The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

लोकी पुछदे ने जोगी की लगदे तेरे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
लोकी पुछदे ने जोगी की लगदे तेरे,
नी मैं कहंदी आ सब कुछ लगदे मेरे,
नी मैं कहंदी आमकुल दे देवन मेरे,

जेह्डा जोगी दे दवारे जावे,
झोलियाँ भर भर के ओह आवे,
ओ झोलियाँ भरदे ने भरदे ने हर वेले,
नी मैं कहंदी आ पौनाहारी ने मेरे,
नी मैं कहंदी आ कुल दे देवन मेरे,

बाबा जी वंध्दे हीरे मोती,
लाल खिडाओंदे मावा दी गोदी,
ओ लाल खिडाओंदे,  खिडाओंदे माँ दी गोदी,
नी मैं कहंदी आ,कुल दे देवन मेरे,

अमृत वेले नाम जपाओंदे,
चंद जेहा अपना मुखड़ा दिखौंदे,
ओ दर्शन दिंदे ने, दिंदे अमृत वेले,
नी मैं कहंदी आ प्यारे जोगी ने मेरे,
नही मैं कहंदी आ कुल दे देवन मेरे,

एक रिश्ता हॉवे ता मैं बोला,
भेद दिला दे किवे मैं खोला,
ओ माँ मेरी कहंदी इ कुल दे देवन तेरे,
नही मैं कहंदी आ सब कुछ लगदे मेरे,
नही मैं कहंदी आ प्यारे जोगी ने मेरे,
नही मैं कहंदी आ कुल दे देवन मेरे,
नही मैं कहंदी आ सोहने जोगी ने  मेरे,


ਲੋਕੀ ਪੁੱਛਦੇ ਨੇ, ਜੋਗੀ ਕੀ ਲਗਦੇ ਤੇਰੇ,
ਨੀ ਮੈਂ ਕਹਿੰਦੀ ਆਂ, ਸਭ ਕੁਛ ਲਗਦੇ ਮੇਰੇ,
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ,

ਜਿਹੜਾ ਜੋਗੀ ਦੇ ਦਵਾਰੇ ਜਾਵੇ ,
ਝੋਲੀਆਂ ਭਰ ਭਰ ਕੇ ਉਹ ਆਵੇ,
ਓ ਝੋਲੀਆਂ ਭਰਦੇ ਨੇ , ਭਰਦੇ ਨੇ ਹਰ ਵੇਲੇ,
ਨੀ ਮੈਂ ਕਹਿੰਦੀ ਆਂ, ਪੌਣਹਾਰੀ ਨੇ ਮੇਰੇ ,
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ,

ਬਾਬਾ ਜੀ ਵੰਡਦੇ ਹੀਰੇ ਮੋਤੀ ,
ਲਾਲ ਖਿਡਾਉਂਦੇ ਮਾਵਾਂ ਦੀ ਗੋਦੀ
ਓ ਲਾਲ ਖਿਡਾਉਂਦੇ ਨੇ ll, ਖਿਡਾਉਂਦੇ ਮਾਂ ਦੀ ਗੋਦੀ
ਨੀ ਮੈਂ ਕਹਿੰਦੀ ਆਂ, ਸੋਹਣੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ

ਅੰਮ੍ਰਿਤ ਵੇਲੇ ਨਾਮ ਜਪਾਉਂਦੇ
ਚੰਦ ਜੇਹਾ ਆਪਣਾ ਮੁੱਖੜਾ ਦਿਖਾਉਂਦੇ
ਓ ਦਰਸ਼ਨ ਦੇਂਦੇ ਨੇ ll, ਦੇਂਦੇ ਅੰਮ੍ਰਿਤ ਵੇਲੇ
ਨੀ ਮੈਂ ਕਹਿੰਦੀ ਆਂ, ਪਿਆਰੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ

ਇਕ ਰਿਸ਼ਤਾ ਹੋਵੇ ਤਾਂ ਮੈਂ ਬੋਲਾਂ
ਭੇਦ ਦਿਲਾਂ ਦੇ ਕਿਵੇਂ ਮੈਂ ਖੋਲਾਂ
ਓ ਮਾਂ ਮੇਰੀ ਕਹਿੰਦੀ ਏ ll, ਕੁਲ ਦੇ ਦੇਵਨ ਤੇਰੇ
ਨੀ ਮੈਂ ਕਹਿੰਦੀ ਆਂ, ਸਭ ਕੁਛ ਲਗਦੇ ਮੇਰੇ
ਨੀ ਮੈਂ ਕਹਿੰਦੀ ਆਂ, ਪਿਆਰੇ ਜੋਗੀ ਨੇ ਮੇਰੇ
ਨੀ ਮੈਂ ਕਹਿੰਦੀ ਆਂ, ਕੁਲ ਦੇ ਦੇਵਨ ਮੇਰੇ
ਨੀ ਮੈਂ ਕਹਿੰਦੀ ਆਂ, ਸੋਹਣੇ ਜੋਗੀ ਨੇ ਮੇਰੇ

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
लोकी पुछदे ने जोगी की लगदे तेरे bhajan | लोकी पुछदे ने जोगी की लगदे तेरे bhajan in Hindi | लोकी पुछदे ने जोगी की लगदे तेरे devotional song | लोकी पुछदे ने जोगी की लगदे तेरे bhajan lyrics | लोकी पुछदे ने जोगी की लगदे तेरे bhajan youtube | लोकी पुछदे ने जोगी की लगदे तेरे bhajan online | लोकी पुछदे ने जोगी की लगदे तेरे religious song | लोकी पुछदे ने जोगी की लगदे तेरे bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ