The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेहराँ वालिया साइयाँ रखी चरना दे कॉल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेहराँ वालिया साइयाँ रखी चरना दे कॉल,
रखी चरना दे कोल रखी चरना दे कोल,
मेहराँ वालिया साइयाँ .......

मेरी फ़रयाद तेरे दर अगे होर सुनावा किह्नु,
खोल न दफ्तर ऐबा वाले दर तो थक न मेनू,
दर तो थक न मेनू रखी चरना दे कोल,
मेहराँ वालिया साइयाँ .......

तेरे जेहा मेनू होर न कोई मैं जेहे लख तेनु,
जे मेरे विच ऐब न हुँदै तू बखशेंदा कहणु,
तू बखशेंदा कहणु रखी चरना दे कोल,
मेहराँ वालिया साइयाँ .......


जे ओगन वेखे सहिभा ता कोई नही मेरी थाओ,
जे ते रोम शरीर दे ओह तो वध गुनाहों,
ओह तो वध गुन्हाओ रखी चरना दे कोल,
मेहराँ वालिया साइयाँ .......

औखे वेले कोई नही न बाबुल वीर न माओ,
सबे थके देवदे मेरी कोई न पकड़े बाहों,
मेरी कोई न पकड़े बाहों रखी चरना दे कोल,
मेहराँ वालिया साइयाँ .......

तू पापी पार लंगाया तेरा बक्शन हारा नाओ,
बिन मंग्या सब कुछ देवदा मेरा ठाकुर अगम अगाहो,
मेरा ठाकुर अगम अगाहो रखी चरना दे कोल,
मेहराँ वालिया साइयाँ .......


वेख न लेख मथे दे मेरे करमा ते न जावी,
रखी लाज बिरद दी सतगुरु अपनी भगती लावी,
अपनी भगती लावी रखी चरना दे कोल,
मेहराँ वालिया साइयाँ .......

लंग गया गुरु कलगियाँ वाला अखी आगे सियो,
जानी पीछे जान आसा दी नैना रास्ते गाइयो,
मेहरा वालियां साइयां.........

उचे टीले चड चड वेखा बिट बिट अखी झाका,
दर्द विछोडे प्रीतम वाले मैं रो रो मारा हाका,
मैं रो रो मारा हाका रखी चरना दे कोल,
मेहराँ वालिया साइयाँ .......

रास्ते दे विच गुरु जी तेरे एह दिल फर्श विशावा,
सोहने चरण तुहाडे जोड़ा एह दोवे नैन बनावा,
एह दो नैन बनावा रखी चरना दे कोल,
मेहराँ वालिया साइयाँ .......

जवानी गई भुड़ापा आया उमरा लगी किनारे,
बीते जो तेरे चरना दे वोच सोई भले दिहाड़े,
सोई भले दिहाड़े रखी चरना दे कोल,
मेहराँ वालिया साइयाँ .......

विशड गया तेरे चरना तो मैं खोटियां कर्मा करके,
हरि जी मेनू बक्श लवो प्रभु अपनी किरपा करके,
प्रभु अपनी किरपा करके रखी चरना दे कोल,
मेहराँ वालिया साइयाँ .......

बिरहो अग्नि अन्दर जीअड़ा एहो कोइलो होये जावे,
जियो रसायनी सोने वाला उलज उलज मर जावे,
मेहरा वालियां साइयाँ

ਮੇਹਰਾਂ ਵਾਲਿਆ ਸਾਈਆਂ, ਰੱਖੀ ਚਰਨਾਂ ਦੇ ਕੋਲ ll
ਰੱਖੀ ਚਰਨਾਂ ਦੇ ਕੋਲ ਰੱਖੀ, ਚਰਨਾਂ ਦੇ ਕੋਲ ll
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਮੇਰੀ ਫਰਿਆਦ ਤੇਰੇ ਦਰ ਅੱਗੇ, ਹੋਰ ਸੁਣਾਵਾਂ ਕੇਹਨੂੰ
ਖੋਲ ਨਾ ਦਫਤਰ ਐਬਾਂ ਵਾਲੇ, ਦਰ ਤੋਂ ਧੱਕ ਨਾ ਮੈਨੂੰ
ਦਰ ਤੋਂ ਧੱਕ ਨਾ ਮੈਨੂੰ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਤੈਂ ਜੇਹਾ ਮੈਨੂੰ ਹੋਰ ਨਾ ਕੋਈ, ਮੈਂ ਜੇਹੇ ਲੱਖ ਤੈਨੂੰ
ਜੇ ਮੇਰੇ ਵਿੱਚ ਐਬ ਨਾ ਹੁੰਦੇ, ਤੂੰ ਬਖ਼ਸ਼ੇਂਦਾ ਕੇਹਨੂੰ
ਤੂੰ ਬਖ਼ਸ਼ੇਂਦਾ ਕੇਹਨੂੰ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਜੇ ਔਗਣ ਵੇਖੇ ਸਾਹਿਬਾ, ਤਾਂ ਕੋਈ ਨਹੀਂ ਮੇਰੀ ਥਾਓਂ
ਜੇ ਤੇ ਰੋਮ ਸਰੀਰ ਦੇ, ਓਹ ਤੋਂ ਵੱਧ ਗੁਨਾਹੋਂ
ਓਹ ਤੋਂ ਵੱਧ ਗੁਨਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਔਖੇ ਵੇਲੇ ਕੋਈ ਨਹੀਂ , ਨਾ ਬਾਬੁਲ ਵੀਰ ਨਾ ਮਾਓਂ
ਸਭੇ ਧੱਕਾ ਦੇਂਵਦੇ, ਮੇਰੀ ਕੋਈ ਨਾ ਪਕੜੇ ਬਾਹੋਂ
ਮੇਰੀ ਕੋਈ ਨਾ ਪਕੜੇ ਬਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਤੂੰ ਪਾਪੀ ਪਾਰ ਲੰਘਾਵਦਾ, ਤੇਰਾ ਬਖਸ਼ਣ ਹਾਰਾ ਨਾਂਓਂ
ਬਿਨ ਮੰਗਿਆ ਸਭ ਕਿਛ ਦੇਵਦਾਂ, ਮੇਰਾ ਠਾਕੁਰ ਅਗੰਮ ਅਗਾਹੋਂ
ਮੇਰਾ ਠਾਕੁਰ ਅਗੰਮ ਅਗਾਹੋਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਵੇਖ ਨਾ ਲੇਖ ਮੱਥੇ ਦੇ ਮੇਰੇ, ਕਰਮਾ ਤੇ ਨਾ ਜਾਵੀਂ
ਰੱਖੀ ਲਾਜ ਬਿਰਦ ਦੀ ਸਤਿਗੁਰੂ, ਆਪਣੀ ਭਗਤੀ ਲਾਵੀਂ
ਆਪਣੀ ਭਗਤੀ ਲਾਵੀਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,


ਲੰਘ ਗਿਆ ਗੁਰੂ ਕਲਗੀਆਂ ਵਾਲਾ, ਅੱਖੀਂ ਅੱਗੇ ਸਈਓਂ
ਜਾਨੀ ਪਿੱਛੇ ਜਾਨ ਅਸਾਂ ਦੀ, ਨੈਣਾ ਰਸਤੇ ਗਈਓਂ ll
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਉੱਚੇ ਟਿੱਲੇ ਚੜ੍ਹ ਚੜ੍ਹ ਵੇਖਾਂ, ਬਿੱਟ ਬਿੱਟ ਅੱਖੀਂ ਝਾਕਾਂ
ਦਰਦ ਵਿਛੋੜੇ ਪ੍ਰੀਤਮ ਵਾਲੇ, ਮੈਂ ਰੋ ਰੋ ਮਾਰਾ ਹਾਕਾਂ
ਮੈਂ ਰੋ ਰੋ ਮਾਰਾ ਹਾਕਾਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਰਸਤੇ ਦੇ ਵਿੱਚ ਗੁਰੂ ਜੀ ਤੇਰੇ, ਇਹ ਦਿਲ ਫ਼ਰਸ਼ ਵਿਛਾਵਾਂ
ਸੋਹਣੇ ਚਰਣ ਤੁਹਾਡੇ ਜੋੜਾ, ਇਹ ਦੋਏ ਨੈਣ ਬਣਾਵਾਂ
ਇਹ ਦੋ ਨੈਣ ਬਣਾਵਾਂ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਜਵਾਨੀ ਗਈ ਬੁਢੇਪਾ ਆਇਆ, ਉਮਰਾਂ ਲੱਗੀ ਕਿਨਾਰੇ
ਬੀਤੇ ਜੋ ਤੇਰੇ ਚਰਨਾਂ ਦੇ ਵਿੱਚ, ਸੋਈ ਭਲੇ ਦਿਹਾੜੇ
ਸੋਈ ਭਲੇ ਦਿਹਾੜੇ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,,

ਵਿੱਛੜ ਗਿਆ ਤੇਰੇ ਚਰਨਾਂ ਤੋਂ ਮੈਂ, ਖੋਟਿਆਂ ਕਰਮਾ ਕਰਕੇ
ਹਰਿ ਜੀ ਮੈਨੂੰ ਬਖਸ਼ ਲਵੋ, ਪ੍ਰਭੂ ਆਪਣੀ ਕਿਰਪਾ ਕਰਕੇ
ਪ੍ਰਭੂ ਆਪਣੀ ਕਿਰਪਾ ਕਰਕੇ ਰੱਖੀ, ਚਰਨਾਂ ਦੇ ਕੋਲ
ਮੇਹਰਾਂ ਵਾਲਿਆ ਸਾਈਆਂ,,,,,,,,,,,,,,


ਬਿਰਹੋਂ ਅਗਨੀ ਅੰਦਰ ਜੀਅੜਾ, ਇਓਂ ਕੋਇਲੇ ਹੋਏ ਜਾਵੇ
ਜਿਓਂ ਰਸਾਇਣੀ ਸੋਨੇ ਵਾਲਾ, ਉਲਝ ਉਲਝ ਮਰ ਜਾਵੇ ll,
ਮੇਹਰਾਂ ਵਾਲਿਆ ਸਾਈਆਂ,,,,,,,,,,,,,,,
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ,,,,ਧੁਨ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

जगत माहि संत परम हितकारी Lyrics icon

जगत माहि संत परम हितकारी

संत परम हितकारी, जगत माहि संत परम हितकारी |प्रभु पद प्रगट करावे प्रीती, भरम मिटावे भारी |परम कृपालु सकल जीवन पर, हरि सम

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ Lyrics icon

ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ

ਕਿਥੋਂ ਨੀ ਰੰਗਾਈਆਂ ਅੱਖਾਂ, ਪੁਛਦੀਆਂ ਸਾਰੀਆਂ |ਜਦੋ ਤੇਰੇ ਨਾਮ ਦੀਆਂ ਚੜਿਆ ਖੁਮਾਰੀਆਂ ||ਸਤਗੁਰੁ ਮੇਰੇਆ ਨੇ ਕੀਤਾ ਈ ਕਮਾਲ ਜੀ,ਜੁਗਾ ਦੀ ਕੰਗਾਲ ਅ

गुरु जी मेरी पूजा करो स्वीकार Lyrics icon

गुरु जी मेरी पूजा करो स्वीकार

नन्हा सा फूल हूँ मैं, चरणों की धुल हूँ मैं ।आया हूँ मैं तो तेरे द्वार, गुरु जी मेरी पूजा करो स्वीकार ॥सुन लो हमारी अर्जी

आज भगवन गरीबों के घर आयेंगे Lyrics icon

आज भगवन गरीबों के घर आयेंगे

आज भगवन गरीबों के घर आयेंगे |जितने खाली हैं दामन वो भर जायेंगे ||फूल कलियों से घर को सजाउंगी मैं,तुलसी आँगन मे अपने लगाउ

गुरु के सामान नहीं दूसरा जहान में Lyrics icon

गुरु के सामान नहीं दूसरा जहान में

चल कपट त्याग दीजे, गुरु जी के शरण लीजे।मन को विशाल कीजे, खेलिए मैदान में ॥गुरु के सामान नहीं दूसरा जहान में ।पाप से बचाव

मोहे लागी लगन गुरु चरणन की Lyrics icon

मोहे लागी लगन गुरु चरणन की

मोहे लागी लगन गुरु चरणन की |चरण बिना मुझे कुछ नहीं भाये,जग माया सब स्वपनन की |भव सागर सब सूख गया है,फिकर नाही मोहे तरनन

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Skanda

Skanda

Skanda | God of War, Warrior God, Son of Shiva

Rama

Rama

Rama | Description, Symbolism, Meaning, & Facts

Aditi

Aditi

Aditi | Vedic Goddess, Mother of Gods & Cosmic Order

Brahma

Brahma

Brahma | Creator, Preserver & Destroyer

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

माता वैष्णो देवी मंदिर मोर पैड़ी त्रियाला

माता वैष्णो देवी मंदिर मोर पैड़ी त्रियाला

Mohindergarh, Haryana

thakur mandir

thakur mandir

Hatta, Bihar

Shiv Temple

Shiv Temple

Delhi, Delhi

Lakeshri mata mandir

Lakeshri mata mandir

Sawai Madhopur, Rajasthan

Balaji Hanuman Mandir, Vyankteah Vihar Colony, Indore (M.P.)

Balaji Hanuman Mandir, Vyankteah Vihar Colony, Indore (M.P.)

Indore, Madhya Pradesh

shri bhavani mataji mandir

shri bhavani mataji mandir

Palitana, Gujarat

View All
Searches leading to this page
मेहराँ वालिया साइयाँ रखी चरना दे कॉल bhajan | मेहराँ वालिया साइयाँ रखी चरना दे कॉल bhajan in Hindi | मेहराँ वालिया साइयाँ रखी चरना दे कॉल devotional song | मेहराँ वालिया साइयाँ रखी चरना दे कॉल bhajan lyrics | मेहराँ वालिया साइयाँ रखी चरना दे कॉल bhajan youtube | मेहराँ वालिया साइयाँ रखी चरना दे कॉल bhajan online | मेहराँ वालिया साइयाँ रखी चरना दे कॉल religious song | मेहराँ वालिया साइयाँ रखी चरना दे कॉल bhajan for meditation
Other related searches
ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan lyrics | जगत माहि संत परम हितकारी bhajan | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ devotional song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ religious song | जगत माहि संत परम हितकारी bhajan lyrics | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan in Hindi | जगत माहि संत परम हितकारी religious song | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan youtube | गुरु जी मेरी पूजा करो स्वीकार bhajan | जगत माहि संत परम हितकारी bhajan youtube | जगत माहि संत परम हितकारी bhajan for meditation | गुरु जी मेरी पूजा करो स्वीकार bhajan youtube | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan for meditation | जगत माहि संत परम हितकारी bhajan online | गुरु जी मेरी पूजा करो स्वीकार bhajan lyrics | गुरु जी मेरी पूजा करो स्वीकार bhajan online | ਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂ bhajan | जगत माहि संत परम हितकारी devotional song | गुरु जी मेरी पूजा करो स्वीकार bhajan in Hindi | गुरु जी मेरी पूजा करो स्वीकार devotional song | जगत माहि संत परम हितकारी bhajan in Hindi | गुरु जी मेरी पूजा करो स्वीकार religious song | गुरु जी मेरी पूजा करो स्वीकार bhajan for meditation
Similar Bhajans
जगत माहि संत परम हितकारीਕਿਥੋਂ ਨੀ ਰੰਗਾਈਆਂ ਅੱਖਾਂ ਪੁਛਦੀਆਂ ਸਾਰੀਆਂगुरु जी मेरी पूजा करो स्वीकारआज भगवन गरीबों के घर आयेंगेगुरु के सामान नहीं दूसरा जहान मेंमोहे लागी लगन गुरु चरणन की