The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मैं तेरी नौकर हो गई आ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
जोगियां सुनेहरी जटा वालियां मैं तेरी नोकर हो गई आ,
चरना दे नाल ला ले मैं दर ते आन खलो गई आ,
जोगियां सुनेहरी जटा वालियां........

तेरे नाम दा रंग जोगियां मेनू वि चढ़ जावे,
जिथे मथा टेका जोगियां तू ही नज़र मेनू आवे,
साड़ी वारि काह्तो एह्नियाँ देरीयां हो गइयाँ,
जोगियां सुनेहरी जटा वालियां.........

सारी दुनिया छड देनी मैं दर नहियो छड़ना तेरा,
रत्नों लुहारी वांगु जोगियां मान रख लवी मेरा,
साडी वारि काह्तो एह्नियाँ दरियां हो गइयाँ,
जोगियां सुनेहरी जटा वालियां........

अतवार नु रोट बना के संगता नु वरतावा,
राने अते मंजीत दे वांगु जे वि मैं तर जावा,
नित ओह जोट जगौन्दे जिहना ते मेहरा हो गइयाँ,
जोगियां सुनेहरी जटा वालियां........

ਜੋਗੀਆ ਸੁਨਹਿਰੀ ਜਟਾਂ ਵਾਲਿਆਂ, ਮੈਂ ਤੇਰੀ ਨੌਕਰ ਹੋ ਗਈ ਆਂ ll
ਚਰਨਾਂ ਦੇ ਨਾਲ ਲਾ ਲੈ ll, ਮੈਂ ਦਰ ਤੇ ਆਣ ਖਲੋ ਗਈ ਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਤੇਰੇ ਨਾਮ ਦਾ ਰੰਗ ਜੋਗੀਆ, ਮੈਨੂੰ ਵੀ ਚੜ੍ਹ ਜਾਵੇ,
ਜਿਥੇ ਮੱਥਾ ਟੇਕਾ ਜੋਗੀਆ, ਤੂੰ ਹੀ ਨਜ਼ਰ ਮੈਨੂੰ ਆਵੇ ll
ਸਾਡੀ ਵਾਰੀ ਕਾਹਤੋਂ ll, ਐਨੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਸਾਰੀ ਦੁਨੀਆਂ ਛੱਡ ਦੇਣੀ ਮੈਂ, ਦਰ ਨਹੀਓਂ ਛੱਡਣਾ ਤੇਰਾ,
ਰਤਨੋ ਲੁਹਾਰੀ ਵਾਂਗੂ ਜੋਗੀਆ, ਮਾਣ ਰੱਖ ਲਵੀਂ ਮੇਰਾ ll
ਖੈਰ ਝੋਲੀ ਵਿਚ ਪਾ ਦੇ ll, ਬੜੀਆਂ ਦੇਰੀਆਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,,

ਐਤਵਾਰ ਨੂੰ ਰੋਟ ਬਣਾ ਕੇ, ਸੰਗਤਾਂ ਨੂੰ ਵਰਤਾਵਾਂ,
ਰਾਣੇ ਅਤੇ ਮਨਜੀਤ ਦੇ ਵਾਂਗੂ, ਜੇ ਵੀ ਮੈਂ ਤਰ ਜਾਵਾਂ ll
ਨਿੱਤ ਉਹ ਜੋਤ ਜਗਾਉਂਦੇ ll, ਜਿਹਨਾਂ ਤੇ ਮੇਹਰਾਂ ਹੋ ਗਈਆਂ,
ਜੋਗੀਆ ਸੁਨਹਿਰੀ ਜਟਾਂ ਵਾਲਿਆਂ,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Varaha

Varaha

Varaha | Avatar, Boar & Vishnu

Parashurama

Parashurama

Parashurama | Axe-wielding Warrior, Avatar, Brahmin

Lokapāla

Lokapāla

Lokapala | Definition & Facts

Vishnu

Vishnu

Vishnu | Hindu deity

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Bhairavnath Temple Raigadh

Bhairavnath Temple Raigadh

Raigadh, Gujarat

Shri Laxmi Narayan Shiv Mandir

Shri Laxmi Narayan Shiv Mandir

Meerut, Uttar Pradesh

Ram Mandir

Ram Mandir

Runi, Gujarat

Baanke Bihari Mandir

Baanke Bihari Mandir

Maksudangarh, Madhya Pradesh

Mata Ji Ka mandir Khatik Shamaj Khadera

Mata Ji Ka mandir Khatik Shamaj Khadera

Kadera, Rajasthan

Ganesh Mandir Laxmi Parisar

Ganesh Mandir Laxmi Parisar

Bhopal, Madhya Pradesh

View All
Searches leading to this page
मैं तेरी नौकर हो गई आ bhajan | मैं तेरी नौकर हो गई आ bhajan in Hindi | मैं तेरी नौकर हो गई आ devotional song | मैं तेरी नौकर हो गई आ bhajan lyrics | मैं तेरी नौकर हो गई आ bhajan youtube | मैं तेरी नौकर हो गई आ bhajan online | मैं तेरी नौकर हो गई आ religious song | मैं तेरी नौकर हो गई आ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ