਫਿਰ ਹੋਰ ਜੋਗੀਆ ll
ਓ ਜਿਹਨਾਂ ਭਗਤਾਂ ਤੇ lll ਲੱਗੀ ਤੇਰੀ ਮੋਹਰ ਜੋਗੀਆ ll

ਧੂਣਾ ਹਰ ਵੇਲੇ, ਭਗਤ ਤਪਾ ਕੇ ਰੱਖਦੇ l
ਤੇਰੇ ਚਰਨਾਂ \'ਚ, ਸੁਰਤ ਟਿਕਾ ਕੇ ਰੱਖਦੇ ll
ਓ ਫਿਰ ਲੁੱਟਦੇ lll ਖ਼ਜ਼ਾਨਾ ਬਣ ਚੋਰ ਜੋਗੀਆ,,,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਤੇਰੇ ਮੁੱਖੜੇ ਤੇ ਲੱਖਾਂ, ਸੂਰਜਾਂ ਦੀ ਲਾਲੀ ਏ l
ਕੋਈ ਦਰ ਤੋਂ ਨਾ ਖ਼ਾਲੀ, ਮੁੜਿਆ ਸਵਾਲੀ ਏ ll
ਓ ਤੇਰੇ ਨਾਮ ਦੇ lll ਨਸ਼ੇ ਦੀ ਰਹਿੰਦੀ ਲੋਰ ਜੋਗੀਆ,,,  
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਬੱਸ ਤੇਰੇ ਨਾਲ, ਸਾਡੀਆਂ ਨੇ ਸ਼ਾਨਾਂ ਜੋਗੀਆ l
ਸਾਡੇ ਸੁੱਖ ਭਾਵੇਂ, ਰੱਖ ਲੈ ਬਿਆਨਾਂ ਜੋਗੀਆ ll
ਓ ਸਾਡੀ ਤੇਰੇ ਨਾਲ lll ਬਣਦੀ ਏ ਟੋਹਰ ਜੋਗੀਆ,,,
ਜਿਹਨਾਂ ਭਗਤਾਂ ਤੇ, ਲੱਗੀ ਤੇਰੀ ਮੋਹਰ ਜੋਗੀਆ ll

ਜਦੋ ਜੋਗੀ ਦਿਆਂ, ਭਗਤਾਂ ਨਾਲ ਸੰਗ ਹੋ ਗਿਆ l
ਤਾਜ਼ ਤੇਰਿਆਂ, ਰੰਗਾਂ ਦੇ ਵਿੱਚ ਰੰਗ ਹੋ ਗਿਆ ll
ਓ ਮੈਨੂੰ ਤੇਰੇ ਬਾਝੋਂ lll ਦਿੱਸੇ ਨਾ ਕੋਈ ਹੋਰ ਜੋਗੀਆ,,,
ਜਿਹਨਾਂ ਭਗਤਾਂ ਤੇ ਲੱਗੀ ਤੇਰੀ ਮੋਹਰ ਜੋਗੀਆ ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Brihaspati

Brihaspati

Brihaspati | Guru, Vedic God & Teacher

Kalkin

Kalkin

Kalkin | Avatar, Destroyer & Preserver

Kubera

Kubera

Kubera | God of Wealth, Hinduism, Yaksha

Saptamatrika

Saptamatrika

Saptamatrika | Goddesses, Hinduism, Worship

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Digamber Jain Mandir

Digamber Jain Mandir

Bhagawan, Madhya Pradesh

LORD SHANKAR TEMPLE

LORD SHANKAR TEMPLE

Naudhiya, Madhya Pradesh

Temple Goga Madi

Temple Goga Madi

Yamuna Nagar, Haryana

Shakumbhri Mata Mandir Baragaon

Shakumbhri Mata Mandir Baragaon

Bara Gaon, Haryana

Garhi Padhavali

Garhi Padhavali

Madhya Pradesh

Mangalgiri Temple

Mangalgiri Temple

Arjani, Madhya Pradesh

View All
Searches leading to this page
लग्गी तेरी मोहर जोगिया bhajan | लग्गी तेरी मोहर जोगिया bhajan in Hindi | लग्गी तेरी मोहर जोगिया devotional song | लग्गी तेरी मोहर जोगिया bhajan lyrics | लग्गी तेरी मोहर जोगिया bhajan youtube | लग्गी तेरी मोहर जोगिया bhajan online | लग्गी तेरी मोहर जोगिया religious song | लग्गी तेरी मोहर जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋ