The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मेरा चलदा एह परिवार | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरी किरपा दे नाल जोगियां मेरा चलदा एह परिवार,
रोम रोम मेरा दतिया तेरा करदा शुकर गुजार,
तेरी किरपा दे नाल जोगियां.........

धुर अमृत दियां बूंदा नाल असी नित रखिये मन धो के,
रज रज दर्शन करिये तेरे चरण कमल नित छोह के,
बिना तेल बिन बतियो दिवा जगदा रहे इक सार,
तेरी किरपा दे नाल जोगियां.........

आत्मा रूपी सुई प्रोइयाँ नाम तेरा दा धागा,
लग चरना नाल सफल हो गया ऐह जीवन वडभागा,
नाम सहारे मन नु जित के जित लिया एह संसार,
तेरी किरपा दे नाल जोगियां.........

किती किरपा अमनदीप ते उसनू लिखन ला ता,
साडे वरगे बे सुरियाँ नु सुरया नु सुर दे विच गवा ता,
सच स्यानियाँ कहियां गल्ला तुंबा नही वजदा बिन तार,
तेरी किरपा दे नाल जोगियां.........

ਤੇਰੀ ਕਿਰਪਾ ਦੇ ਨਾਲ ਜੋਗੀਆ, ਮੇਰਾ ਚਲਦਾ ਏਹ ਪਰਿਵਾਰ ll
ਰੋਮ ਰੋਮ ਮੇਰਾ ਦਾਤਿਆ ll, ਤੇਰਾ ਕਰਦਾ ਸ਼ੁੱਕਰ ਗੁਜ਼ਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਧੁਰ ਅੰਮ੍ਰਿਤ ਦੀਆਂ ਬੂੰਦਾਂ ਨਾਲ, ਅਸੀਂ ਨਿੱਤ ਰੱਖੀਏ ਮਨ ਧੋ ਕੇ
ਰੱਜ ਰੱਜ ਦਰਸ਼ਨ ਕਰੀਏ ਤੇਰੇ, ਚਰਨ ਕਮਲ ਨਿੱਤ ਛੋਹ ਕੇ ll
ਬਿਨਾ ਤੇਲ ਬਿਨ ਬੱਤੀਓਂ ਦੀਵਾ ll, ਜੱਗਦਾ ਰਹੇ ਇੱਕ ਸਾਰ  
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਆਤਮਾ ਰੂਪੀ ਸੂਈ ਪਰੋਇਆ , ਨਾਮ ਤੇਰੇ ਦਾ ਧਾਗਾ
ਲੱਗ ਚਰਨਾਂ ਨਾਲ ਸਫਲ ਹੋ ਗਿਆ, ਏਹ ਜੀਵਨ ਵਡਭਾਗਾ ll
ਨਾਮ ਸਹਾਰੇ ਮਨ ਨੂੰ ਜਿੱਤ ਕੇ ll, ਜਿੱਤ ਲਿਆ ਏਹ ਸੰਸਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll

ਕੀਤੀ ਕਿਰਪਾ ਅਮਨਦੀਪ ਤੇ, ਉਸਨੂੰ ਲਿੱਖਣ ਲਾ ਤਾ
ਸਾਡੇ ਵਰਗੇ ਬੇ-ਸੁਰਿਆਂ ਨੂੰ, ਸੁਰ ਦੇ ਵਿੱਚ ਗਵਾ ਤਾ ll
ਸੱਚ ਸਿਆਣਿਆਂ ਕਹੀਆਂ ਗੱਲਾਂ ll, ਤੂੰਬਾ ਨਹੀਂ ਵੱਜਦਾ ਬਿਨ ਤਾਰ
ਤੇਰੀ ਕਿਰਪਾ ਦੇ ਨਾਲ ਜੋਗੀਆ,,,,,,,,,,,,,,,,,,,,,
ਪੌਣਾਹਾਰੀ ਬਾਬਾ ਤੇਰੀ ਜੈ ਹੋਵੇ, ਦੁੱਧਾਧਾਰੀ ਬਾਬਾ ਤੇਰੀ ਜੈ ਹੋਵੇ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Shashthi

Shashthi

Shashthi | Mother of Skanda, Protector of Children, Fertility Goddess

Hanuman

Hanuman

Hanuman | Hindu Monkey God, Ramayana Character

Ayyappan

Ayyappan

Ayyappan | Hinduism, Sabarimala, Lord Vishnu

Trimurti

Trimurti

Trimurti | Definition, Meaning, & Facts

Chandi

Chandi

Chandi | Hinduism, Warrior, Devi

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Faridabad, Haryana

Shiv Mandir

Shiv Mandir

Korhaili, Bihar

hanuman mandir

hanuman mandir

Umria, Madhya Pradesh

Shiv Mandir

Shiv Mandir

Delhi, Delhi

Rani Bhatiyani Mataji Ka Mandir

Rani Bhatiyani Mataji Ka Mandir

Serna, Rajasthan

Mahaveer Mandir

Mahaveer Mandir

Yusufpur, Uttar Pradesh

View All
Searches leading to this page
मेरा चलदा एह परिवार bhajan | मेरा चलदा एह परिवार bhajan in Hindi | मेरा चलदा एह परिवार devotional song | मेरा चलदा एह परिवार bhajan lyrics | मेरा चलदा एह परिवार bhajan youtube | मेरा चलदा एह परिवार bhajan online | मेरा चलदा एह परिवार religious song | मेरा चलदा एह परिवार bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾ