The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਮੰਦਿਰ, ਸੋਹਣਾ ਵਿੱਚ ਜਵਾਲਾ, ਓਥੇ, ਜੋਤਾਂ ਦਾ ਉਜਿਆਲਾ ॥
ਭਗਤੋ, ਜਾ ਕੇ ਵੇਖਣ ਵਾਲਾ, ਸ਼ਾਨ, ਨਿਰਾਲੀ ਦਾਤੀ ਦੀ...
\'ਮੈਥੋਂ, ਸਿਫ਼ਤ ਕਰੀ ਨਾ ਜਾਵੇ, ਜੋਤਾਂ, ਵਾਲੀ ਦਾਤੀ ਦੀ\' ॥

ਚਿੰਤਾਪੁਰਨੀ, ਚਿੰਤਾ ਹਰਦੀ, ਝੋਲੀ, ਨਾਲ ਮੁਰਾਦਾਂ ਭਰਦੀ ॥
ਸੰਗਤ, ਬਣੇ ਸਵਾਲੀ ਦਰ ਦੀ, ਰਹਿੰਦੀ, ਥੋੜ ਨਾ ਕੋਈ ਏ...
\'ਐਥੋਂ, ਬਿਨ ਮੰਗਿਆਂ ਮਿਲ ਜਾਂਦਾ, ਮੰਗਣ ਦੀ, ਲੋੜ ਨਾ ਕੋਈ ਏ\' ॥

ਵੈਸ਼ਣੋਂ, ਮਾਂ ਦਾ, ਸੋਹਣਾ ਮੰਦਿਰ, ਬੈਠੀ, ਆਪ, ਗੁਫ਼ਾ ਦੇ ਅੰਦਰ ॥
ਏਥੇ, ਝੁੱਕਦੇ ਵੱਡੇ ਸਿਕੰਦਰ, ਮੇਲੇ, ਭਾਰੀ ਨੇ ਲੱਗਦੇ...
\'ਭਗਤੋ, ਅੱਸੂ ਚੇਤ ਨਰਾਤੇ, ਵਾਰੋ, ਵਾਰੀ ਨੇ ਲੱਗਦੇ\' ॥

ਡੋਰਾਂ, ਮਾਂ ਤੇ ਜਿਹਨਾਂ ਨੇ ਰੱਖੀਆਂ, ਓਹਨਾਂ, ਮਿੱਠੀਆਂ ਮੁਰਾਦਾਂ ਚੱਖੀਆਂ ॥
ਦੇ ਕੇ, ਅੰਨਿਆਂ ਨੂੰ ਮਾਂ ਅੱਖੀਆਂ, ਕਰਦੀ, ਦੂਰ ਹਨੇਰੇ ਮਾਂ...
\'ਝੋਲੀ, ਭਰਦੀ ਖੁਸ਼ੀਆਂ ਨਾਲ, ਜੋ ਦਰ ਤੇ, ਆਵੇ ਤੇਰੇ ਮਾਂ\' ॥

ਕਾਲੀਆ, ਹੋ ਜਾ ਮਾਂ ਦਾ ਦੀਵਾਨਾ, ਝੂਠਾ ਛੱਡ ਦੇ ਏਹ ਜ਼ਮਾਨਾ ॥
ਭੇਟਾਂ, ਗਾਉਂਦਾ ਸਲੀਮ ਦੀਵਾਨਾ, ਨੱਚਦੇ, ਭਗਤ ਪਿਆਰੇ ਮਾਂ...
ਸਾਨੂੰ, ਰੱਖ ਚਰਨਾਂ ਦੇ ਨਾਲ, ਹੋ ਬੱਚੜੇ, ਲਾਉਣ ਜੈਕਾਰੇ ਮਾਂ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

View All

Unveiling Connected Deities

Discover the Spiritual Tapestry of Related Deities

Balarama

Balarama

Balarama | Avatar, Brother & Warrior

Rama

Rama

Rama | Description, Symbolism, Meaning, & Facts

Aditi

Aditi

Aditi | Vedic Goddess, Mother of Gods & Cosmic Order

Chandi

Chandi

Chandi | Hinduism, Warrior, Devi

Matsya

Matsya

Matsya | Avatar, Fish God & Incarnation

Parashurama

Parashurama

Parashurama | Axe-wielding Warrior, Avatar, Brahmin

View All

Discover Sacred Temples

Embark on a Spiritual Journey Through Related Temples

Shyam Mandir

Shyam Mandir

Delhi, Delhi

Narmdesvar Mandir

Narmdesvar Mandir

Rijola Raja, Uttar Pradesh

Shree Vaijnath Mahadev Mandir

Shree Vaijnath Mahadev Mandir

Halvad, Gujarat

MAA DURGA MANDIR

MAA DURGA MANDIR

Champapur, Bihar

Shree Sadhi Dipo Nu Dham - (DEVIPURA Dabhla)

Shree Sadhi Dipo Nu Dham - (DEVIPURA Dabhla)

Devipura, Gujarat

Devi Mandir Karsa

Devi Mandir Karsa

Karsa, Bihar

View All
Searches leading to this page
ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan in Hindi | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ devotional song | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan lyrics | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan youtube | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan online | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ religious song | ਮੈਥੋਂ ਸਿਫ਼ਤ ਕਰੀ ਨਾ ਜਾਵੇ ਜੋਤਾਂ ਵਾਲੀ ਦਾਤੀ ਦੀ bhajan for meditation
Other related searches
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਤੇਰੀਆਂ ਉਡੀਕਾਂ ਦਾਤੀਏ bhajan for meditation | मैं तेरे बिना कमली होई तू दरश दिखा दे दातिए bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | मैं तेरे बिना कमली होई तू दरश दिखा दे दातिए bhajan for meditation | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | मैं तेरे बिना कमली होई तू दरश दिखा दे दातिए bhajan | ਤੇਰੀਆਂ ਉਡੀਕਾਂ ਦਾਤੀਏ bhajan youtube | मैं तेरे बिना कमली होई तू दरश दिखा दे दातिए religious song | मैं तेरे बिना कमली होई तू दरश दिखा दे दातिए bhajan online | ਤੇਰੀਆਂ ਉਡੀਕਾਂ ਦਾਤੀਏ bhajan online | ਤੇਰੀਆਂ ਉਡੀਕਾਂ ਦਾਤੀਏ devotional song | मैं तेरे बिना कमली होई तू दरश दिखा दे दातिए bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਤੇਰੀਆਂ ਉਡੀਕਾਂ ਦਾਤੀਏ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਤੇਰੀਆਂ ਉਡੀਕਾਂ ਦਾਤੀਏ bhajan lyrics | मैं तेरे बिना कमली होई तू दरश दिखा दे दातिए bhajan in Hindi | ਤੇਰੀਆਂ ਉਡੀਕਾਂ ਦਾਤੀਏ bhajan in Hindi | मैं तेरे बिना कमली होई तू दरश दिखा दे दातिए devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਤੇਰੀਆਂ ਉਡੀਕਾਂ ਦਾਤੀਏ religious song
Similar Bhajans
मैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਦਾਤੀਏਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ