The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

माँ रत्नो पुकारदी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ताहना मेहना लस्सी रोटी दा दे बेठी हो के मजबूर
पता नही सी ऐनी भूल ने जोगी मेंथो सी कर देना दूर,
जय कार पौनाहारी दा बोल साचे दरबार की जय,

आजा जोगियां वे तेनु सोहं मेरे प्यार दी,
तेरे दर्श दीदार नु माँ रतनो पुकारदी,
आजा जोगियां वे......

मैं जद वी देखा चार चुफेरे तेनु ही बस देखा,
हूँ आया तू आया जोगियां पेंदा तेरा भुलेखा,
जंगला च घूम घूम तेरा राह निहारदी.
आजा जोगियां वे ...........


उडीक तेरी विच पुतरा वे मैं फिरदी झलम झली,
तेरे वाजो हो गई हां मैं बिलकुल कलम कली,
तेरे तो बिना मैं वांग मोया वक़्त गुजार्दी,
आजा जोगियां वे ...........

तेरे मुख चो एको कण माँ सुनन नु तरसन,
प्रगत हो के जोगी ने फिर दिते माँ नु दर्शन,
छड के तू मेनू कली ना गल कर जांदी,
आजा जोगियां वे ...........


( ਤਾਹਨਾ ਮੇਹਣਾ, ਲੱਸੀ ਰੋਟੀ ਦਾ, ਦੇ ਬੈਠੀ, ਹੋ ਕੇ ਮਜ਼ਬੂਰ
ਪਤਾ ਨਹੀਂ ਸੀ, ਐਨੀ ਭੁੱਲ ਨੇ, ਜੋਗੀ ਮੈਥੋਂ ਸੀ, ਕਰ ਦੇਣਾ ਦੂਰ )
ਜੈਕਾਰਾ ਪੌਣਾਹਾਰੀ ਦਾ,,,,,,ਬੋਲ ਸਾਚੇ ਦਰਬਾਰ ਕੀ ਜੈ

ਆਜਾ ਜੋਗੀਆ ਵੇ ਤੈਨੂੰ, ਸੋਂਹ ਮੇਰੇ ਪਿਆਰ ਦੀ xll-ll
ਤੇਰੇ \'ਦਰਸ਼ ਦੀਦਾਰ ਨੂੰ\' lll ਮਾਂ, ਰਤਨੋ ਪੁਕਾਰਦੀ
ਆਜਾ ਜੋਗੀਆ ਵੇ ,,,,,,,,,,,,,,,

ਮੈਂ ਜਦ ਵੀ ਦੇਖਾਂ, ਚਾਰ ਚੁਫੇਰੇ, \"ਤੈਨੂੰ ਹੀ ਬੱਸ ਦੇਖਾਂ\" (ਜੋਗੀਆ)
ਹੁਣ ਆਇਆ ਤੂੰ, ਆਇਆ ਜੋਗੀਆ, \"ਪੈਂਦਾ ਤੇਰਾ ਭੁਲੇਖਾ\" ll
ਜੰਗਲਾਂ ਚ ਘੁੰਮ ਘੁੰਮ ll ਤੇਰਾ ਰਾਹ ਨਿਹਾਰਦੀ
ਆਜਾ ਜੋਗੀਆ ਵੇ ,,,,,,,,,,,,,,,,

ਉਡੀਕ ਤੇਰੀ ਵਿੱਚ, ਪੁੱਤਰਾ ਵੇ ਮੈਂ, \"ਫਿਰਦੀ ਝੱਲਮ ਝੱਲੀ\" (ਜੋਗੀਆ)
ਤੇਰੇ ਵਾਝੋਂ, ਹੋ ਗਈ ਹਾਂ ਮੈਂ, \"ਬਿਲਕੁਲ ਕੱਲਮ ਕੱਲੀ\" ll
ਤੇਰੇ ਤੋਂ ਬਿਨਾ ਮੈਂ ll ਵਾਂਗ ਮੋਇਆ ਵਕਤ ਗੁਜ਼ਾਰਦੀ
ਆਜਾ ਜੋਗੀਆ ਵੇ ,,,,,,,,,,,,,,,,,

ਤੇਰੇ ਮੁੱਖ ਚੋਂ, ਇੱਕ ਵਾਰੀ ਕੰਨ, \"ਮਾਂ ਸੁਣਨ ਨੂੰ ਤਰਸਣ\" (ਜੋਗੀਆ)
ਪ੍ਰਗਟ ਹੋ ਕੇ, ਜੋਗੀ ਨੇ ਫਿਰ, \"ਦਿੱਤੇ ਮਾਂ ਨੂੰ ਦਰਸ਼ਨ\"
ਛੱਡ ਕੇ ਤੂੰ ਮੈਨੂੰ ਕੱਲੀ ll ਨਾ ਗੱਲ ਕਰ ਜਾਣਦੀ
ਆਜਾ ਜੋਗੀਆ ਵੇ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Nataraja

Nataraja

Nataraja | Shiva, Cosmic Dance & Symbolism

Kubera

Kubera

Kubera | God of Wealth, Hinduism, Yaksha

Sarasvati

Sarasvati

Sarasvati | Definition, Depictions, Worship, & River

Durga

Durga

Durga | Goddess, Personality, & Story

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shiva Mandir

Shiva Mandir

Bhopal, Madhya Pradesh

Kheda Mandir

Kheda Mandir

Kurukshetra, Haryana

Brahma Kumaris Ashram

Brahma Kumaris Ashram

Ghaziabad, Uttar Pradesh

Shri Gita Gyan Madir

Shri Gita Gyan Madir

Phagwara, Punjab

Shri Balaji Mandir

Shri Balaji Mandir

Delhi, Delhi

Jain Temple V.Parshwanath

Jain Temple V.Parshwanath

Khilchipura, Madhya Pradesh

View All
Searches leading to this page
माँ रत्नो पुकारदी bhajan | माँ रत्नो पुकारदी bhajan in Hindi | माँ रत्नो पुकारदी devotional song | माँ रत्नो पुकारदी bhajan lyrics | माँ रत्नो पुकारदी bhajan youtube | माँ रत्नो पुकारदी bhajan online | माँ रत्नो पुकारदी religious song | माँ रत्नो पुकारदी bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ